Category:

ਕ੍ਰਾਈਸਚਰਚ ਸ਼ਹਿਰ ਦੀ ਇੱਕ ਪਾਰਕ ‘ਚ ਹੋਏ ਹਮਲੇ ਦੌਰਾਨ ਪੰਜਾਬੀ ਬਜ਼ੁਰਗ ਜ਼ਖਮੀ

ਆਕਲੈਂਡ : ਸਾਊਥ ਆਈਲੈਂਡ ਦੇ ਕ੍ਰਾਈਸਚਰਚ ਵਿੱਚ ਲੰਘੀ ਸ਼ਾਮ ਵਾਪਰੀ ਘਟਨਾ ਦੌਰਾਨ ਵਿਅਕਤੀ ਵਲੋਂ ਪੰਜਾਬੀ ਬਜੁਰਗ ‘ਤੇ ਹਮਲਾ ਕੀਤਾ ਗਿਆ। ਜ਼ਖਮੀ ਬਜੁਰਗ ਨੂੰ ਕ੍ਰਾਈਸਚਰਚ ਹਸਪਤਾਲ ਲਿਜਾਇਆ ਗਿਆ , ਜਿੱਥੇ ਬਜੁਰਗ ਨੂੰ ਵੈਂਟੀਲੇਟਰ ‘ਤੇ ਰੱਖਿਆ ਪਰ ਹਾਲਤ ਵਿੱਚ ਕੋਈ ਸੁਧਾਰ ਨਾ ਹੁੰਦਾ ਦੇਖ ਹਸਪਤਾਲ ਵਾਲਿਆਂ ਵਲੋਂ ਜੁਆਬ ਦੇ ਦਿੱਤਾ ਗਿਆ ਹੈ ਅਤੇ ਪਰਿਵਾਰ ਨੂੰ ਸਿਹਤ ਸੰਭਾਲ […]

Continue Reading
Posted On :
Category:

ਕਾਮੀਨੀ ਅਤੇ ਬਰਸ਼ਾਸ਼ਾ ਨਿਊਜ਼ੀਲੈਂਡ ਪੁਲਿਸ ਵੱਲੋਂ ਗੈਰ ਕਾਨੂੰਨੀ, ਸੱਤ ਸਾਲ ਤੱਕ ਦੀ ਹੋ ਸਕਦੀ ਹੈ ਸਜ਼ਾ

ਆਕਲੈਂਡ – ਦੇਸੀ ਦਵਾਈ ਕਾਮੀਨੀ ਅਤੇ ਬਰਸ਼ਾਸ਼ਾ ਦੀ ਵਿਕਰੀ ਅਤੇ ਇਸਤੇਮਾਲ ਨਿਊਜੀਲੈਂਡ ਵਿੱਚ ਗੈਰ-ਕਾਨੂੰਨੀ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਨਿਊਜੀਲੈਂਡ ਪੁਲਿਸ ਵਲੋਂ ਇਸ਼ਤਿਹਾਰ ਵੰਡੇ ਜਾ ਰਹੇ ਹਨ। ਇਨ੍ਹਾਂ ਦਵਾਈਆਂ ‘ਤੇ ਜਾਣਕਾਰੀ ਛਾਪੀ ਗਈ ਹੈ। ਜ਼ਕਿਰਯੋਗ ਹੈ ਕਿ ਕਲਾਸ ਬੀ ਡਰਗਜ਼ ਨੂੰ ਨਿਊਜੀਲੈਂਡ ਵਿੱਚ ਹਾਈ-ਰਿਸਕ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।ਇਸ ਨੂੰ ਵੇਚਣ ਤਹਿਤ 7 […]

Continue Reading
Posted On :
Category:

ਰਣਜੀਤ ਬਾਵਾ ਦੇ ਨਿਊਜ਼ੀਲੈਂਡ ਟੂਅਰ ਪ੍ਰਤੀ ਦਰਸ਼ਕਾਂ ‘ਚ ਭਾਰੀ ਉਤਸ਼ਾਹ

ਟੌਰੰਗਾ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਅਗਲੇ ਹਫ਼ਤੇ ਪੰਜਾਬੀ ਇੰਡਸਟਰੀ ਦਾ ਧਰੂ ਤਾਰਾ ਰਣਜੀਤ ਬਾਵਾ ਪੰਜਾਬ ਬੋਲਦਾ 2023 ਲਾਈਵ ਸ਼ੋਅ ਕਰਨ ਲਈ ਪਹੁੰਚ ਰਹੇ ਹਨ। ਇਹ ਟੂਅਰ ਹਰਜੀਤ ਰਾਏ ਅਤੇ ਰਾਜਵਿੰਦਰ ਸਿੰਘ ਵੱਲੋਂ ਆਯੋਜਿਤ ਕੀਤਾ ਗਿਆ ਹੈ। ਇਸ ਤਹਿਤ ਨਿਊਜ਼ੀਲੈਂਡ ਦੇ ਚਾਰ ਵੱਡੇ ਸ਼ਹਿਰਾਂ 14 ਅਪ੍ਰੈਲ ਕ੍ਰਾਈਸਚਰਚ 15 ਅਪ੍ਰੈਲ ਆਕਲੈਂਡ 16 ਅਪ੍ਰੈਲ ਟੌਰੰਗਾ ਅਤੇ […]

Continue Reading
Posted On :
Category:

ਨਿਊਜ਼ੀਲੈਂਡ ਦੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤਾ ਮਾਣ – ਪੂਰੀ ਖ਼ਬਰ ਪੜ੍ਹੋ

ਆਕਲੈਂਡ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਦਲਜੀਤ ਸਿੰਘ ਨਿਊਜ਼ੀਲੈਂਡ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਕਮੇਟੀ ਦਾ ਅੰਤਰਰਾਸ਼ਟਰੀ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਹਰਜਿੰਦਰ ਸਿੰਘ ਧਾਮੀ ਨੇ ਦਿੱਤੀ। ਬੀਤੇ ਦਿਨੀਂ ਐਡਵੋਕੇਟ ਧਾਮੀ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਇੱਛਾ ਹੈ ਕਿ ਵਿਦੇਸ਼ਾਂ ਵਿਚ ਵੀ ਸਿੱਖ […]

Continue Reading
Posted On :
Category:

ਨਿਊਜੀਲੈਂਡ ਦੀਆਂ 5000 ਨਰਸਾਂ ਚੰਗੀਆਂ ਤਨਖਾਹਾਂ ਲਈ ਤੁਰੀਆਂ ਆਸਟ੍ਰੇਲੀਆ ਦੇ ਰਾਹ

ਨਿਊਜੀਲੈਂਡ ਦੀਆਂ ਨਰਸਾਂ ਆਸਟ੍ਰੇਲੀਆ ਜਾ ਕੇ ਕੰਮ ਕਰਨ ਨੂੰ ਤਰਜੀਹ ਦੇ ਰਹਿਆ ਹਨ,ਲੰਘੇ ਅਗਸਤ ਮਹਿਨੇ ਤੋ ਹੁਣ ਤੱਕ 5000 ਨਰਸਾਂ ਨੇ ਆਸਟ੍ਰੇਲੀਆ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੈ ਕਿਉਂਕਿ ਆਸਟ੍ਰੇਲੀਆ ਵਿੱਚ ਨਰਸਾਂ ਦੀ ਘਾਟ ਕਾਰਨ ਸਿਹਤ ਵਿਭਾਗ ਨਰਸਾਂ ਨੂੰ ਤਜਰਬੇ ਦੇ ਅਧਾਰ ਤੇ short term contract ਲਈ $3500 ਤੋਂ $8500 ਤੱਕ ਤਨਖਾਹ ਦੇਣ ਦਾ ਐਲਾਨ ਕੀਤਾ ਹੈ, […]

Continue Reading
Posted On :
Category:

ਪੰਜਾਬੋਂ ਕਬੱਡੀ ਫ਼ੈਡਰੇਸ਼ਨ ਦੇ ਸੱਦੇ ‘ਤੇ ਨਿਊਜ਼ੀਲੈਂਡ ਪਹੁੰਚੇ ਕਬੱਡੀ ਖਿਡਾਰੀ

ਆਕਲੈਂਡ : ਨਿਊਜ਼ੀਲੈਂਡ ਵਿੱਚ ਕਬੱਡੀ ਟੂਰਨਾਮੈਂਟ ਖੇਡਣ ਲਈ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਹੋਣਹਾਰ ਕਬੱਡੀ ਖਿਡਾਰੀ ਨਿਊਜ਼ੀਲੈਂਡ ਪਹੁੰਚ ਚੁੱਕੇ ਹਨ। ਟਾਈਗਰ ਸਪੋਰਟਸ ਕਲੱਬ ਟੌਰੰਗਾ ਦੇ ਸਰਪ੍ਰਸਤ ਭੁਪਿੰਦਰ ਸਿੰਘ ਪਾਸਲਾ ਵੱਲੋਂ ਕਬੱਡੀ ਖਿਡਾਰੀਆਂ ਦਾ ਆਕਲੈਂਡ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਕੱਲ੍ਹ ਨੂੰ ਕ੍ਰਾਈਸਚਰਚ ਵਿਖੇ ਹੋਣ ਵਾਲੇ ਪਹਿਲੇ ਕਬੱਡੀ ਕੱਪ ‘ਤੇ ਖਿਡਾਰੀ ਖੇਡਾਂ ਦਾ ਪ੍ਰਦਰਸ਼ਨ […]

Continue Reading
Posted On :
Category:

ਲੇਬਰ ਸਰਕਾਰ ਨੇ ਨਰਸਾਂ ਲਈ ਕੀਤਾ ਵੱਡਾ ਐਲਾਨ

ਆਕਲੈਂਡ : ਲੇਬਰ ਸਰਕਾਰ ਵੱਲੋਂ ਨਰਸਾਂ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰੇ ਕਰਦਿਆਂ ਮੁਲਕ ਭਰ ਦੇ ਕੇਅਰ ਸੈਂਟਰਾਂ, ਮਾਓਰੀ ਤੇ ਪੈਸੇਫਿਕ ਹੈਲਥ ਪ੍ਰੋਵਾਈਡਰ ਤੇ ਹੋਰ ਕਮਿਊਨਿਟੀਆਂ ਲਈ ਕੰਮ ਕਰਦੀਆਂ ਲਗਭਗ 8000 ਨਰਸਾਂ ਨੂੰ 15% ਦਾ ਤਨਖਾਹਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।ਹੈਲਥ ਮਨਿਸਟਰ ਨੇ ਦੱਸਿਆ ਕਿ ਇਸ ਲਈ ਸਰਕਾਰ ਵਲੋਂ 200 ਮਿਲੀਅਨ ਡਾਲਰ ਦਾ […]

Continue Reading
Posted On :