0 0
Read Time:58 Second

ਨਿਊਜੀਲੈਂਡ ਦੀ ਜੈਸਿੰਡਾ ਸਰਕਾਰ ਦੀ ਸਾਖ ਦਿਨ ਪ੍ਰਤਿ ਦਿਨ ਡਿਗਦੀ ਹਾ ਰਹਿ ਹੈ ਅਜਿਹਾ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਹੋ ਰਿਹਾ ਹੈ ਇੰਮੀਗ੍ਰੇਸ਼ਨ ਦੀ ਸੁਸਤ ਵਤਿਰੇ ਤੇ ਗਲਤ ਫੈਸਲਿਆ ਕਾਰਨ ਦੇਸ਼ ਵਿੱਚ ਲੇਬਰ ਦੀ ਘਾਟ ਹੈ ਜਿਸ ਨਾਲ ਕਾਰੋਬਾਰਾਂ ਤੇ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੇ ਹਨ ਜਿਸ ਦਾ ਅਸਰ ਦੇ ਦੇ ਅਰਥ ਚਾਰੇ ਤੇ ਪੈ ਰਿਹਾ ਹੈ ਦੇਸ਼ ਵਿੱਚ ਲਗਾਤਾਰ ਵਧਦੀ ਮਹਿੰਗਾਈ ਦਾ ਕਾਰਨ ਵੀ ਲੋਕ ਸਰਕਾਰ ਦੀ ਗਲਤ ਨਿਤਿਆ ਨੂੰ ਮੰਨਦੇ ਹਨ 2021 ਵਿੱਚ ਮਹਿੰਗਾਈ ਦਰ 1.5% ਸੀ ਜੋ ਜੂਨ 2022 ਵਿੱਚ 7.3% ਤੱਕ ਪੁੱਜ ਚੁੱਕੀ ਹੈ ਜਿਸ ਕਾਰਨ ਜਿਸ ਨਾਲ ਆਮ ਜਨਤਾ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ ਲੋਕਾਂ ਦਾ ਜੈਸਿੰਡਾ ਸਰਕਾਰ ਤੇ ਗ਼ੁੱਸਾ ਵਧਦਾ ਜਾ ਰਿਹਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *