Category:

SBS Club ਵੱਲੋਂ ਆਕਲੈਂਡ ‘ਚ ਕਰਵਾਏ ਜਾ ਰਹੇ ਤੀਆਂ ਦਾ ਮੇਲੇ ਪ੍ਰਤੀ ਦਰਸ਼ਕਾਂ ‘ਚ ਭਾਰੀ ਉਤਸ਼ਾਹ

ਆਕਲੈਂਡ : ਜ਼ਿਕਰਯੋਗ ਹੈ ਕਿ ਆਕਲੈਂਡ ਦੀ ਨਾਮੀ ਸੰਸਥਾ SBS Club ਵੱਲੋਂ ਔਰਤਾਂ ਕਈ ਵਿਸ਼ੇਸ਼ ਤੀਆਂ ਦੇ ਮੇਲੇ ਦਾ ਆਯੋਜਨ ਆਉਂਦੀ 15 ਜੁਲਾਈ ਨੂੰ ਕੀਤਾ ਜਾ ਰਿਹਾ ਹੈ। ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਟਿਕਟਾਂ ਦੀ ਵਿਕਰੀ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਮੇਲੇ ਸੰਬੰਧੀ ਹੋਰ ਜਾਣਕਾਰੀ ਹੇਠਾਂ ਦਿੱਤੇ ਪੋਸਟਰ […]

Continue Reading
Posted On :
Category:

ਮਾਊਂਟ ਰੋਸਕਿਲ ਦੀ ਡੇਅਰੀ ਸ਼ਾਪ ਤੇ ਹੋਏ ਹਮਲੇ ’ਚ ਭਾਰਤੀ ਮੂਲ ਦੀ ਔਰਤ ਗੰਭੀਰ ਜਖਮੀ

ਆਕਲੈਂਡ : ਆਕਲੈਂਡ ਦੇ ਮਾਊਂਟ ਰੋਸਕਿਲ ਇਲਾਕੇ ਵਿੱਚ ਲੰਘੇ ਦਿਨ ਸ਼ਾਮ ਚਾਰ ਵਜੇ ਦੋ ਲੁਟੇਰਿਆਂ ਨੇ ਡੇਅਰੀ ਸ਼ਾਪ ਤੇ ਕੀਤੀ ਲੁੱਟ ਅਤੇ ਹਥੌੜੀਆਂ ਨਾਲ ਹਮਲਾ ਕਰਕੇ ਡੇਅਰੀ ਦੇ ਮਾਲਕ ਜੈੰਤੀ ਪਟੇਲ ਦੀ ਪਤਨੀ ਤੇ ਗ੍ਰਾਹਕ ਨੂੰ ਕੀਤਾ ਜ਼ਖਮੀ, ਜਖਮੀ ਆਕਲੈਂਡ ਹਸਪਤਾਲ ਵਿੱਚ ਜੇਰੇ ਇਲਾਜ ਹਨ, ਰਿਸ ਘਟਨਾ ਮਗਰੋਂ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੋਲ ਹੈ ਕਾਰੋਬਾਰੀ […]

Continue Reading
Posted On :
Category:

ਹਜ਼ਾਰਾਂ ਨਿਊਜ਼ੀਲੈਂਡਰਾਂ ਨੇ ਆਸਟ੍ਰੇਲੀਅਨ ਨਾਗਰਿਕਤਾ ਲਈ ਕੀਤਾ ਅਪਲਾਈ

ਮੈਲਬੌਰਨ < ਨਿਊਜ਼ੀਲੈਂਡ ਵਾਸੀਆਂ ਨੂੰ ਲੈ ਕੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਲਗਭਗ 2000 ਨਿਊਜ਼ੀਲੈਂਡ ਵਾਸੀਆਂ ਨੇ ਆਸਟ੍ਰੇਲੀਆਈ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ। ਨਵੇਂ ਨਿਯਮ 1 ਜੁਲਾਈ ਨੂੰ ਲਾਗੂ ਹੋਏ ਹਨ, ਜਿਨ੍ਹਾਂ ਨੇ ਨਿਊਜ਼ੀਲੈਂਡ ਦੇ ਉਨ੍ਹਾਂ ਲੋਕਾਂ ਨੂੰ ਜੋ ਵਿਸ਼ੇਸ਼ ਸ਼੍ਰੇਣੀ ਦੇ ਵੀਜ਼ੇ ‘ਤੇ ਸਨ ਅਤੇ ਚਾਰ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ […]

Continue Reading
Posted On :
Category:

ਕੈਨੇਡਾ ਸਰਕਾਰ ਨੇ ਐਕਸਪ੍ਰੈਸ ਐਂਟਰੀ ਤਹਿਤ ਹੈਲਥਕੇਅਰ ਵਰਕਰਾਂ ਲਈ ਖੋਲ੍ਹੇ ਦਰਵਾਜ਼ੇ

ਕੈਨੇਡਾ ਸਰਕਾਰ ਨੇ ਐਕਸਪ੍ਰੈਸ ਐਂਟਰੀ ਚੋਣ ਡਰਾਅ ਤਹਿਤ 500 ਹੈਲਥਕੇਅਰ ਵਰਕਰਾਂ ਨੂੰ ਇਮੀਗ੍ਰੇਸ਼ਨ ਲਈ ਸੱਦਾ ਦਿੱਤਾ ਹੈ, ਜਿਨ੍ਹਾਂ ਲਈ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ (CRS) ਸਕੋਰ 476 ਦੀ ਲੋੜ ਹੈ। ਮਈ ਵਿੱਚ ਛੇ ਨਵੀਆਂ ਸ਼੍ਰੇਣੀਆਂ ਦੀ ਘੋਸ਼ਣਾ ਕੀਤੀ ਗਈ ਸੀ। ਹਾਲ ਹੀ ਵਿਚ ਕੀਤੇ ਚੋਣ ਡਰਾਅ ਤੋਂ ਬਾਅਦ 1,500 ਕਰਮਚਾਰੀਆਂ ਨੂੰ ਅਪਲਾਈ ਕਰਨ ਲਈ ਸੱਦਾ ਦੇਣ […]

Continue Reading
Posted On :
Category:

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀਆਂ ਔਰਤਾਂ ਦਾ ਬੱਚੇ ਪੈਦਾ ਕਰਨ ‘ਚ ਰਿਹਾ ਦੂਜਾ ਸਥਾਨ

ਮੈਲਬੌਰਨ : ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ 2020 ਦੇ ਮੁਕਾਬਲੇ 2021 ਵਿੱਚ 20,000 ਜ਼ਿਆਦਾ ਬੱਚਿਆਂ ਦਾ ਜਨਮ ਹੋਇਆ ਅਤੇ ਜਨਮ ਦੇਣ ਵਾਲੀਆਂ ਆਸਟ੍ਰੇਲੀਆ ਦੀਆਂ ਜੰਮਪਲ ਮਾਵਾਂ ਤੋਂ ਬਾਅਦ ਦੂਜਾ ਸਥਾਨ ਭਾਰਤੀ ਮੂਲ ਦੀਆਂ ਮਾਵਾਂ ਦਾ ਰਿਹਾ। ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮਾਂ ਬਣਨ ਦੀ ਔਸਤ ਉਮਰ ਲਗਭਗ 30 ਸਾਲ […]

Continue Reading
Posted On :
Category:

ਸਿੱਖ ਪੰਥ ਦੇ ਉੱਘੇ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨਿਊਜ਼ੀਲੈਂਡ ਪਹੁੰਚੇ

ਆਕਲੈਂਡ : ਅੱਜ ਦੁਪਹਿਰ ਸਿੱਖ ਸੁਪਰੀਮ ਸੁਸਾਇਟੀ ਦੇ ਨੁਮਾਇੰਦਿਅਅ ਵੱਲੋਂ ਪ੍ਰਚਾਰ ਫੇਰੀ ਲਈ ਨਿਊਜ਼ੀਲੈਂਡ ਪਹੁੰਚੇ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਆਕਲੈਂਡ ਹਵਾਈ ਅੱਡੇ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗਿਆਨੀ ਜੀ ਆਉਣ ਕੁਝ ਦਿਨਾਂ ਲਈ ਦੇਸ਼ ਭਰ ਦੇ ਵੱਖ-ਵੱਖ ਗੁਰੂਘਰਾਂ ‘ਚ ਸੰਗਤ ਦੇ ਸਨਮੁੱਖ ਹੋਣਗੇ। ਦੀਵਾਨਾਂ ਸੰਬੰਧੀ ਹੋਰ ਵੇਰਵੇ ਤੁਸੀਂ ਸੁਸਾਇਟੀ ਦੇ ਸੋਸ਼ਲ […]

Continue Reading
Posted On :
Category:

ਚੀਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਹਿਪਕਿਨਜ ਨੇ ਸਿੱਧੇ ਏਅਰ ਲਾਈਨ ਰੂਟ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਦਾ ਚੀਨ ਦੌਰੇ ਸੰਬੰਧੀ ਵਿਸ਼ੇਸ਼ ਬਿਆਨ — ਮੈਂ ਹੁਣ ਤੱਕ ਇੱਕ ਸ਼ਾਨਦਾਰ ਯਾਤਰਾ ਕੀਤੀ ਹੈ! ਮੈਨੂੰ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੂੰ ਮਿਲਣ ਦਾ ਮੌਕਾ ਮਿਲਿਆ, ਚੀਨ ਤੋਂ ਨਿਊਜ਼ੀਲੈਂਡ ਲਈ ਨਵੇਂ ਸਿੱਧੇ ਏਅਰਲਾਈਨ ਰੂਟਾਂ ਦੀ ਘੋਸ਼ਣਾ ਕੀਤੀ, ਪੇਕਿੰਗ ਯੂਨੀਵਰਸਿਟੀ ਵਿੱਚ ਇੱਕ ਮੁੱਖ ਭਾਸ਼ਣ ਦਿੱਤਾ, ਅਤੇ ਕਈ ਵਪਾਰਕ ਸਮਾਗਮਾਂ ਦੀ ਮੇਜ਼ਬਾਨੀ ਕੀਤੀ। ਸਮੁੱਚੇ ਤੌਰ […]

Continue Reading
Posted On :
Category:

ਨਿਊਜੀਲੈਂਡ ਵਿੱਚ ਸ਼ਰਾਬ ਪੀ ਕੇ ਡ੍ਰਾਈਵਿੰਗ ਕਰਨ ਕਾਰਨ ਰੋੜ ਹਾਦਸਿਆਂ ਵਿਚ ਹੋਣ ਵਾਲਿਆਂ ਮੌਤਾਂ ਵਿੱਚ ਹੋਇਆ ਭਾਰੀ ਵਾਧਾ

ਆਕਲੈਂਡ : AA ਦੇ ਬੁਲਾਰੇ ਡਿਲਨ ਥੌਮਸ ਅਨੁਸਾਰ ਸਾਲ 2022 ਵਿੱਚ ਸ਼ਰਾਬ ਕਾਰਨ ਹੋਣ ਵਾਲੇ ਡ੍ਰਾਈਵਿੰਗ ਹਾਦਸਿਆਂ ਵਿੱਚ 111 ਲੋਕਾ ਦੀ ਮੌਤ ਹੋਈ ਹੈ ਜੋ ਕਿ ਲੰਘੇ ਸਾਲ ਤੋ 33 ਪ੍ਰਤਿਸ਼ਤ ਵੱਧ ਹੈ।

Continue Reading
Posted On :
Category:

ਹੈਮਿਲਟਨ ਦੀ ਨਾਮਵਰ ਟੈਕਸੀ ਕੰਪਨੀ ਵਿੱਚ ਪੰਜਾਬੀਆਂ ਦੀ ਝੰਡੀ

ਹੈਮਿਲਟਨ ਟੈਕਸੀ ਸੋਸਾਇਟੀ ਦਾ ਦੂਸਰਾ ਸਲਾਨਾ ਆਮ ਇਜਲਾਸ ਮਿਤੀ 26/6/23 ਨੂੰ 22 Richmond street Hamilton ਵਿਖੇ ਕਰਵਾਇਆ ਗਿਆ।ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਚੇਅਰਮੈਨ ਜਗਵਿੰਦਰ ਸਿੰਘ(ਜਿੰਦੀ ਮੁਠੱਡਾ) ਵੱਲੋਂ ਪਿਛਲੇ ਸਾਲ ਕੰਪਨੀ ਵੱਲੋਂ ਕੀਤੇ ਗਏ ਵਧੀਆ ਕੰਮਾਂ ਦਾ ਵੇਰਵਾ ਸ਼ੇਅਰਹੋਲਡਰਜ਼ ਨਾਲ ਸਾਂਝਾ ਕੀਤਾ ਦਿਆ ਅਤੇ ਨਾਲ-ਨਾਲ ਕੰਪਨੀ ਦੀ ਬੇਹਤਰੀ ਲਈ ਭਵਿੱਖ ਦੀਆ ਚੁਣੌਤੀਆਂ ਤੇ ਵਿਚਾਰ-ਚਰਚਾ ਕੀਤੀ ਗਈ ਅਤੇ […]

Continue Reading
Posted On :
Category:

ਪੈਟਰੋਲ ਕੀਮਤਾਂ ‘ਚ ਹੋਣ ਜਾ ਰਹੇ ਵਾਧੇ ਕਾਰਨ ਲੋਕ ਪਰੇਸ਼ਾਨ

ਆਕਲੈਂਡ ; ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 25c ਦੀ ਛੋਟ ਦਿੱਤੀ ਗਈ ਸੀ ਜੋ ਕਿ ਹੁਣ 30 ਜੂਨ 2023 ਰਾਤ 12ਵਜੇ ਤੋਂ ਬਾਅਦ ਖਤਮ ਹੋਣ ਜਾ ਰਹੀ ਹੈ। ਜਿਸ ਕਾਰਨ ਲੋਕਾਂ ਵਿੱਚ ਪਰੇਸ਼ਾਨੀ ਦਾ ਮਾਹੌਲ ਹੈ। ਨਿਊਜ਼ੀਲੈਂਡ ਵਿੱਚ ਲਗਾਤਾਰ ਵੱਧ ਮਹਿੰਗਾਈ ਕਾਰਨ ਵੱਡੀ ਗਿਣਤੀ ਲੋਕ ਆਸਟ੍ਰੇਲੀਆ ਵੱਲ ਨੂੰ ਕੂਚ ਕਰ ਰਹੇ ਹਨ।

Continue Reading
Posted On :