Category:

ਪੰਜਾਬੀਆਂ ਦੇ ਗੜ੍ਹ ਟਾਕਾਨੀਨੀ ’ਚ ਲੱਗੀ ਭਿਆਨਕ ਅੱਗ

ਆਕਲੈਂਡ : ਬੀਤੀ ਰਾਤ ਪੰਜਾਬੀ ਵੱਸੋਂ ਵਾਲੇ ਇਲਾਕੇ ਟਾਕਾਨੀਨੀ ਵਿੱਚ ਰਾਤ ਇੱਕ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨਾਲ ਲੜਦੇ ਹੋਏ ਇੱਕ ਫਾਇਰ ਫਾਈਟਰ ਜ਼ਖਮੀ ਹੋ ਗਿਆ ਹੈ।ਅੱਧੀ ਰਾਤ ਦੇ ਕਰੀਬ 15 ਫਾਇਰ ਫਾਈਟਰ ਨੂੰ ਬੁਲਾਇਆ ਗਿਅ ਅਤੇ ਫਾਇਰ ਫਾਈਟਰ ਨੇ ਦੇਰ ਰਾਤ ਅੱਗ ’ਤੇ ਕਾਬੂ ਪਾ ਲਿਆ ਸੀ। ਅੱਗ ਵਾਲਟਰ ਰੋਡ ’ਤੇ ਇੱਕ ਸੋਨੇ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਸਿਰਜਿਆ ਗਿਆ ਨਵਾਂ ਇਤਿਹਾਸ

ਵੈਲਿੰਗਟਨ : ਵਾਤਾਵਰਣ ਸੰਭਾਲ ਨੂੰ ਲੈਕੇ ਅੱਜ ਨਿਊਜੀਲੈਂਡ ਸਰਕਾਰ ਵਲੋਂ ‘ਅਮੀਸ਼ਨ ਰਿਡਕਸ਼ਨ ਯੋਜਨਾ’ ਦਾ ਐਲਾਨ ਕੀਤਾ ਗਿਆ ਹੈ, ਇਸ ਯੋਜਨਾ ਸਦਕਾ 2050 ਤੱਕ ਨਿਊਜੀਲੈਂਡ ਨੂੰ ਬਿਲਕੁਲ ਕਾਰਬਨ-ਮੁਕਤ ਕਰਨ ਦਾ ਨਿਸ਼ਚਾ ਹੈ। ਇਸ ਯੋਜਨਾ ਦੇ ਆਗਾਜ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ (ਜੋ ਇਸ ਵੇਲੇ ਆਈਸੋਲੇਟ ਕਰ ਰਹੇ ਹਨ) ਤੋਂ ਛੁੱਟ ਕਲਾਈਮੇਟ ਚੇਂਜ ਮਨਿਸਟਰ ਜੇਮਸ ਸ਼ਾਅ, ਐਨਰਜੀ ਤੇ […]

Continue Reading
Posted On :
Category:

ਕੀ ਸੱਚਮੁੱਚ ਘਰਾਂ ਦੀਆ ਕੀਮਤਾਂ ਡਿੱਗ ਸਕਦੀਆਂ ਹਨ-ਪੂਰੀ ਖ਼ਬਰ ਪੜ੍ਹੋ

ਟੌਰੰਗਾ – ਨਿਊਜੀਲੈਂਡ ਦੇ ਬੈਂਕ Westpac ਨੇ ਰਿਪੋਰਟ ਜਾਰੀ ਕੀਤੀ ਹੈ ਕਿ ਜਲਦ ਹੀ ਘਰਾਂ ਦੇ ਮੁੱਲਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।ਬੀਤੇ ਹਫਤੇ AS ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਮੋਰਗੇਜ ਦੀਆਂ ਵਿਆਜ ਦਰਾਂ ਵਿੱਚ ਹੋਣ ਵਾਲਾ ਵਾਧਾ ਘਰਾਂ ਦੀ ਕੀਮਤ ਵਿੱਚ ਗਿਰਾਵਟ ਦਾ ਵੱਡਾ ਕਾਰਨ ਬਣ ਸਕਦਾ ਹੈ ਅਤੇ ਹੁਣ […]

Continue Reading
Posted On :
Category:

