Category:

ਟੀ ਪੁੱਕੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ

ਟੌਰੰਗਾਂ : ਨਿਊਜ਼ੀਲੈਂਡ ਕੀਵੀ ਫਰੂਟ ਕੈਪੀਟਲ ਟੀ ਪੁੱਕੀ ਦੇ ਰੰਗੀਰੁਰੂ ਰੋੜ ਤੇ ਅੱਜ ਸਵੇਰੇ 3:20 ਵਜੇ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈਅਤੇ ਇਕ ਵਿਅਕਤੀ ਗੰਭੀਰ ਜ਼ਖਮੀ ਹਾਲਤ ਵਿੱਚ ਟੌਰੰਗਾਂ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ, ਪੁਲਿਸ ਅਨੁਸਾਰ ਤੇਜ ਰਫ਼ਤਾਰ ਡਰਾਈਵਿੰਗ ਹਾਦਸੇ ਦਾ ਕਾਰਨ ਬਣੀ ਹੈ ॥

Continue Reading
Posted On :
Category:

ਕੁਈੰਸਟਾਉਨ ਵਿੱਚ ਬੱਸ ਡਰਾਈਵਰਾਂ ਦੀ ਘਾਟ ਆਮ ਜਨਤਾ ਲਈ ਬਣੀ ਮੁਸੀਬਤ

ਨਿਊਜੀਲੈਂਡ ਵਿੱਚ ਵਰਕਰਾਂ ਦੀ ਘਾਟ ਲੰਬੇ ਸਮੇਂ ਤੋ ਸਮੱਸਿਆ ਬਣੀ ਹੋਈ ਹੈ ਹੁਣ ਇਸ ਦਾ ਤਾਜ਼ਾ ਉਦਾਹਰਣ ਕੁਈਂਨਸਟਾਉਣ ਵਿੱਚ ਦੇਖਣ ਨੂੰ ਮਿਲਿਆ ਹੈ ਬੱਸ ਡਰਾਈਵਰਾਂ ਦੀ ਘਾਟ ਕਾਰਨ ਬੱਸਾਂ ਦੇ ਚੱਲਣ ਦਾ ਸਮਾਂ ਪ੍ਰਭਾਵਿਤ ਹੋਣ ਕਾਰਨ ਕੁਈਂਸਟਾਉਣ ਦੇ ਆਮ ਰਹਾਇਸ਼ੀ ਵਿਜਟਰ ਬਜ਼ੁਰਗ ਸਕੂਲ ਪੜ੍ਹਦੇ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਟੀ ਕਾਉਂਸਲ […]

Continue Reading
Posted On :
Category:

ਏਅਰ ਨਿਊਜੀਲੈਂਡ ਦੇ ਦੈਂਤਾਂਕਾਰ ਯਾਤਰੀ ਜਹਾਜ਼ ਦੀ ਦੋ ਸਾਲਾਂ ਬਾਅਦ ਹੋਈ ਦੇਸ਼ ਵਾਪਸੀ

ਨਿਊਜੀਲੈਂਡ ਵਿੱਚ ਮਾਰਚ 2020 ਵਿੱਚ ਕਰੋਨਾਂ ਲਾਕਡਾਉਣ ਲੱਗਣ ਕਾਰਨ ਏਅਰ ਨਿਊਜੀਲੈਂਡ ਦਾ ਬੋਇੰਗ 777 300 ਵੀਆਰ ਜਹਾਜ਼ ਅਮਰੀਕਾ ਕੈਲੀਫੋਰਨੀਆ ਨੇੜੇ ਵਿਕਟਰਵਿਲੈ ਦੇ ਰੇਗਿਸਤਾਨ ਵਿੱਚ ਪਾਰਕ ਕੀਤਾ ਗਿਆ ਸੀ, ਲੰਘੇ ਦਿਨ ਦਿਸ ਜਹਾਜ਼ ਦੀ ਦੇਸ਼ ਵਿੱਚ ਵਾਪਸੀ ਹੋਈ ਹੈ ਏਅਰ ਨਿਊਜੀਲੈਂਡ ਦੇ ਚਾਰ ਵੱਡੇ ਯਾਤਰੀ ਜਹਾਜ਼ ਹਨ ਇਹਨਾਂ ਜਹਾਜ਼ਾਂ ਦੀ ਸਮਰੱਥਾ 316 ਤੋ 342 ਯਾਤਰੀ ਲੈ […]

