0 0
Read Time:46 Second

ਲੰਘੇ ਦਿਨੀਂ ਐਡੀਲੇਡ (ਅਸਟ੍ਰੇਲੀਆ) ਵਿੱਚ ਹੋਈਆਂ 36ਵੀਆਂ ਸਿੱਖ ਗੇਮਾਂ 2024 ਵਿੱਚ ਫੁੱਟਬਾਲ ਦੀਆਂ 32 ਟੀਮਾਂ ਵਿੱਚ ਹੋਏ ਫਸਵੇਂ ਮੁਕਾਬਲੇ ਵਿੱਚ lਟੀਮ ਪੰਜਾਬੀ ਨਾਈਟਸ ਨਿਊਜ਼ੀਲੈਂਡ ਜੇਤੂ l ਅਵਤਾਰ ਤਰਕਸ਼ੀਲ ਵਲੋਂ ਟੀਮ ਦੇ ਖਿਡਾਰੀਆਂ ਦਾ ਔਕਲੈਂਡ ਏਅਰਪੋਰਟ ਤੇ ਸਵਾਗਤ ਕਰਨ ਗਏ ਤੇ ਖਿੱਚੀ ਹੋਈ ਫੋਟੋ ਸਾਂਝੀ ਕਰਨ ਦੇ ਨਾਲ ਨਾਲ ਪੰਜਾਬੀ ਨਾਈਟਸ ਦੀ ਟੀਮ ਨੂੰ, ਕੋਚ ਨੂੰ, ਸਪੌਂਸਰਾਂ ਨੂੰ ਅਤੇ ਖਿਡਾਰੀਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹਾਂ l ਨਿਊਜ਼ੀਲੈਂਡ ਦੀ ਇਸ ਟੀਮ ਨੇ ਫੁੱਟਬਾਲ ਦੇ ਸਾਰੇ ਹੀ ਮੈਚਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *