Category:

ਆਕਲੈਂਡ ਮੋਰਟਵੇਅ ’ਤੇ ਕਾਰ ਨੂੰ ਲੱਗੀ ਅੱਗ, ਆਵਾਜ਼ਾਈ ਠੱਪ

ਆਕਲੈਂਡ : ਆਕਲੈਂਡ ਦੇ ਦੱਖਣ-ਪੱਛਮੀ ਮੋਟਰਵੇਅ ‘ਤੇ ਮਾਂਗੇਰੇ ਦੇ ਨੇੜੇ ਇੱਕ ਗੰਭੀਰ ਬਹੁ-ਵਾਹਨ ਹਾਦਸੇ ਕਾਰਨ ਇੱਕ ਕਾਰ ਨੂੰ ਅੱਗ ਲੱਗ ਗਈ ਹੈ, ਜਿਸ ਕਾਰਨ ਉੱਤਰ ਵੱਲ ਜਾਣ ਵਾਲੀ ਆਵਾਜਾਈ ਵਿੱਚ ਦੇਰੀ ਹੋ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਸੰਕੇਤਾਂ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ।

Continue Reading
Posted On :
Category:

ਨਰਸਾਂ ਦੀ ਘਾਟ ਪੂਰੀ ਕਰਨ ਲਈ ਕੀ ਕੁਝ ਕਰ ਰਹੀ ਹੈ ਲੇਬਰ ਸਰਕਾਰ ?

ਆਕਲੈਂਡ : ਦੁਨੀਆਂ ਭਰ ਵਿੱਚ ਇਸ ਵੇਲੇ ਨਰਸਾਂ ਦੀ ਘਾਟ ਹੈ ਤੇ ਨਿਊਜੀਲੈਂਡ ਦੇ ਹੈਲਥ ਕੇਅਰ ਸਿਸਟਮ ‘ਤੇ ਇਸ ਦਾ ਘੱਟੋ-ਘੱਟ ਮਾੜਾ ਪ੍ਰਭਾਵ ਪਵੇ, ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਗੱਲ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੀਤਾ ਗਿਆ ਹੈ। ਆਂਕੜੇ ਦੱਸਦੇ ਹਨ ਕਿ 3 ਵਿੱਚੋਂ ਇੱਕ ਨਰਸ ਆਪਣੀ ਪੜ੍ਹਾਈ ਪੂਰੀ […]

Continue Reading
Posted On :
Category:

ਆਕਲੈਂਡ ਵਾਸੀ ਨੌਜੁਆਨ ਜਸ਼ਨਦੀਪ ਗਿੱਲ ਦੀ ਹੋਈ ਬੇਵਕਤੀ ਮੌਤ

ਆਕਲੈਂਡ : ਸ਼ੋਕ_ਸਮਾਚਾਰ : ਜਿੱਥੇ ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਲਈ ਇਹ ਬੇਹੱਦ ਅਫ਼ਸੋਸ ਦੀ ਖ਼ਬਰ ਹੈ ਉੱਥੇ ਮਾਪਿਆਂ ਲਈ ਇਹ ਅਸਹਿ ਦੁੱਖਦਾਇਕ ਹੈ। ਨੌਜੁਆਨ ਜਸ਼ਨਦੀਪ ਸਿੰਘ ਗਿੱਲ ਅੰਮ੍ਰਿਤਸਰ ਦੇ ਨਗਰ ਛੇਹਰਟਾ ਅਤੇ ਜੱਦੀ ਪਿੰਡ ਕਸੇਲ ਨਾਲ ਸੰਬੰਧਤ ਸੀ।ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਅਤੇ ਵਿੱਛੜੀ ਰੂਹ ਨੂੰ ਬਖ਼ਸ਼ਣ।

Continue Reading
Posted On :