Category:

ਆਉਂਦੇ ਐਤਵਾਰ ਨੂੰ ਮਾਲਵਾ ਕਲੱਬ ਆਯੋਜਿਤ ਕਰ ਰਿਹਾ ਵੱਡਾ ਖੇਡ ਮੇਲਾ

ਆਕਲੈਂਡ ਦੀ ਮਸ਼ਹੂਰ ਸਮਾਜਿਕ ਸੰਸਥਾ ਮਾਲਵਾ ਕਲੱਬ ਆਪਣਾ ਸਲਾਨਾ ਸੱਭਿਆਚਾਰਿਕ ਅਤੇ ਖੇਡ ਮੇਲੇ ਦਾ ਆਯੋਜਨ ਆਉਂਦੇ ਐਤਵਾਰ ਨੂੰ Sir Barry Curtis park ਵਿਖੇ ਕਰ ਰਹੇ ਹਨ। ਪ੍ਰਬੰਧਕ ਸਾਹਿਬਾਨ ਸਮੂਹ ਇਲਾਕਾ ਨਿਵਾਸੀਆਂ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਕਰਦੇ ਹਨ।

Continue Reading
Posted On :
Category:

ਹੈਮਿੰਲਟਨ ਦੇ ਕਬੱਡੀ ਕੱਪ ‘ਤੇ ਆਕਲੈਂਡ ਵਾਲਾ ਆਜ਼ਾਦ ਸਪੋਰਟਸ ਕਲੱਬ ਅਤੇ ਵਾਲੀਬਾਲ ‘ਚ ਟੌਰੰਗੇ ਵਾਲਾ ਟਾਈਗਰ ਕਲੱਬ ਰਿਹਾ ਜੇਤੂ

ਹੈਮਿਲਟਨ ਵਿਖੇ ਬੀਤੇ ਕੱਲ੍ਹ ਕਰਵਾਏ ਗਏ ਖੇਡ ਟੂਰਨਾਮੈਂਟ ਤੇ ਕਬੱਡੀ ਦੇ ਫਾਈਨਲ ਮੁਕਾਬਲਿਆਂ ਵਿੱਚ ਅਜ਼ਾਦ ਸਪੋਰਟ ਕਲੱਬ ਪਹਿਲੇ ਅਤੇ ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸੇ ਤਰਾਂ ਵਾਲੀਬਾਲ ਵਿੱਚ ਟਾਈਗਰ ਸਪੋਰਟਸ ਕਲੱਬ ਟੌਰੰਗਾ ਦੀ ਟੀਮ ਪਹਿਲੇ ਅਤੇ ਕਲਗ਼ੀਧਰ ਲਾਇਨਜ਼ ਦੀ ਟੀਮ ਦੂਜੇ ਨੰਬਰ ਤੇ ਰਹੀ। ਸਾਰੀਆ ਹੀ ਜੇਤੂ ਟੀਮਾਂ ਅਤੇ ਖਿਡਾਰੀਆਂ […]

Continue Reading
Posted On :
Category:

ਈਸਟ ਤਮਾਕੀ ਚ ਹੋਈ ਗੋਲੀਬਾਰੀ ਵਿੱਚ ਇਕ ਮੌਤ ਤਿੰਨ ਜ਼ਖਮੀ

ਆਕਲੈਂਡ: ਇਸਟ ਤਮਾਕੀ ਵਿੱਚ ਅਜ ਸਵੇਰੇ 4:30 ਵਜੇ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ, ਡਿਡੈਕਟਿਵ ਇਨੰਸਪੈਕਟਰ ਟੁਫਿਲਾਉ ਨੇ ਦੱਸਿਆ ਹੈ ਕਿ ਜ਼ਖਮੀਆਂ ਦਾ ਮਿਡਲਮੋਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪਰ ਉਹਨਾਂ ਦੀ ਹਾਲਤ ਗੰਭੀਰ ਹੈ ਪੁਲਿਸ ਘਟਨਾ […]

Continue Reading
Posted On :
Category:

ਦੱਖਣੀ ਆਕਲੈਂਡ ‘ਚ ਵਾਪਰਿਆ ਭਿਆਨਕ ਸੜਕ ਹਾਦਸਾ

ਦੱਖਣੀ ਆਕਲੈਂਡ ‘ਚ ਅੱਜ ਸਵੇਰੇ 6:30 ਵਜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇਕ ਔਰਤ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਮਿਡਲਮੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਹੈ ਕਿ ਇਹ ਹਾਦਸਾ ਵਾਯੂਕੂ ਨੇੜੇ ਹਾਲ ਰੋੜ ਤੇ ਦੋ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਨਾਲ ਵਾਪਰਿਆ ਹੈ ਟੱਕਰ ਏਨੀ ਭਿਆਨਕ ਸੀ ਕਿ ਇਕ ਕਾਰ ਦੀ ਛੱਤ […]

Continue Reading
Posted On :
Category:

ਆਕਲੈਂਡ ਵਿੱਚ ਲੰਘੀ ਰਾਤ ਪੰਜ ਡੇਅਰੀ ਦੁਕਾਨਾਂ ‘ਤੇ ਲੁਟੇਰਿਆਂ ਨੇ ਕੀਤੀ ਭੰਨ ਤੋੜ

ਆਕਲੈਂਡ : ਆਕਲੈਂਡ ਸਿਟੀ ਵਿਚ ਲੰਘੀ ਰਾਤ ਚੋਰਾਂ ਨੇ ਪੰਜ ਡੇਅਰੀ ਅਤੇ ਵੇਪ ਦੁਕਾਨਾਂ ਤੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਨੇ ਦੱਸਿਆ ਹੈ ਕਿ ਤਿੰਨ ਘੰਟਿਆਂ ਵਿੱਚ ਹੀ ਸਾਰਿਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਨਾਰਥਸ਼ੋਰ ਡੈਅਰੀ ਸ਼ਾਪ ਅਤੇ ਸਟੈਸ਼ਨਰੀ ਰੈਸਟੋਰੈਂਟ ਸਬਵੇਅ ਵੈਪ ਸਟੋਰ ਅਤੇ ਕਾਰ ਯਾੜ ਨੂੰ ਨਿਸ਼ਾਨਾ ਬਣਾਇਆ ਗਿਆ ਪੁਲਿਸ […]

Continue Reading
Posted On :
Category:

ਆਕਲੈਂਡ ‘ਚ ਵੱਡੇ ਆਤਮਘਾਤੀ ਹਮਲੇ ਦੇ ਸਾਜ਼ਿਸ਼ ਕਰਤਾ ਨੂੰ ਅਦਾਲਤ ਵੱਲੋਂ ਸੁਣਾਈ ਵੱਡੀ ਸਜ਼ਾ

ਆਕਲੈਂਡ : ਲੰਘੇ ਦਿਨ ਆਕਲੈਂਡ ਅਦਾਲਤ ਵਿੱਚ ਇੱਕ ਨੌਜੁਆਨ ਵੱਲੋਂ ਆਤਮਘਾਤੀ ਹਮਲੇ ਸੰਬੰਧੀ ਲੱਗੇ ਦੋਸ਼ ਕਬੂਲ ਲਏ ਗਏ ਹਨ। ਨੌਜੁਆਨ ਦਾ ਮਕਸਦ ਅਜਿਹੀ ਜਗ੍ਹਾ ‘ਤੇ ਹਮਲਾ ਕਰਨਾ ਜਿੱਥੇ ਦਰਜਨਾਂ ਗੈਰ-ਮੁਸਲਮਾਨਾਂ ਨੂੰ ਮਾਰਿਆ ਜਾ ਸਕਦਾ। ਪੁਲਿਸ ਨੇ ਨੌਜੁਆਨ ਕੋਲੋਂ ਬੰਬ ਬਨਾਉਣ ਦਾ ਸਮਾਨ ਅਤੇ ਹੋਰ ਪੁਖਤਾ ਸਬੂਤ ਬਰਾਮਦ ਕੀਤੇ ਸਨ। ਨੌਜੁਆਨ ਨੂੰ ਅਡਾਲਤ ਵੱਲੋਂ 14 ਸਾਲ […]

Continue Reading
Posted On :
Category:

ਨਿਊਜੀਲੈਂਡ ਦੇ ਕਈ ਸ਼ਹਿਰਾਂ ‘ਚ ਘਰਾਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ

ਨਿਊਜੀਲੈਂਡ ਵਿੱਚ ਇਕ ਸਾਲ ਤੋ ਵਿਆਜ ਦਰਾਂ ਵਿੱਚ ਵਾਧੇ ਅਤੇ ਲਗਾਤਾਰ ਵਧਦੀ ਮਹਿੰਗਾਈ ਕਾਰਨ ਘਰਾਂ ਦੇ ਖ਼ਰੀਦਦਾਰ ਘੱਟ ਹੋਣ ਕਾਰਨ ਜਨਵਰੀ 2022 ਤੋ ਘਰਾਂ ਦੀਆਂ ਕੀਮਤਾਂ ਹਰ ਤਿਮਾਹੀ ਦੌਰਾਨ ਗਿਰਾਵਟ ਦਰਜ ਕੀਤੀ ਗਈ ਹੈ, QV House Price Index ਅਨੁਸਾਰ ਹਰ ਤਿਮਾਹੀ ਵਿੱਚ 3.9 ਪ੍ਰਤਿਸ਼ਤ ਦੀ ਗਿਰਾਵਟ ਦਰਜ ਹੋਈ ਸੀ ਪਰ ਲੰਘੇ ਅਕਤੂਬਰ ਮਹਿਨੇ ਵਿੱਚ 5.4 […]

Continue Reading
Posted On :
Category:

ਉੱਘੇ ਪੰਜਾਬੀ ਗਾਇਕ ਰਣਜੀਤ ਬਾਵਾ ਅਗਲੇ ਸਾਲ ਅਪ੍ਰੈਲ ਮਹੀਨੇ ਨਿਊਜ਼ੀਲੈਂਡ ‘ਚ ਲਾਉਣਗੇ ਰੌਣਕਾਂ

ਐਨ ਜ਼ੈਡ ਪੰਜਾਬੀ ਪੋਸਟ : ਲੰਘੇ ਦਿਨ ਲੋਕ ਗਾਇਕ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਨਿਊਜ਼ੀਲੈਂਡ ਟੂਅਰ ਪੰਜਾਬ ਬੋਲਦਾ ਬਾਰੇ ਜਾਣਕਾਰੀ ਸਾਂਝੀ ਕੀਤੀ। ਰਣਜੀਤ ਬਾਵਾ ਅਤੇ ਨਿਊਜ਼ੀਲੈਂਡ ਤੋਂ ਸਥਾਨਕ ਪ੍ਰਮੋਟਰਾਂ ਨੇ ਪੋਸਟਰ ਜਾਰੀ ਕਰਦਿਆਂ ਨਿਊਜ਼ੀਲੈਂਡ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਹੋ ਰਹੇ ਸ਼ੋਆਂ ਦੀਆਂ ਤਾਰੀਖਾਂ ਦੇ ਵੇਰਵੇ ਸਾਂਝੇ ਕੀਤੇ : ਕ੍ਰਾਈਸਚਰਚ 14 ਅਪ੍ਰੈਲ 2023ਆਕਲੈਂਡ […]

Continue Reading
Posted On :
Category:

ਆਕਲੈਂਡ ਆਜ਼ਾਦ ਕਬੱਡੀ ਕੱਪ ਨੇ ਦਰਸ਼ਕਾਂ ਨੂੰ ਯਾਦ ਕਰਵਾਇਆ ਪੰਜਾਬ

ਐਨ ਜ਼ੈਡ ਪੰਜਾਬੀ ਪੋਸਟ : ਬੀਤੇ ਦਿਨ ਆਕਲੈਂਡ ਵਿੱਚ ਹੋਏ ਆਜ਼ਾਦ ਕਬੱਡੀ ਕੱਪ ਨੇ ਦਰਸ਼ਕਾਂ ਨੂੰ ਪੰਜਾਬ ਦੇ ਮੇਲੇ ਯਾਦ ਕਰਵਾਏ।ਦਰਸ਼ਕਾਂ ਵੱਲੋਂ ਇਸ ਕਬੱਡੀ ਕੱਪ ਵਿਚਲੇ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਖੇਡ ਮੈਦਾਨ ਕਬੱਡੀ, ਵਾਲੀਬਾਲ, ਮਿਊਜ਼ਿਕਲ ਚੇਅਰ ਆਦਿ ਰਿਵਾਇਤੀ ਖੇਡਾਂ ਦੁਆਰਾ ਪੂਰਾ ਪੰਜਾਬੀ ਰੰਗ ‘ਚ ਰੰਗਿਆ ਗਿਆ। ਕੱਪ ਦੇ ਨਤੀਜੇ ਕੁਝ ਇਸ […]

Continue Reading
Posted On :
Category:

ਨਿਊਜੀਲੈਂਡ ਸਰਕਾਰ ਲਈ ਮੁਸੀਬਤ ਬਣੀ ਵਧਦੀ ਮਹਿੰਗਾਈ

ਨਿਊਜੀਲੈਂਡ ਦੀ ਜੈਸਿੰਡਾ ਸਰਕਾਰ ਦੀ ਸਾਖ ਦਿਨ ਪ੍ਰਤਿ ਦਿਨ ਡਿਗਦੀ ਹਾ ਰਹਿ ਹੈ ਅਜਿਹਾ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਹੋ ਰਿਹਾ ਹੈ ਇੰਮੀਗ੍ਰੇਸ਼ਨ ਦੀ ਸੁਸਤ ਵਤਿਰੇ ਤੇ ਗਲਤ ਫੈਸਲਿਆ ਕਾਰਨ ਦੇਸ਼ ਵਿੱਚ ਲੇਬਰ ਦੀ ਘਾਟ ਹੈ ਜਿਸ ਨਾਲ ਕਾਰੋਬਾਰਾਂ ਤੇ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੇ ਹਨ ਜਿਸ ਦਾ ਅਸਰ ਦੇ ਦੇ ਅਰਥ ਚਾਰੇ ਤੇ ਪੈ […]

Continue Reading
Posted On :