Category:

ਲੇਬਰ ਸਰਕਾਰ ਵੱਲੋਂ ਨਿਊਜੀਲੈਂਡ ਵਾਸੀਆਂ ਲਈ ਵੱਡੀ ਰਾਹਤ ਦਾ ਕੀਤਾ ਐਲਾਨ

ਆਕਲੈਂਡ : ਮਹਿੰਗਾਈ ਤੋਂ ਨਿਊਜੀਲੈਂਡ ਵਾਸੀਆਂ ਨੂੰ ਨਿਜਾਦ ਦੁਆਉਣ ਲਈ ਨਿਊਜੀਲੈਂਡ ਸਰਕਾਰ ਨੇ ਕੋਸਟ ਆਫ ਲਿਵਿੰਗ ਸੁਪਰੋਟ ਨੂੰ ਜਨਵਰੀ 2023 ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ 25 ਸੈਂਟ ਪ੍ਰਤੀ ਲਿਟਰ ਪੈਟਰੋਲ ‘ਤੇ ਫਿਊਲ ਟੈਕਸ, ਰੋਡ ਯੂਜਰ ਟੈਕਸ ਅਤੇ ਪਬਲਿਕ ਟ੍ਰਾਂਸਪੋਰਟ ਦਾ ਅੱਧਾ ਕਿਰਾਇਆ ਘਟਾਏ ਜਾਣ ਦਾ ਜੋ ਫੈਸਲਾ ਬੀਤੇ ਸਮੇਂ ਵਿੱਚ ਲਿਆ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 10772 ਨਵੇਂ ਕੇਸਾ ਦੀ ਹੋਈ ਪੁਸ਼ਟੀ

ਵੈਲਿੰਗਟਨ : ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 21 ਮੌਤਾਂ ਅਤੇ 10772 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 788 ਮਰੀਜ਼ ਹਸਪਤਾਲ ਵਿੱਚ ਦਾਖਲ ਹਨ, ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ ਪਾਇਆ ਜਾ ਸਕੇ ॥

Continue Reading
Posted On :
Category:

ਵਧੀ ਹੋਈ ਮਹਿੰਗਾਈ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਨਿੱਜੀ ਜ਼ਿੰਦਗੀ ’ਤੇ ਪਾਇਆ ਵੱਡਾ ਅਸਰ

ਟੌਰੰਗਾ : ਨਿਊਜੀਲੈਂਡ ਵਿੱਚ ਲਗਾਤਾਰ ਵਧਦੀ ਮਹਿੰਗਾਈ ਨੇ ਵਿਦਿਆਰਥੀ ਵਰਗ ਤੇ ਵੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਵਿਦਿਆਰਥੀਆਂ ਦੀ ਕਮਾਈ ਦਾ 54% ਹਿੱਸਾ ਰਿਹਾਇਸ਼ ਦੇ ਕਿਰਾਏ ਵਿੱਚ ਹੀ ਲੱਗ ਜਾਂਦਾ ਹੈ ਇਸ ਲਈ ਉਹਨਾਂ ਕੋਲ ਖਾਣੇ ਅਤੇ ਟ੍ਰਾਂਸਪੋਰਟ ਲਈ ਬਹੁਤ ਘੱਟ ਬਜਟ ਬਚਦਾ ਹੈ ਇਸ ਦਾ ਅਸਰ ਵਿਦਿਆਰਥੀਆਂ ਦੀ ਪੜਾਈ ਉੱਤੇ ਪੈਣਾ ਸੁਭਾਵਿਕ […]

Continue Reading
Posted On :
Category:

ਨਿਊਜੀਲੈਂਡ ਦਾ ਦੱਖਣੀ ਆਈਲੈਂਡ ਤੂਫ਼ਾਨੀ ਮੌਸਮ ਅਤੇ ਭਾਰੀ ਬਾਰਿਸ਼ ਦੀ ਮਾਰ ਹੇਠ

ਆਕਲੈਂਡ : ਨਿਊਜੀਲੈਂਡ ਦੇ ਦੱਖਣੀ ਟਾਪੂ ਨਾਲ ਅੱਜ ਦੋਪਹਿਰ ਸਮੇਂ ਚੱਕਰਵਾਤੀ ਤੂਫ਼ਾਨ ਦੇ ਟਕਰਾਉਣ ਨਾਲ ਕੈਂਟਰਬਰੀ ਉਟਾਗੋ ਵਿੱਚ ਭਾਰੀ ਬਾਰਿਸ਼ ਨਾਲ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲ ਰਹਿਆ ਹਨ ਜਿਸ ਨਾਲ 500 ਤੋ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਅਤੇ ਸੈਂਕੜੇ ਦਰਖ਼ਤ ਡਿਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ, ਐਸ਼ਬਰਟਨ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 7612 ਨਵੇਂ ਕੇਸਾ ਦੀ ਹੋਈ ਪੁਸ਼ਟੀ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 22 ਮੌਤਾਂ ਅਤੇ 7612 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 797 ਮਰੀਜ਼ ਹਸਪਤਾਲ ਵਿੱਚ ਦਾਖਲ ਹਨ, ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ ਪਾਇਆ ਜਾ ਸਕੇ ॥

Continue Reading
Posted On :
Category:

ਦਰਜਨਾਂ ਰਾਸ਼ਟਰੀ ਉਡਾਣਾ ਰੱਦ ਹੋਣ ਕਾਰਨ ਸੈਂਕੜੇ ਯਾਤਰੀ ਪਰੇਸ਼ਾਨ

ਆਕਲੈਂਡ : ਆਕਲੈਂਡ ਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਦਰਜਨ ਤੋਂ ਵੱਧ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਆਕਲੈਂਡ ਏਅਰਪੋਰਟ ਦੇ ਫਲਾਈਟ ਬੋਰਡ ਨੇ 18 ਇਨਬਾਉਂਡ ਅਤੇ ਛੇ ਡਿਪਾਰਚਰ ਫਲਾਈਟਾਂ ਨੂੰ ਅੱਜ ਰੱਦ ਕਰ ਦਿੱਤਾ ਹੈ।ਫ਼ਿਲਹਾਲ ਉਡਾਣਾ ਰੱਦ ਹੋਣ ਦਾ ਕਾਰਨ ਮੌਸਮ ਨੂੰ ਮੰਨਿਆ ਜਾ ਸਕਦਾ ਹੈ।

Continue Reading
Posted On :
Category:

ਨਿਊਜੀਲੈਂਡ ਪਰਵਾਸੀਆਂ ਲਈ ਕਿਹੜੇ ਦੇਸ਼ਾਂ ਦੀ ਸੂਚੀ ਵਿੱਚ ਹੋਇਆ ਸ਼ਾਮਲ, ਪੂਰੀ ਖ਼ਬਰ ਪੜ੍ਹੋ

ਨਿਊਜੀਲੈਂਡ ਵਧਦੀ ਮਹਿੰਗਾਈ ਅਤੇ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਨਿਊਜੀਲੈਂਡ ਪਰਵਾਸੀਆਂ ਲਈ ਸਭ ਤੋ ਮਾੜੇ 52 ਦੇਸ਼ਾਂ ਦੀ ਸੂਚੀ ਵਿੱਚੋਂ 51 ਵੇਂ ਨੰਬਰ ਤੇ ਆਇਆ ਹੈ, ਇਸ ਬਾਰੇ ਗਲ੍ਹ ਕਰਦਿਆਂ ਨਿਓਜ਼ਹਬ ਦੇ ਮਾਈਕ ਹੋਸਕਿਂਗ ਨੇ ਈਨਸਾਈਡ ਰਿਕਰੂਟਮੈਂਟ ਡੇਲ ਗ੍ਰੇਅ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਕਰੋਨਾਂ ਕਾਲ ਦੌਰਾਨ ਸਰਕਾਰ ਵੱਲੋਂ ਪਰਵਾਸੀਆਂ ਦੇ ਵਿਰੁੱਧ ਲਏ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 9241 ਨਵੇਂ ਕੇਸਾ ਦੀ ਹੋਈ ਪੁਸ਼ਟੀ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 29 ਮੌਤਾਂ ਅਤੇ 9241 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 746 ਮਰੀਜ਼ ਹਸਪਤਾਲ ਅਤੇ 15 ਮਰੀਜ਼ ICU ਵਿੱਚ ਦਾਖਲ ਹਨ, ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ ਪਾਇਆ ਜਾ […]

Continue Reading
Posted On :
Category:

ਅੱਜ ਵੈਸਟ ਆਕਲੈਂਡ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਦੀ ਹੋਈ ਮੌਤ

ਆਕਲੈਂਡ: ਅੱਜ ਵੈਸਟ ਆਕਲੈਂਡ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੁਲਿਸ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਅੱਜ ਦੁਪਹਿਰ ਬਾਅਦ ਸਾਨੂ ਬੈਰੀ ਰੋੜ ਗਲੀੰਡਨ ਵਿਖੇ ਗੋਲੀਬਾਰੀ ਦੀ ਸੁਣਨਾ ਮਿਲੀ ਜਦੋਂ ਪੁਲਿਸ ਮੌਕਾ ਏ ਵਾਰਦਾਤ ਤੇ ਪਹੁੰਚੀ ਤਾਂ ਦੋ ਵਿਅਕਤੀ ਮ੍ਰਿਤਕ ਪਾਏ ਗਏ, ਘਟਨਾ ਵਾਲੀ ਥਾਂ ਨੂੰ ਸੀਲ […]

Continue Reading
Posted On :
Category:

ਰਿਜ਼ਰਵ ਬੈਂਕ ਵੱਲੋਂ ਨਕਦ ਦਰ (ਓਸੀਆਰ) ਵਿੱਚ 0.5% ਵਾਧਾ ਮੌਰਗੇਜ਼ ਵਿਆਜ ਦਰਾਂ ’ਤੇ ਕਰੇਗਾ ਅਸਰ

ਰਿਜ਼ਰਵ ਬੈਂਕ ਨੇ ਲੰਘੇ ਦਿਨ ਅਧਿਕਾਰਤ ਨਕਦ ਦਰ (ਓਸੀਆਰ) ਵਿੱਚ ਇੱਕ ਹੋਰ 0.5% ਵਾਧਾ ਕੀਤਾ ਵਿਆਹੀ , ਜਿਸ ਨਾਲ 2.5% ਤੱਕ ਪੁੱਜ ਗਿਆ ਹੈ ਇਹ ਛੇ ਸਾਲਾਂ ਦਾ ਸਭ ਤੋਂ ਉੱਚਾ OCR ਪੱਧਰ ਹੈ, ਦਿਸ ਦਾ ਸਿੱਧਾ ਅਸਰ ਵਿਆਜ ਦਰਾਂ ਤੇ ਪੈਣਾ ਸੁਭਾਵਿਕ ਹੈ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਵੇਲੇ ਘਰਾਂ ਦੇ ਕਰਜ਼ੇ […]

Continue Reading
Posted On :