0 0
Read Time:51 Second

ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਇੱਕ ਬਹੁਤ ਇਤਿਹਾਸਿਕ ਤੇ ਹਮਦਰਦੀ ਭਰਿਆ ਫੈਸਲਾ ਸੁਣਾਉਂਦਆਂ ਸਮੋਆ ਦੀ ਰਹਿਣ ਵਾਲੀ ਇੱਕ ਮਹਿਲਾ ਨੂੰ ਨਿਊਜੀਲੈਂਡ ਤੋਂ ਡਿਪੋਰਟ ਕੀਤੇ ਜਾਣ ਦੇ ਫੈਸਲੇ ਦੇ ਖਿਲਾਫ ਉਸਨੂੰ ਨਿਊਜੀਲੈਂਡ ਰਹਿਣ ਦਾ ਇੱਕ ਹੋਰ ਮੌਕਾ ਦੇਣ ਦੀ ਗੱਲ ਆਖੀ ਹੈ।
ਮਹਿਲਾ ਇਮੀਗ੍ਰੇਸ਼ਨ ਟ੍ਰਿਬਿਊਨਲ ਪੁੱਜੀ ਤੇ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਕਿਹਾ ਹੈ ਕਿ ਇਸ ਸਭ ਦਾ ਮਹਿਲਾ ਦੇ ਪਰਿਵਾਰ ‘ਤੇ ਬਹੁਤ ਬੁਰਾ ਪ੍ਰਭਾਵ ਪਏਗਾ, ਕਿਉਂਕਿ ਉਸਦੇ ਬੱਚੇ ਤੇ ਪਤੀ ਜਿੰਦਗੀ ਦਾ ਬਹੁਤ ਸਮਾਂ ਨਿਊਜੀਲੈਂਡ ਬੀਤਾ ਚੁੱਕੇ ਹਨ ਤੇ ਇਹ ਵੀ ਕਿ ਸਮੋਆ ਵਿੱਚ ਪਰਿਵਾਰ ਦਾ ਕੋਈ ਵੀ ਚੰਗਾ ਭਵਿੱਖ ਨਹੀਂ ਹੋ ਸਕਦਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *