0
0
Read Time:31 Second
ਮੈਲਬੌਰਨ : ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ 2020 ਦੇ ਮੁਕਾਬਲੇ 2021 ਵਿੱਚ 20,000 ਜ਼ਿਆਦਾ ਬੱਚਿਆਂ ਦਾ ਜਨਮ ਹੋਇਆ ਅਤੇ ਜਨਮ ਦੇਣ ਵਾਲੀਆਂ ਆਸਟ੍ਰੇਲੀਆ ਦੀਆਂ ਜੰਮਪਲ ਮਾਵਾਂ ਤੋਂ ਬਾਅਦ ਦੂਜਾ ਸਥਾਨ ਭਾਰਤੀ ਮੂਲ ਦੀਆਂ ਮਾਵਾਂ ਦਾ ਰਿਹਾ। ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮਾਂ ਬਣਨ ਦੀ ਔਸਤ ਉਮਰ ਲਗਭਗ 30 ਸਾਲ ਰਹੀ।