ਨਿਊਜੀਲੈਂਡ ਵਿੱਚ ਨਰਸਾਂ ਦੀ ਘਾਟ ਸਰਕਾਰ ਲਈ ਬਣੀ ਵੱਡੀ ਸਮੱਸਿਆ

ਆਕਲੈਂਡ : ਨਾਰਥਲੈਂਡ ਦੇ ਨਰਸਿੰਗ ਹੋਮ ਏਨਲੀਵੇਨ ਸੈਂਟ੍ਰਲ ਦੀ ਮੈਨੇਜਰ ਨੇ ਦੱਸਿਆ ਕਿ ਉਹ ਸ਼ਹਿਰ ਦੇ ਆਮ ਲੋਕਾਂ ਨੂੰ ਇਕ ਨਰਸ ਲੱਭਣ ਦੇ ਬਦਲੇ ਇਨਾਮ ਵਜੋ $500 ਦਾ ਗਿਫਟ ਕਾਰਡ ਦੇਣ ਦਾ ਆਫਰ ਦੇ ਰਹੇ ਹਨ, ਨਾਰਥਲੈਂਡ ਦੇ 14 ਨਰਸਿੰਗ ਹੋਮ ਨਰਸਾਂ ਦੀ ਘਾਟ ਨਾਲ ਜੂਝ ਰਹੇ ਹਨ ਇਸ ਲਈ ਕਈ ਬਜ਼ੁਰਗਾਂ ਨੂੰ ਨਰਸਿੰਗ ਹੋਮ […]

Continue Reading
Posted On :
Category:

ਹਜ਼ਾਰਾ ਲੋਕ ਮਹਿੰਗਾਈ ਕਾਰਨ ਨਿਊਜ਼ੀਲੈਂਡ ਛੱਡਣ ਲਈ ਤਿਆਰ

ਟੌਰੰਗਾ : ਤਾਜਾ ਰਿਪੋਰਟਾਂ ਅਨੁਸਾਰ ਨਿਊਜੀਲੈਂਡ ਨੂੰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਿੱਚ ਹੋ ਰਿਹਾ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਰੁਝਾਣ 25 ਤੋ 30 ਸਾਲ ਦੇ ਨੌਜਵਾਨਾਂ ਵਿੱਚ ਸਭ ਤੋ ਵੱਧ ਨਜ਼ਰ ਆ ਰਿਹਾ ਹੈ। ਆਰਥਕ ਮਾਹਰ ਜੋਇਲ ਗਲਿਨ ਅਨੁਸਾਰ ਇਸ ਦਾ ਸਭ ਤੋਂ ਵੱਡਾ ਕਾਰਨ ਵੱਧ ਰਹੀ ਮਹਿੰਗਾਈ ਅਤੇ ਘੱਟ ਰਹੀ ਕਮਾਈ […]

Continue Reading
Posted On :
Category:

ਚੋਰਾਂ ਨੇ ਲੁੱਟੀ ਕਿੰਗਸਲੈਂਡ ਦੀ ਡੇਅਰੀ ਸ਼ਾਪ

ਆਕਲੈਂਡ : ਲੁੱਟ ਦੀ ਘਟਨਾ ਨਿਊ ਨਾਰਥ ਰੋਡ ‘ਤੇ ਵਾਪਰੀ,ਅਪਰਾਧੀ ਘਟਨਾ ਸਥਾਨ ‘ਤੇ ਚੋਰੀ ਕੀਤੀ ਗੱਡੀ ਛੱਡ ਕੇ ਦੂਜੀ ਕਾਰ ਵਿਚ ਚਲੇ ਗਏ।ਪੁਲਿਸ ਨੂੰ ਘਟਨਾ ਬਾਰੇ ਇਤਲਾਹ ਸਵੇਰੇ 3ਵਜੇ ਦੇ ਕਰੀਬ ਮਿਲੀ।ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ।

Continue Reading
Posted On :
Category:

BOP ਖੇਡ ਕੱਲਬ ਨੇ ਕਰਵਾਇਆ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ

ਟੌਰੰਗਾ : ਬੀਤੇ ਟੌਰਗੇ ਦੇ ਸਥਾਨਕ ਖੇਡ ਕਲੱਬ ਬੇ ਆਫ ਪਲੈਂਟੀ ਸਪੋਰਟਸ ਅਤੇ ਖੇਡ ਕਲੱਬ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕਈ ਟੀਮਾਂ ਨੇ ਹਿੱਸਾ ਲਿਆ ਆਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਉੱਤਮ ਖੇਡ ਪ੍ਰਦਰਸ਼ਨ ਸਦਕਾ Kalghidhar Lions ਜੇਤੂ ਅਤੇ Bop ਉੱਪ ਜੇਤੂ ਰਹੀ। ਅਖ਼ੀਰ ’ਚ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਅਤੇ […]

Continue Reading
Posted On :
Category:

ਕੀ ਹੈ ਅੱਜ ਨਿਊਜ਼ੀਲੈਂਡ ਦੀ ਤਾਜ਼ਾ ਕੋਰੋਨਾ ਰਿਪੋਰਟ – ਪੂਰੀ ਖ਼ਬਰ ਪੜ੍ਹੋ

ਵੈਲਿੰਗਟਨ : ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੋਵਿਡ -19 ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਮਿਊਨਿਟੀ ਵਿੱਚ 7061 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

Continue Reading
Posted On :
Category:

ਆਸਟ੍ਰੇਲੀਅਨ ਰਾਜਨੀਤੀ ’ਚ ਹੋਈ ਵੱਡੀ ਹਲਚਲ, ਵੱਡੇ ਲੀਡਰਾਂ ਨੇ ਦਿੱਤੇ ਅਸਤੀਫ਼ੇ

ਕੈਨਬਰਾ-ਆਸਟ੍ਰੇਲੀਆ ਦੇ 8 ਰਾਜਾਂ ਤੇ ਟੈਰੀਟਰੀ ਨੇਤਾਵਾਂ ਵਿੱਚੋਂ 4 ਪਿਛਲੇ ਛੇ ਮਹੀਨਿਆਂ ਵਿਚ ਪਰਿਵਾਰਿਕ ਕਾਰਨਾਂ ਜਾਂ ਘੁਟਾਲਿਆਂ ਕਾਰਨ ਪਾਸੇ ਹੋ ਗਏ ਹਨ। ਗਲੇਡਿਸ ਬੇਰੇਜਿਕਲੀਅਨ ਨੇ ਸਭ ਤੋਂ ਪਹਿਲਾਂ ਅਸਤੀਫ਼ਾ ਦਿੱਤਾ ਸੀ। 30 ਨਵੰਬਰ ਨੂੰ ਉਸ ਨੂੰ ਐਨ.ਐਸ.ਡਬਲਯੂ. ਦੇ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕੁਰੱਪਸ਼ਨ ਤੋਂ ਸੁਨੇਹਾ ਮਿਲਿਆ।ਉਸ ਨੂੰ ਚੌਕਸ ਕੀਤਾ ਗਿਆ ਕਿ ਬਦਨਾਮ ਸਾਬਕਾ ਐੱਮਪੀ ਡੈਰਲ ਮੈਕਗੁਇਆਰ […]

Continue Reading
Posted On :
Category:

ਸਿਹਤ ਕਰਮਚਾਰੀ ਕੱਲ੍ਹ ਨੂੰ ਕਰਨਗੇ ਹੜਤਾਲ

ਆਕਲੈਂਡ : ਕੱਲ੍ਹ ਨੂੰ ਦੇਸ਼ ਭਰ ਵਿੱਚ ਸਿਹਤ ਕਰਮਚਾਰੀ ਹੜਤਾਲ ਕਰਨਗੇ। ਹੜਤਾਲ ਦਾ ਕਾਰਨ ਇਹ ਹੈ ਕਿ ਲੈਬ ਟੈਕਨੀਸ਼ੀਅਨ, ਫਿਜ਼ੀਓਥੈਰੇਪਿਸਟ, ਸੋਸ਼ਲ ਵਰਕਰ, ਫਾਰਮਾਸਿਸਟ ਅਤੇ ਮਨੋਵਿਗਿਆਨੀ ਆਦਿ ਵਰਗੇ ਸਿਹਤ ਕਾਮਿਆਂ ਲਈ ਤਨਖਾਹਾਂ ਵਧਾਉਣ ਦੇ ਯਤਨ ਕਾਮਯਾਬ ਨਹੀਂ ਹੋਏ ਹਨ। ਜ਼ਿਕਰਯੋਗ ਹੈ ਕਿ ਸਿਹਤ ਕਰਮਚਾਰੀ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਯਤਨ ਕਰ ਰਹੇ ਹਨ। ਨੋਟ […]

Continue Reading
Posted On :