Category:

Hawkes Bay ਅਤੇ Taupo ਇਲਾਕੇ ’ਚ ਛਾਪੇਮਾਰੀ ਦੌਰਾਨ ਹਥਿਆਰ ਬਰਾਮਦ

ਹਾਲ ਹੀ ਵਿੱਚ ਪੁਲਿਸ ਵੱਲੋਂ Hawkes Bay ਅਤੇ Taupo ਵਿੱਚ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਕਈ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਮੌਕੇ ਪੁਲਿਸ ਵੱਲੋਂ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ।

Continue Reading
Posted On :
Category:

ਵਲਿੰਗਟਨ ਫ੍ਰੀ ਐਂਬੂਲੈਂਸ ਕਰਮਚਾਰੀਆਂ ਵੱਲੋਂ ਜਲਦ ਹੜਤਾਲ ’ਕਰਨ ਦੇ ਆਸਾਰ

ਤਾਜਾ ਖ਼ਬਰਾਂ ਅਨੁਸਾਰ ਵੈਲਿੰਗਟਨ ਐਂਬੂਲੈਂਸ ਅਧਿਕਾਰੀ 1.5% ਤਨਖਾਹ ਦੀ ਪੇਸ਼ਕਸ਼ ‘ਤੇ ਹੜਤਾਲ ਕਰਨ ਦੀ ਧਮਕੀ ਦੇ ਰਹੇ ਹਨ। ਵੈਲਿੰਗਟਨ ਐਂਬੂਲੈਂਸ ਅਫਸਰ ਹੜਤਾਲ ਦੀ ਕਾਰਵਾਈ ‘ਤੇ ਵਿਚਾਰ ਕਰ ਰਹੇ ਹਨ ਕਿਉਂਕਿ ਸੌਦੇਬਾਜ਼ੀ ਦੇ ਕਾਰਨ ਇੱਕ ਪੇਸ਼ਕਸ਼ ਕੀਤੀ ਗਈ ਸੀ ਜੋ ਮਹਿੰਗਾਈ ਦਾ ਲੇਖਾ ਜੋਖਾ ਕਰਦੇ ਸਮੇਂ ਲਗਭਗ 6% ਦੀ ਤਨਖਾਹ ਵਿੱਚ ਕਟੌਤੀ ਦੇ ਬਰਾਬਰ ਹੋਵੇਗੀ, ਇਹ […]

Continue Reading
Posted On :
Category:

ਨਿਊਜ਼ੀਲੈਂਡ ਵਿੱਚ ਵੀ ਆਟਾ ਦਾਲ ਸਕੀਮ ਸ਼ੁਰੂ – ਅਵਤਾਰ ਤਰਕਸ਼ੀਲ

ਨਿਊਜ਼ੀਲੈਂਡ ਵਿੱਚ ਵੀ ਆਟਾ ਦਾਲ ਸਕੀਮ ਸ਼ੁਰੂ *– ਆਪਣੇ ਤਜਰਬੇ ਤੇ ਅਧਾਰਤ ਸਰਮਾਏਦਾਰ ਸਰਕਾਰਾਂ ਚਲਾਉਂਦੇ ਹਨ, ਸਰਕਾਰਾਂ ਲੋਕਾਂ ਨੂੰ ਚਲਾ ਰਹੀਆਂ ਹਨ ਅਤੇ ਲੋਕ ਇੱਕ ਦੂਜੀ ਸਰਕਾਰ ਦਾ ਪੱਖ ਪੂਰਦੇ ਹੋਏ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਲੜਦੇ ਹਨ l ਸੋਸ਼ਲ ਮੀਡੀਆ ਤੇ ਲੜਨ ਵੇਲੇ ਬਹੁਤਿਆਂ ਨੂੰ ਸਭਿਅਕ ਭਾਸ਼ਾ ਜਾਂ ਦਲੀਲ ਦਾ ਵੀ ਚੇਤਾ ਨਹੀਂ […]

Continue Reading
Posted On :
Category:

ਏਅਰ ਨਿਊਜੀਲੈਂਡ ZK OKO ਜਹਾਜ਼ ਯਾਤਰੀਆਂ ਲਈ ਫਿਰ ਦੇਵੇਗਾ ਸੇਵਾਵਾਂ

NZ Punjabi Post ; ਨਿਊਜੀਲੈਂਡ ਵਿੱਚ ਕਰੋਨਾਂ ਕਾਲ ਤੋ ਬਾਅਦ 31 ਜੁਲਾਈ ਤੋ ਬਾਡਰ ਪੁਰੀ ਤਰ੍ਹਾਂ ਖੁੱਲਣ ਨਾਲ ਯਾਤਰਾ ਯਾਤਰਾ ਆਮ ਵਾਂਗ ਸ਼ੁਰੂ ਹੋ ਗਈ ਹੈ ਜਿਸ ਕਾਰਨ ਏਅਰ ਨਿਊਜੀਲੈਂਡ ਲੰਬੀ ਦੂਰੀ ਦੇ ਯਾਤਰੀਆਂ ਲਈ ZK OKO ਜਹਾਜ਼ ਫਿਰ ਤੋ ਸੇਵਾ ਲਿਆ ਰਹਿ ਹੈ ਇਸ ਜਹਾਜ਼ ਵਿੱਚ 365 ਯਾਤਰੀਆ ਨੂੰ ਚੁੱਕਣ ਦੀ ਸਮਰੱਥਾ ਹੈ, ਇਹ […]

Continue Reading
Posted On :
Category:

ਨਿਊਜੀਲੈਂਡ ਵਿੱਚ Orange Light ਸਿਸਟਮ ਸਰਦੀਆਂ ਮੁੱਕਣ ਤੱਕ ਰਹੇਗਾ ਜਾਰੀ

Nz Punjabi Post ; ਨਿਊਜੀਲੈਂਡ ਦੇ ਸਿਹਤ ਵਿਭਾਗ ਨੇ ਆਪਣੀ ਵੈਬਸਾਇਟ ਤੇ ਜਾਣਕਾਰੀ ਦਿੱਤੀ ਹੈ ਕਿ ਸਰਦੀਆਂ ਮੁੱਕਣ ਤੱਕ ਦੇਸ਼ ਵਿੱਚ Orange Light ਸਿਸਟਮ ਤਹਿਤ ਕਰੋਨਾਂ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਰਹੇਗਾ , ਲੰਘੇ ਦੋ ਮਹਿਨਿਆਂ ਦੌਰਾਨ ਰੋਜ਼ਾਨਾ ਕਰੋਨਾਂ ਦੇ 5000 ਤੋ ਵੱਧ ਮਾਮਲੇ ਅਤੇ 10 ਤੋ ਵੱਧ ਮੌਤਾਂ ਹੋ ਰਹਿਆ ਹਨ , ਸਿਹਤ ਵਿਭਾਗ […]

Continue Reading
Posted On :
Category:

ਨਵੇਂ ਸਰਵੇ ਅਨੁਸਾਰ ਅਗਾਮੀ ਆਮ ਚੌਣਾਂ ਵਿੱਚ ਲੇਬਰ ਸਰਕਾਰ ਦੀ ਵਿਦਾਈ ਲਗਭਗ ਤੈਅ

ਨਿਊਜੀਲੈਂਡ ਵਿੱਚ ਜਸਿੰਡਾ ਆਰਡਨ ਦੀ ਲੇਬਰ ਸਰਕਾਰ ਲਗਾਤਾਰ ਦੁਜੀ ਵਾਰ ਸੱਤਾ ਵਿੱਚ ਹੈ ਪਰ ਸੱਤਾ ਦੁਜੀ ਪਾਰੀ ਸਰਕਾਰ ਲਈ ਕੰਡਿਆਂ ਦਾ ਤਾਜ ਸਿੱਧ ਹੋਈ ਹੈ ਸਰਕਾਰ ਹਰ ਖੇਤਰ ਵਿੱਚ ਫੈਲ ਸਾਬਤ ਹੋਈ ਹੈ ਜਿਵੇਂ ਮਹਿੰਗਾਈ, ਵਰਕਰਾਂ ਦੀ ਘਾਟ ਅਤੇ ਸੁਸਤ ਇੰਮੀਗ੍ਰੇਸ਼ਨ ਕਾਰਜ ਸ਼ੈਲੀ ਤੋ ਕਾਰੋਬਾਰੀ ਵਰਗ ਵਿੱਚ ਵਧਦੀ ਨਰਾਜ਼ਗੀ ਕਾਰਨ ਸਰਕਾਰ ਦੀ ਸਾਖ ਨੂੰ ਧੁੰਦਲਾ […]

Continue Reading
Posted On :
Category:

ਬੀਤੀ ਆਕਲੈਂਡ ਦੇ ਛੇ ਸਟੋਰਾਂ ’ਤੇ ਪਿਆ ਡਾਕਾ, ਸੈਂਕੜੇ ਡਾਲਰਾਂ ਦਾ ਹੋਇਆ ਨੁਕਸਾਨ

NZ Punjabi Post ; ਜਿਵੇਂ ਕਿ ਆਏ ਦਿਨ ਖ਼ਬਰਾਂ ਨਸ਼ਰ ਹੁੰਦੀਆਂ ਹਨ ਕਿ ਆਕਲੈਂਡ ਵਿੱਚ ਪਿਛਲੇ ਕਈ ਮਹੀਨੀਆਂ ਤੋ ਚੋਰਾਂ ਵੱਲੋਂ ਲੁੱਟ ਦੀਆ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਬੀਤੀ ਰਾਤ ਵੀ ਚੋਰਾਂ ਨੇ ਆਕਲੈਂਡ ਵਿੱਚ ਰਾਤੋ-ਰਾਤ ਛੇ ਸਟੋਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਦੱਖਣੀ ਆਕਲੈਂਡ, ਉੱਤਰੀ ਅਤੇ ਕੇਂਦਰੀ ਆਕਲੈਂਡ ਦੇ ਸਟੋਰ ਸ਼ਾਮਲ ਸਨ।ਪੁਲਿਸ […]

Continue Reading
Posted On :
Category:

ਸਥਾਨਕ ਸੰਸਥਾਵਾਂ ਅਤੇ ਰਾਜਨੀਤਿਕ ਗਲਿਆਰਿਆਂ ’ਚ ਵਰਤਣ ਵਾਲੇ Offshore Stuck Migrants ਬਾਰੇ ਵੀ ਸੋਚਣ

NZ Punjabi Post , Hamilton : ਜ਼ਿਕਰਯੋਗ ਹੈ ਕਿ ਦੋ ਸਾਲਾਂ ਤੋਂ ਜਿਆਦਾ ਸਮੇਂ ਤੋਂ ਕੋਵਿਡ ਪਾਬੰਦੀ ਦੌਰਾਨ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾਂ ਬਾਰੇ ਨਿਊਜ਼ੀਲੈਂਡ ਦੀਆ ਅਨੇਕਾਂ ਸੰਸਥਾਵਾਂ ਨੇ ਕਈ ਵਾਰ ਅਲੱਗ ਅਲੱਗ ਤਰੀਕੇ ਜਰੀਏ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਲੰਬੇ ਸਮੇਂ ਪਿੱਛੋਂ ਵੀ ਅੱਜ ਤੱਕ ਸਰਕਾਰ ਦੇ ਕੰਨ ’ਤੇ ਜੂੰ […]

Continue Reading
Posted On :
Category:

ਕੈਂਟਰਬਰੀ ’ਚ ਬਰਫ਼ਬਾਰੀ ਕਾਰਨ ਦਰਜਨਾਂ ਲੋਕ ਹੋਏ ਪ੍ਰਭਾਵਿਤ

ਕ੍ਰਾਈਸਚਰਚ : ਕੈਂਟਰਬਰੀ ‘ਚ ਬਰਫਬਾਰੀ ਨੇ ਬੰਦ ਕੀਤਾ ਹਾਈਵੇਅ 73 Castle Hill ਤੇ Springfield ਦਰਮਿਆਨ ਰਾਤ ਨੂੰ ਰਸਤਾ ਰਹੇਗਾ ਬੰਦ : NZTA ਨੇ ਦੱਸਿਆ ਕਿ ਇਸ ਰਸਤੇ ਦਾ ਕੋਈ Detour ਨਹੀਂ ਇਸ ਲਈ ਲੋਕਾ ਨੂੰ ਯਾਤਰਾ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਹੈ।

Continue Reading
Posted On :
Category:

ਪਿਛਲੇ ਸਾਲ ਦੌਰਾਨ ਕਰੀਬ ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤਾ ਲੈਣਾ ਕੀਤਾ ਬੰਦ

ਨਵੀਨਤਮ ਡੇਟਾ ਦਰਸਾਉਂਦਾ ਹੈ ਕਿ ਰਿਕਾਰਡ ਗਿਣਤੀ ਵਿੱਚ ਲੋਕ ਲਾਭ ਛੱਡ ਕੇ ਕੰਮ ਵਿੱਚ ਜਾ ਰਹੇ ਹਨ।ਮਹਾਂਮਾਰੀ ਦੇ ਦੌਰਾਨ, ਅਸੀਂ ਨੌਕਰੀਆਂ ਅਤੇ ਆਮਦਨੀ ਦੀ ਰੱਖਿਆ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ, ਅਤੇ ਵਿਸ਼ਵ ਵਿੱਤੀ ਸੰਕਟ ਦੌਰਾਨ ਦੇਖੀ ਗਈ ਉੱਚ ਬੇਰੁਜ਼ਗਾਰੀ ਤੋਂ ਬਚਿਆ ਹੈ।ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸਾਡੀ ਪਹੁੰਚ ਕੰਮ ਕਰ ਰਹੀ ਹੈ, ਪਿਛਲੇ ਸਾਲ […]

Continue Reading
Posted On :