0 0
Read Time:56 Second

ਟੌਰੰਗਾ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਅਗਲੇ ਹਫ਼ਤੇ ਪੰਜਾਬੀ ਇੰਡਸਟਰੀ ਦਾ ਧਰੂ ਤਾਰਾ ਰਣਜੀਤ ਬਾਵਾ ਪੰਜਾਬ ਬੋਲਦਾ 2023 ਲਾਈਵ ਸ਼ੋਅ ਕਰਨ ਲਈ ਪਹੁੰਚ ਰਹੇ ਹਨ। ਇਹ ਟੂਅਰ ਹਰਜੀਤ ਰਾਏ ਅਤੇ ਰਾਜਵਿੰਦਰ ਸਿੰਘ ਵੱਲੋਂ ਆਯੋਜਿਤ ਕੀਤਾ ਗਿਆ ਹੈ। ਇਸ ਤਹਿਤ ਨਿਊਜ਼ੀਲੈਂਡ ਦੇ ਚਾਰ ਵੱਡੇ ਸ਼ਹਿਰਾਂ 14 ਅਪ੍ਰੈਲ ਕ੍ਰਾਈਸਚਰਚ 15 ਅਪ੍ਰੈਲ ਆਕਲੈਂਡ 16 ਅਪ੍ਰੈਲ ਟੌਰੰਗਾ ਅਤੇ 17 ਅਪ੍ਰੈਲ ਨੂੰ ਰਾਜਧਾਨੀ ਵੈਲਿੰਗਟਨ ਵਿੱਚ ਲਾਈਵ ਸ਼ੋਅ ਹੋਵੇਗਾ। ਰਣਜੀਤ ਬਾਵਾ ਦੇ ਨਾਲ ਉੱਘੇ ਮੰਚ ਸੰਚਾਲਕ ਬੀਬਾ ਸਤਿੰਦਰ ਸੱਤੀ ਵੀ ਪਹੁੰਚ ਰਹੇ ਹਨ। ਉਕਤ ਚਾਰੇ ਸ਼ਹਿਰਾਂ ਵਿੱਚ ਟਿਕਟਾਂ ਦੀ ਵਿਕਰੀ ਧੜਾਧੜ ਹੋ ਰਹੀ ਹੈ। ਹੋਰ ਜਾਣਕਾਰੀ ਲਈ ਪੋਸਟਰ ‘ਤੇ ਦਿੱਤੇ ਨੰਬਰਾਂ ਨੂੰ ਸੰਪਰਕ ਕਰ ਸਕਦੇ ਹੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *