0 0
Read Time:33 Second

ਨਿਊਜੀਲੈਂਡ ਵਿੱਚ ਕਰੋਨਾਂ ਕਾਲ ਮਗਰੋਂ ਮਹਿੰਗਾਈ ਵਿੱਚ ਲਗਾਤਾਰ ਵਾਧੇ ਕਾਰਨ ਆਮ ਜਨਤਾ ਦੇ ਘਰਾਂ ਦਾ ਬਜਟ ਵਿਗੜ ਗਿਆ ਹੈ ਫੂਡ ਇੰਡੈਕਸ ਅਨੁਸਾਰ ਮਹਿੰਗਾਈ ਦਰ ਵਿੱਚ 11.3% ਦਾ ਵਾਧਾ ਹੋਇਆ ਹੈ ਸਭ ਤੋ ਵੱਧ 10.7% ਦਾ ਵਾਧਾ ਗਰੋਸਰੀ ਪਦਾਰਥਾ ਵਿਚ ਹੋਇਆ ਹੈ, ਇਸ ਵਾਧੇ ਦਾ ਮੁੱਖ ਕਾਰਨ ਰੂਸ ਯੁਕਰੇਨ ਜੰਗ, ਚੀਨ ਵਿੱਚ ਕਰੋਨਾਂ ਦਾ ਕਹਿਰ ਅਤੇ ਦੇਸ਼ ਵਿੱਚ ਲੇਬਰ ਦੀ ਘਾਟ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *