0 0
Read Time:41 Second

Nz Punjabi Post ; ਨਿਊਜੀਲੈਂਡ ਦੇ ਸਿਹਤ ਵਿਭਾਗ ਨੇ ਆਪਣੀ ਵੈਬਸਾਇਟ ਤੇ ਜਾਣਕਾਰੀ ਦਿੱਤੀ ਹੈ ਕਿ ਸਰਦੀਆਂ ਮੁੱਕਣ ਤੱਕ ਦੇਸ਼ ਵਿੱਚ Orange Light ਸਿਸਟਮ ਤਹਿਤ ਕਰੋਨਾਂ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਰਹੇਗਾ , ਲੰਘੇ ਦੋ ਮਹਿਨਿਆਂ ਦੌਰਾਨ ਰੋਜ਼ਾਨਾ ਕਰੋਨਾਂ ਦੇ 5000 ਤੋ ਵੱਧ ਮਾਮਲੇ ਅਤੇ 10 ਤੋ ਵੱਧ ਮੌਤਾਂ ਹੋ ਰਹਿਆ ਹਨ , ਸਿਹਤ ਵਿਭਾਗ ਕਰੋਨਾਂ ਦੇ ਲਗਾਤਾਰ ਆ ਰਹੇ ਕੇਸਾ ਦਾ ਕਾਰਨ ਠੰਡ ਦੇ ਮੌਸਮ ਨੂੰ ਵੀ ਮਣ ਰਿਹਾ ਹੈ ਇਸ ਲਈ ਕਰੋਨਾਂ ਪਾਬੰਦੀਆਂ ਨੂੰ ਲਾਗੂ ਰੱਖਣ ਦਾ ਫੈਸਲਾ ਲਿਆ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *