Category:

ਪਾਲਮਰਸਟਨ ਨੌਰਥ ਵਿੱਚ ਅੱਗ ਘਰ ਨੂੰ ਲੱਗੀ ਭਿਆਨਕ ਅੱਗ, ਘਰ ਸੜ ਕੇ ਹੋਇਆ ਰਾਖ

ਆਕਲੈਂਡ : ਤਾਜ਼ਾ ਖਬਰਾਂ ਅਨੁਸਾਰ ਪਾਲਮਰਸਟਨ ਨਾਰਥ ਦੀ ਰੇਲੀਗ (ਗਲੀ) ‘ਤੇ ਸਥਿੱਤ ਇੱਕ ਘਰ ਦੇ ਸੜ੍ਹ ਕੇ ਸੁਆਹ ਹੋ ਗਿਆ ਹੈ। ਫਾਇਰ ਐਮਰਜੈਂਸੀ ਵਿਭਾਗ ਵਾਲਿਆਂ ਨੂੰ ਮੌਕੇ ‘ਤੇ ਰਾਤ 9ਵਜੇ ਕਰੀਬ ‘ਤੇ ਬੁਲਾਇਆ ਗਿਆ ਸੀ। ਫਾਇਰ ਸੇਫ਼ਟੀ ਦਸਤੇ ਵਲੋਂ 9.30 ਵਜੇ ਤੱਕ ਅੱਗ ਨੂੰ ਬੁਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਗਈ, ਪਰ ਤੱਦ ਤੱਕ ਘਰ ਸੜ੍ਹ […]

Continue Reading
Posted On :
Category:

ਅੰਤਰ-ਰਾਸ਼ਟਰੀ ਦਸਤਾਰ ਕੋਚ ਨਿਊਜ਼ੀਲੈਂਡ ਦੇ SBS ਕਲੱਬ ਵੱਲੋਂ ਸਨਮਾਨਿਤ

ਆਕਲੈਂਡ : ਜ਼ਿਕਰਯੋਗ ਹੈ ਕਿ ਪਿਛਲੇ ਕਬੱਡੀ ਸ਼ੀਜਨ ਦੌਰਾਨ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸੱਦੇ ‘ਤੇ ਪਹੁੰਚੇ ਅਤੇ ਵੱਖ-ਵੱਖ ਕਲੱਬਾਂ ਦੇ ਸਹਿਯੋਗ ਨਾਲ ਲਗਾਤਰ ਦੋ ਮਹੀਨੇ ਨਿਊਜ਼ੀਲੈਂਡ ਚ ਦਸਤਾਰ ਸਿਖਲਾਈ ਕੈਂਪ ਲਗਾਉਣ ਵਾਲੇ ਦਸਤਾਰ ਕੋਚ ਗੁਰਜੀਤ ਸਿੰਘ ਸ਼ਾਹਪੁਰ, ਜਸਪਾਲ ਸਿੰਘ ਅਤੇ ਸਹਿਬ ਸਿੰਘ ਦਾ ਖਾਸ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉੱਘੇ ਸਮਾਜਿਕ ਤੀਰਥ […]

Continue Reading
Posted On :
Category:

ਅਮਰ ਸਿੰਘ (NSW) Turbans 4 Australia ਦੇ ਸੰਸਥਾਪਕ, 2023 ਲਈ AusOfTheYear ਅਵਾਰਡ ਨਾਲ ਸਨਮਾਨਿਤ

ਅਮਰ ਸਿੰਘ (NSW), T4A – Turbans 4 Australia ਦੇ ਸੰਸਥਾਪਕ, 2023 ਲਈ #AusOfTheYear ਲੋਕਲ ਹੀਰੋ ਹਨ। ਇਸ ਆਸਟ੍ਰੇਲੀਅਨ ਆਫ ਦਿ ਈਅਰ ਅਵਾਰਡ ਸ਼੍ਰੇਣੀ ਦੇ ਮਾਣਮੱਤੇ ਸਪਾਂਸਰ ਹੋਣ ਦੇ ਨਾਤੇ, ਅਸੀਂ ਸਾਡੇ ਵਿਭਿੰਨ ਸਮਾਜ ਵਿੱਚ ਬਹੁ-ਸੱਭਿਆਚਾਰਕ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਤੁਹਾਡੇ ਅਣਥੱਕ ਕੰਮ ਲਈ ਧੰਨਵਾਦ ਕਰਦੇ ਹਾਂ। #AusOfTheYear ਬਾਰੇ ਹੋਰ ਜਾਣਕਾਰੀ ਲਈ ਵੇਖੋ: […]

Continue Reading
Posted On :
Category:

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਛੱਡੀ ਸਰਕਾਰੀ ਰਹਾਇਸ਼

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ 7 ਫਰਵਰੀ ਨੂੰ ਆਪਣਾ ਅਹੁਦਾ ਛੱਡਣਗੇ, ਪਰ ਉਹਨਾਂ ਨੇ ਆਪਣੀਆਂ ਸਰਕਾਰੀ ਸਹੂਲਤਾਂ ਨੂੰ ਪਹਿਲਾ ਹੀ ਛੱਡਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਅੱਜ ਸਰਕਾਰੀ ਰਿਹਾਇਸ਼ ਅਤੇ ਦਫਤਰ ਨੂੰ ਛੱਡਣ ਦਾ ਐਲਾਨ ਕੀਤਾ। ਇਸ ਮੌਕੇ ਉਹਨਾਂ ਨੂੰ ਨਿਊਜੀਲੈਂਡ ਸਰਕਾਰ ਨੇ ਪਰੋਟੋਕੋਲ ਅਨੁਸਾਰ ਵਿਦਾਇਗੀ ਦਿੱਤੀ ਹੈ।

Continue Reading
Posted On :
Category:

ਨਿਊਜੀਲੈਂਡ ਵਿੱਚ ਵਧਦੀ ਮਹਿੰਗਾਈ ਨੇ ਜਨਤਾ ਦਾ ਵਿਗਾੜਿਆ ਬਜਟ

ਨਿਊਜੀਲੈਂਡ ਵਿੱਚ ਕਰੋਨਾਂ ਕਾਲ ਮਗਰੋਂ ਮਹਿੰਗਾਈ ਵਿੱਚ ਲਗਾਤਾਰ ਵਾਧੇ ਕਾਰਨ ਆਮ ਜਨਤਾ ਦੇ ਘਰਾਂ ਦਾ ਬਜਟ ਵਿਗੜ ਗਿਆ ਹੈ ਫੂਡ ਇੰਡੈਕਸ ਅਨੁਸਾਰ ਮਹਿੰਗਾਈ ਦਰ ਵਿੱਚ 11.3% ਦਾ ਵਾਧਾ ਹੋਇਆ ਹੈ ਸਭ ਤੋ ਵੱਧ 10.7% ਦਾ ਵਾਧਾ ਗਰੋਸਰੀ ਪਦਾਰਥਾ ਵਿਚ ਹੋਇਆ ਹੈ, ਇਸ ਵਾਧੇ ਦਾ ਮੁੱਖ ਕਾਰਨ ਰੂਸ ਯੁਕਰੇਨ ਜੰਗ, ਚੀਨ ਵਿੱਚ ਕਰੋਨਾਂ ਦਾ ਕਹਿਰ ਅਤੇ […]

Continue Reading
Posted On :
Category:

ਵੱਡੀ ਖ਼ਬਰ ; ਕਿਸ਼ਤੀ ਰਾਹੀਂ ਆਸਟ੍ਰੇਲੀਆ ਵੜਨ ਤੋਂ ਪਹਿਲਾਂ ਹੀ ਛੇ ਪੰਜਾਬੀ ਤੇ ਗੁਜਰਾਤੀ ਵਾਪਸ ਮੋੜੇ

Ashmore Reef ਦੇ Australian territorial waters ਜੋ ਕਿ Broome ਤੋਂ ਲਗਭਗ 600 ਕਿੱਲੋਮੀਟਰ ਉੱਤਰ ਵਿੱਚ ਹੈ, ਤੋਂ ਵੀਰਵਾਰ ਨੂੰ ਛੇ ਭਾਰਤੀ ਨਾਗਰਿਕਾਂ ਅਤੇ ਚਾਰ ਇੰਡੋਨੇਸ਼ੀਆਈ ਕਿਸ਼ਤੀ ਚਾਲਕਾਂ ਨੂੰ ਵਾਪਸ ਮੋੜ ਦਿੱਤਾ ਗਿਆ। ਛੇ ਭਾਰਤੀ ਨੌਜਵਾਨ 20 ਤੋਂ 35 ਸਾਲ ਦੀ ਉਮਰ ਦੇ ਸਨ, ਜਿਹਨਾਂ ਵਿੱਚੋਂ 4 ਪੰਜਾਬ ਤੋਂ ਅਤੇ ਦੋ ਗੁਜਰਾਤ ਦੇ ਰਹਿਣ ਵਾਲੇ ਸਨ। […]

Continue Reading
Posted On :
Category:

ਵੈਲਿੰਗਟਨ ਬੱਸ ਲੁੱਟ-ਮਾਰ ਮਾਮਲੇ ‘ਚ ਛੇ ਨਾਬਾਲਗ ਬੱਚੇ ਗ੍ਰਿਫ਼ਤਾਰ

ਵੈਲਿੰਗਟਨ : ਵੈਲਿੰਗਟਨ ਦੀ ਯਾਤਰੀ ਬੱਸ ਵਿੱਚ ਸਵਾਰ ਹੋਕੇ ਕੱਥਿਤ ਰੂਪ ਵਿੱਚ ਸਵਾਰੀਆਂ ਤੇ ਡਰਾਈਵਰ ਨਾਲ ਕੁੱਟਮਾਰ ਕਰਨ ਤੇ ਲੁੱਟ ਦੀ ਹਿੰਸਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ 15 ਬੱਚੇ, 13 ਤੋਂ 14 ਸਾਲ ਦੀ ਉਮਰ ਦੇ ਵਿਚਕਾਰ ਦੇ ਸਨ। ਇਨ੍ਹਾਂ ਵਿੱਚੋਂ 6 ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 5 ਨੂੰ ਯੂਥ ਸਰਵਿਸਜ਼ ਨੂੰ ਭੇਜ […]

Continue Reading
Posted On :
Category:

ਦੱਖਣੀ ਆਕਲੈਂਡ ਦੇ ਪ੍ਰਸਿੱਧ ਬਾਗ ‘ਚ ਵਾਪਰੀ ਕੁੱਟ-ਮਾਰ ਦੀ ਘਟਨਾ

ਸਾਊਥ ਆਕਲੈਂਡ : ਆਕਲੈਂਡ ਦੇ ਬੋਟੈਨਿਕ ਗਾਰਡਨ ਨਜ਼ਦੀਕੀ ਪਾਰਕ ਵਿੱਚ ਇੱਕ ਵਿਅਕਤੀ ਦੀ ਹੋਈ ਕੁੱਟਮਾਰ ਤੋਂ ਬਾਅਦ ਆਕਲੈਂਡ ਦੇ ਬੋਟੈਨਿਕ ਗਾਰਡਨ ਦੇ ਬਾਹਰ ਹਥਿਆਰਬੰਦ ਪੁਲਿਸ ਤਾਇਨਾਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 11 ਵਜੇ ਦੇ ਕਰੀਬ ਇੱਕ ਰਿਪੋਰਟ ਮਿਲੀ ਸੀ ਕਿ ਪਾਰਕ ਵਿੱਚ ਕਿਸੇ ਵਿਅਕਤੀ ਦੀ […]

Continue Reading
Posted On :
Category:

ਮੈਟ-ਸਰਵਿਸ ਵੱਲੋਂ ਬਾਰਾਂ ਘੰਟੇ ਲਗਾਤਾਰ ਭਾਰ ਮੀਂਹ ਦੀ ਚੇਤਾਵਨੀ ਜਾਰੀ

ਆਕਲੈਂਡ : ਖਰਾਬ ਮੌਸਮ ਦੀ ਮਾਰ ਝੱਲ ਚੁੱਕਿਆ ਈਜ਼ਟ ਕੋਸਟ ਇੱਕ ਵਾਰ ਫਿਰ ਤੋਂ ਭਾਰੀ ਬਾਰਿਸ਼ ਦਾ ਸਾਹਮਣਾ ਕਰਨ ਜਾ ਰਿਹਾ ਹੈ ਤੇ ਇਸ ਕਾਰਨ ਕਈ ਇਲਾਕਿਆਂ ਨਾਲ ਤਾਂ ਸੰਪਰਕ ਪੂਰੀ ਤਰ੍ਹਾਂ ਟੁੱਟ ਸਕਦਾ ਹੈ। ਮੈਟਸਰਵਿਸ ਨੇ ਤਾਇਰਾਵਿਟੀ ਦੇ ਇਲਾਕੇ ਲਈ 12 ਘੰਟੇ ਲਗਾਤਾਰ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ ਤੇ ਇਸ ਕਾਰਨ ਓਰੇਂਜ ਅਲਰਟ ਵੀ […]

Continue Reading
Posted On :
Category:

30 ਸਾਲਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਨਿਊਜ਼ੀਲੈਂਡ ‘ਚ ਰਹਿ ਰਹੀ ਮਹਿਲਾ ‘ਤੇ ਟ੍ਰਿਬਿਊਨਲ ਹੋਈ ਮਿਹਰਬਾਨ

ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਇੱਕ ਬਹੁਤ ਇਤਿਹਾਸਿਕ ਤੇ ਹਮਦਰਦੀ ਭਰਿਆ ਫੈਸਲਾ ਸੁਣਾਉਂਦਆਂ ਸਮੋਆ ਦੀ ਰਹਿਣ ਵਾਲੀ ਇੱਕ ਮਹਿਲਾ ਨੂੰ ਨਿਊਜੀਲੈਂਡ ਤੋਂ ਡਿਪੋਰਟ ਕੀਤੇ ਜਾਣ ਦੇ ਫੈਸਲੇ ਦੇ ਖਿਲਾਫ ਉਸਨੂੰ ਨਿਊਜੀਲੈਂਡ ਰਹਿਣ ਦਾ ਇੱਕ ਹੋਰ ਮੌਕਾ ਦੇਣ ਦੀ ਗੱਲ ਆਖੀ ਹੈ।ਮਹਿਲਾ ਇਮੀਗ੍ਰੇਸ਼ਨ ਟ੍ਰਿਬਿਊਨਲ ਪੁੱਜੀ ਤੇ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਕਿਹਾ ਹੈ ਕਿ ਇਸ ਸਭ ਦਾ ਮਹਿਲਾ ਦੇ ਪਰਿਵਾਰ […]

Continue Reading
Posted On :