1 0
Read Time:33 Second

ਆਕਲੈਂਡ : ਬੀਤੀ ਰਾਤ ਪੰਜਾਬੀ ਵੱਸੋਂ ਵਾਲੇ ਇਲਾਕੇ ਟਾਕਾਨੀਨੀ ਵਿੱਚ ਰਾਤ ਇੱਕ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨਾਲ ਲੜਦੇ ਹੋਏ ਇੱਕ ਫਾਇਰ ਫਾਈਟਰ ਜ਼ਖਮੀ ਹੋ ਗਿਆ ਹੈ।ਅੱਧੀ ਰਾਤ ਦੇ ਕਰੀਬ 15 ਫਾਇਰ ਫਾਈਟਰ ਨੂੰ ਬੁਲਾਇਆ ਗਿਅ ਅਤੇ ਫਾਇਰ ਫਾਈਟਰ ਨੇ ਦੇਰ ਰਾਤ ਅੱਗ ’ਤੇ ਕਾਬੂ ਪਾ ਲਿਆ ਸੀ। ਅੱਗ ਵਾਲਟਰ ਰੋਡ ’ਤੇ ਇੱਕ ਸੋਨੇ ਦੇ ਸਟੋਰ ਨੂੰ ਲੱਗੀ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *