Category:

ਕੀ ਤੁਸੀ $350 ਮਹੀਨੇਵਾਰ ਭੱਤੇ ਲਈ ਯੋਗ ਹੋ ? ਪੂਰੀ ਖ਼ਬਰ ਪੜ੍ਹੋ

ਆਕਲੈਂਡ : ਨਿਊਜੀਲੈਂਡ ਸਰਕਾਰ ਨੇ ਬਜਟ 2022 ਵਿੱਚ ਕੁਝ ਰਾਹਤ ਦੇਣ ਦੀ ਲਈ cost of living relief ਤਹਿਤ ਨਿਊਜੀਲੈਂਡ ਵਾਸੀਆਂ ਨੂੰ $350 ਮਹੀਨਾਵਾਰ ਭੱਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਭੱਤਾ ਅਗਸਤ, ਸਤੰਬਰ, ਅਕਤੂਬਰ 2022 ਦਿੱਤੀ ਜਾਵੇਗੀ। ਇਹ ਭੱਤਾ ਉਸ ਨੂੰ ਮਿਲੇਗਾ ਜਿਸਦੀ ਉਮਰ 18 ਸਾਲ ਜਾਂ ਵੱਧ ਅਤੇ ਉਸਦੀ ਸਲਾਨਾ ਕਮਾਈ $70,000 ਤੋਂ ਘੱਟ […]

Continue Reading
Posted On :
Category:

ਅੱਜ ਸਥਾਨਕ ਲਾਗ ਦੇ 9091 ਨਵੇਂ ਕੇਸ ਦੀ ਹੋਈ ਪੁਸ਼ਟੀ

ਕੋਵਿਡ-19 : ਅੱਜ ਸਥਾਨਕ ਲਾਗ ਦੇ 9091 ਨਵੇਂ ਕੇਸ ਅਤੇ ਅੱਜ ਪੰਜ ਹੋਰ ਮੌਤਾਂ ਦਰਜ ਕੀਤੀਆਂ ਜਾ ਗਈਆਂ ਹਨ। ਕੋਵਿਡ ਕਾਰਨ ਹੁਣ ਤੱਕ ਇੱਕ ਹਜਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ।

Continue Reading
Posted On :
Category:

MIQ ਮਸਲੇ ’ਤੇ ਕ੍ਰਿਸ ਬਿਸ਼ਪ ਨੇ ਘੇਰਿਆ ਕੋਵਿਡ ਮੰਤਰੀ ਕ੍ਰਿਸ ਹਿਪਕਿਨਜ਼

ਵੈਲਿੰਗਟਨ : ਗਰਾਊਂਡਡ ਕਿਵੀਜ਼ ਕੇਸ ’ਤੇ ਗੱਲਬਾਤ ਦੌਰਾਨ ਲੋਅਰ ਹੱਟ ਤੋੰ ਸਾਂਸਦ ਕ੍ਰਿਸ ਬਿਸ਼ਪ ਨੇ ਕੀਤੀ ਅਹਿਮ ਟਿੱਪਣੀ : ਕ੍ਰਿਸ ਹਿਪਕਿਨਜ਼ ਨੇ ਅੱਜ ਮੈਨੂੰ ਸਿਲੈਕਟ ਕਮੇਟੀ ਵਿੱਚ ਦੱਸਿਆ ਕਿ ਸਰਕਾਰ ਵੱਲੋਂ ਗਰਾਊਂਡਡ ਕੀਵੀਜ਼ ਹਾਈ ਕੋਰਟ ਦੇ ਕੇਸ ਵਿੱਚ ਅਪੀਲ ਕਰਨ ਦੀ “ਸੰਭਾਵਨਾ” ਨਹੀਂ ਹੈ । ਇਹ ਚੰਗੀ ਖ਼ਬਰ ਹੈ, ਇੱਕ ਤਾਂ ਅਪੀਲ ਮਹਿੰਗੀ ਹੋਵੇਗੀ ਅਤੇ […]

Continue Reading
Posted On :
Category:

