1
0
Read Time:34 Second
ਆਕਲੈਂਡ : ਨਿਊਜੀਲੈਂਡ ਸਰਕਾਰ ਨੇ ਬਜਟ 2022 ਵਿੱਚ ਕੁਝ ਰਾਹਤ ਦੇਣ ਦੀ ਲਈ cost of living relief ਤਹਿਤ ਨਿਊਜੀਲੈਂਡ ਵਾਸੀਆਂ ਨੂੰ $350 ਮਹੀਨਾਵਾਰ ਭੱਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਭੱਤਾ ਅਗਸਤ, ਸਤੰਬਰ, ਅਕਤੂਬਰ 2022 ਦਿੱਤੀ ਜਾਵੇਗੀ। ਇਹ ਭੱਤਾ ਉਸ ਨੂੰ ਮਿਲੇਗਾ ਜਿਸਦੀ ਉਮਰ 18 ਸਾਲ ਜਾਂ ਵੱਧ ਅਤੇ ਉਸਦੀ ਸਲਾਨਾ ਕਮਾਈ $70,000 ਤੋਂ ਘੱਟ ਹੋਏਗੀ। ਵਿਸਥਾਰਤ ਜਾਣਕਾਰੀ ਲਈ ਸਰਕਾਰੀ ਵੈੱਬਸਾਈਟ ‘ਤੇ ਸੰਪਰਕ ਕਰ ਸਕਦੇ ਹੋ।