0
0
Read Time:42 Second
ਆਕਲੈਂਡ – ਦੇਸੀ ਦਵਾਈ ਕਾਮੀਨੀ ਅਤੇ ਬਰਸ਼ਾਸ਼ਾ ਦੀ ਵਿਕਰੀ ਅਤੇ ਇਸਤੇਮਾਲ ਨਿਊਜੀਲੈਂਡ ਵਿੱਚ ਗੈਰ-ਕਾਨੂੰਨੀ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਨਿਊਜੀਲੈਂਡ ਪੁਲਿਸ ਵਲੋਂ ਇਸ਼ਤਿਹਾਰ ਵੰਡੇ ਜਾ ਰਹੇ ਹਨ। ਇਨ੍ਹਾਂ ਦਵਾਈਆਂ ‘ਤੇ ਜਾਣਕਾਰੀ ਛਾਪੀ ਗਈ ਹੈ। ਜ਼ਕਿਰਯੋਗ ਹੈ ਕਿ ਕਲਾਸ ਬੀ ਡਰਗਜ਼ ਨੂੰ ਨਿਊਜੀਲੈਂਡ ਵਿੱਚ ਹਾਈ-ਰਿਸਕ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।ਇਸ ਨੂੰ ਵੇਚਣ ਤਹਿਤ 7 ਤੋਂ 14 ਸਾਲ ਤੱਕ ਦੀ ਸਜਾ ਦੇ ਨਾਲ ਇਸ ਨੂੰ ਰੱਖਣ ਦੇ ਦੋਸ਼ ਤਹਿਤ $500 ਤੱਕ ਦਾ ਜੁਰਮਾਨਾ ਸੁਣਾਇਆ ਜਾ ਸਕਦਾ ਹੈ।