ਪੰਜਾਬੀਆਂ ਦੇ ਗੜ੍ਹ ਟਾਕਾਨੀਨੀ ’ਚ ਲੱਗੀ ਭਿਆਨਕ ਅੱਗ

ਆਕਲੈਂਡ : ਬੀਤੀ ਰਾਤ ਪੰਜਾਬੀ ਵੱਸੋਂ ਵਾਲੇ ਇਲਾਕੇ ਟਾਕਾਨੀਨੀ ਵਿੱਚ ਰਾਤ ਇੱਕ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨਾਲ ਲੜਦੇ ਹੋਏ ਇੱਕ ਫਾਇਰ ਫਾਈਟਰ ਜ਼ਖਮੀ ਹੋ ਗਿਆ ਹੈ।ਅੱਧੀ ਰਾਤ ਦੇ ਕਰੀਬ 15 ਫਾਇਰ ਫਾਈਟਰ ਨੂੰ ਬੁਲਾਇਆ ਗਿਅ ਅਤੇ ਫਾਇਰ ਫਾਈਟਰ ਨੇ ਦੇਰ ਰਾਤ ਅੱਗ ’ਤੇ ਕਾਬੂ ਪਾ ਲਿਆ ਸੀ। ਅੱਗ ਵਾਲਟਰ ਰੋਡ ’ਤੇ ਇੱਕ ਸੋਨੇ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਸਿਰਜਿਆ ਗਿਆ ਨਵਾਂ ਇਤਿਹਾਸ

ਵੈਲਿੰਗਟਨ : ਵਾਤਾਵਰਣ ਸੰਭਾਲ ਨੂੰ ਲੈਕੇ ਅੱਜ ਨਿਊਜੀਲੈਂਡ ਸਰਕਾਰ ਵਲੋਂ ‘ਅਮੀਸ਼ਨ ਰਿਡਕਸ਼ਨ ਯੋਜਨਾ’ ਦਾ ਐਲਾਨ ਕੀਤਾ ਗਿਆ ਹੈ, ਇਸ ਯੋਜਨਾ ਸਦਕਾ 2050 ਤੱਕ ਨਿਊਜੀਲੈਂਡ ਨੂੰ ਬਿਲਕੁਲ ਕਾਰਬਨ-ਮੁਕਤ ਕਰਨ ਦਾ ਨਿਸ਼ਚਾ ਹੈ। ਇਸ ਯੋਜਨਾ ਦੇ ਆਗਾਜ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ (ਜੋ ਇਸ ਵੇਲੇ ਆਈਸੋਲੇਟ ਕਰ ਰਹੇ ਹਨ) ਤੋਂ ਛੁੱਟ ਕਲਾਈਮੇਟ ਚੇਂਜ ਮਨਿਸਟਰ ਜੇਮਸ ਸ਼ਾਅ, ਐਨਰਜੀ ਤੇ […]

Continue Reading
Posted On :
Category:

ਕੀ ਸੱਚਮੁੱਚ ਘਰਾਂ ਦੀਆ ਕੀਮਤਾਂ ਡਿੱਗ ਸਕਦੀਆਂ ਹਨ-ਪੂਰੀ ਖ਼ਬਰ ਪੜ੍ਹੋ

ਟੌਰੰਗਾ – ਨਿਊਜੀਲੈਂਡ ਦੇ ਬੈਂਕ Westpac ਨੇ ਰਿਪੋਰਟ ਜਾਰੀ ਕੀਤੀ ਹੈ ਕਿ ਜਲਦ ਹੀ ਘਰਾਂ ਦੇ ਮੁੱਲਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।ਬੀਤੇ ਹਫਤੇ AS ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਮੋਰਗੇਜ ਦੀਆਂ ਵਿਆਜ ਦਰਾਂ ਵਿੱਚ ਹੋਣ ਵਾਲਾ ਵਾਧਾ ਘਰਾਂ ਦੀ ਕੀਮਤ ਵਿੱਚ ਗਿਰਾਵਟ ਦਾ ਵੱਡਾ ਕਾਰਨ ਬਣ ਸਕਦਾ ਹੈ ਅਤੇ ਹੁਣ […]

Continue Reading
Posted On :
Category:

ਨਿਊਜੀਲੈਂਡ ਵਿੱਚ ਨਰਸਾਂ ਦੀ ਘਾਟ ਸਰਕਾਰ ਲਈ ਬਣੀ ਵੱਡੀ ਸਮੱਸਿਆ

ਆਕਲੈਂਡ : ਨਾਰਥਲੈਂਡ ਦੇ ਨਰਸਿੰਗ ਹੋਮ ਏਨਲੀਵੇਨ ਸੈਂਟ੍ਰਲ ਦੀ ਮੈਨੇਜਰ ਨੇ ਦੱਸਿਆ ਕਿ ਉਹ ਸ਼ਹਿਰ ਦੇ ਆਮ ਲੋਕਾਂ ਨੂੰ ਇਕ ਨਰਸ ਲੱਭਣ ਦੇ ਬਦਲੇ ਇਨਾਮ ਵਜੋ $500 ਦਾ ਗਿਫਟ ਕਾਰਡ ਦੇਣ ਦਾ ਆਫਰ ਦੇ ਰਹੇ ਹਨ, ਨਾਰਥਲੈਂਡ ਦੇ 14 ਨਰਸਿੰਗ ਹੋਮ ਨਰਸਾਂ ਦੀ ਘਾਟ ਨਾਲ ਜੂਝ ਰਹੇ ਹਨ ਇਸ ਲਈ ਕਈ ਬਜ਼ੁਰਗਾਂ ਨੂੰ ਨਰਸਿੰਗ ਹੋਮ […]

Continue Reading
Posted On :
Category:

ਹਜ਼ਾਰਾ ਲੋਕ ਮਹਿੰਗਾਈ ਕਾਰਨ ਨਿਊਜ਼ੀਲੈਂਡ ਛੱਡਣ ਲਈ ਤਿਆਰ

ਟੌਰੰਗਾ : ਤਾਜਾ ਰਿਪੋਰਟਾਂ ਅਨੁਸਾਰ ਨਿਊਜੀਲੈਂਡ ਨੂੰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਿੱਚ ਹੋ ਰਿਹਾ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਰੁਝਾਣ 25 ਤੋ 30 ਸਾਲ ਦੇ ਨੌਜਵਾਨਾਂ ਵਿੱਚ ਸਭ ਤੋ ਵੱਧ ਨਜ਼ਰ ਆ ਰਿਹਾ ਹੈ। ਆਰਥਕ ਮਾਹਰ ਜੋਇਲ ਗਲਿਨ ਅਨੁਸਾਰ ਇਸ ਦਾ ਸਭ ਤੋਂ ਵੱਡਾ ਕਾਰਨ ਵੱਧ ਰਹੀ ਮਹਿੰਗਾਈ ਅਤੇ ਘੱਟ ਰਹੀ ਕਮਾਈ […]

Continue Reading
Posted On :
Category:

ਚੋਰਾਂ ਨੇ ਲੁੱਟੀ ਕਿੰਗਸਲੈਂਡ ਦੀ ਡੇਅਰੀ ਸ਼ਾਪ

ਆਕਲੈਂਡ : ਲੁੱਟ ਦੀ ਘਟਨਾ ਨਿਊ ਨਾਰਥ ਰੋਡ ‘ਤੇ ਵਾਪਰੀ,ਅਪਰਾਧੀ ਘਟਨਾ ਸਥਾਨ ‘ਤੇ ਚੋਰੀ ਕੀਤੀ ਗੱਡੀ ਛੱਡ ਕੇ ਦੂਜੀ ਕਾਰ ਵਿਚ ਚਲੇ ਗਏ।ਪੁਲਿਸ ਨੂੰ ਘਟਨਾ ਬਾਰੇ ਇਤਲਾਹ ਸਵੇਰੇ 3ਵਜੇ ਦੇ ਕਰੀਬ ਮਿਲੀ।ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ।

Continue Reading
Posted On :
Category:

BOP ਖੇਡ ਕੱਲਬ ਨੇ ਕਰਵਾਇਆ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ

ਟੌਰੰਗਾ : ਬੀਤੇ ਟੌਰਗੇ ਦੇ ਸਥਾਨਕ ਖੇਡ ਕਲੱਬ ਬੇ ਆਫ ਪਲੈਂਟੀ ਸਪੋਰਟਸ ਅਤੇ ਖੇਡ ਕਲੱਬ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕਈ ਟੀਮਾਂ ਨੇ ਹਿੱਸਾ ਲਿਆ ਆਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਉੱਤਮ ਖੇਡ ਪ੍ਰਦਰਸ਼ਨ ਸਦਕਾ Kalghidhar Lions ਜੇਤੂ ਅਤੇ Bop ਉੱਪ ਜੇਤੂ ਰਹੀ। ਅਖ਼ੀਰ ’ਚ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਅਤੇ […]

Continue Reading
Posted On :