Continue Reading
Posted On :
Category:

ਨਿਊਜੀਲੈਂਡ ਵਿੱਚ ਪਹਿਲੀ ਵਾਰ ਪੈਟਰੋਲ ਨਾਲ਼ੋਂ ਮਹਿੰਗਾ ਹੋਇਆ ਡੀਜ਼ਲ

ਨਿਊਜੀਲੈਂਡ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਵਧਦੇ ਭਾਅ ਕਾਰਨ ਆਮ ਜਨਤਾ ਦਾ ਬਜਟ ਵਿਗੜ ਗਿਆ ਹੈ ਪਰ ਪਿਛਲੇ ਇਕ ਮਹਿਨੇ ਵਿੱਚ ਪੈਟਰੋਲ ਦੇ ਭਾਅ ਵਿੱਚ $.60 ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਹੁਣ ਡੀਜ਼ਲ ਦਾ ਭਾਅ ਪਟਰੋਲ ਵੱਧ ਹੋ ਗਿਆ ਹੈ ਜੋ ਨਿਊਜੀਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਲੰਘੇ ਦਿਨ ਪੈਟਰੋਲ […]

Continue Reading
Posted On :
Category:

ਰਾਜਧਾਨੀ ਵਲਿੰਗਟਨ ’ਚ ਬੀਤੀ ਰਾਤ ਦੋ ਦੁਕਾਨਾਂ ’ਤੇ ਹੋਈ ਲੁੱਟ ਦੀ ਵਾਰਦਾਤ

ਵਲਿੰਗਟਨ : ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ’ਚ ਬੀਤੀ ਰਾਤ ਦੋ ਦੁਕਾਨਾਂ ’ਤੇ ਹੋਈ ਲੁੱਟ ਦੀ ਵਾਰਦਾਤ ਤੋਂ ਪੁਲਿਸ ਵੱਲੋਂ ਕਾਰਵਾਈ ਅਰੰਭੀ ਗਈ ਹੈ। ਉਕਤ ਵਰਦਾਤਾਂ ਟਾਵਾ ਅਤੇ ਲਾਇਲ ਬੇਅ ਉਪਨਗਰਾਂ ਵਿੱਚ ਵਾਪਰੀਆਂ ਹਨ।

Continue Reading
Posted On :
Category:

ਨਿਊਜੀਲੈਂਡ ਇੰਮੀਗ੍ਰੇਸ਼ਨ ਵਿਭਾਗ ਨੇ ਪ੍ਰਵਾਸੀ ਵਰਕਰਾਂ ਨੂੰ ਦੇਸ਼ ਵਿੱਚ ਸੱਦਣਾ ਕੀਤਾ ਸੁਖਾਲਾ

ਨਿਊਜੀਲੈਂਡ ਇੰਮੀਗ੍ਰੇਸ਼ਨ ਵਿਭਾਗ ਆਪਣੇ ਸੁਸਤ ਵਤੀਰੇ ਅਤੇ ਸਖ਼ਤ ਵੀਜ਼ਾ ਸ਼ਰਤਾਂ ਕਰ ਕੇ ਲਗਾਤਾਰ ਲੋਕਾਂ ਦੀ ਨਿਖੇਧੀ ਦਾ ਸਾਹਮਣਾ ਕਰ ਰਿਹਾ ਸੀ ਅਤੇ ਕਾਰੋਬਾਰੀ ਵਰਗ ਵੀ ਵਰਕਰਾਂ ਦੀ ਘਾਟ ਕਾਰਨ ਸਰਕਾਰ ਤੋ ਨਾਖੁਸ਼ ਨਜ਼ਰ ਆ ਰਿਹਾ ਸੀ ਇਸ ਦੇ ਮੱਦੇ ਨਜ਼ਰ ਸਰਕਾਰ ਨੇ ਪ੍ਰਵਾਸੀ ਵਰਕਰਾਂ ਨੂੰ ਦੇਸ਼ ਵਿੱਚ ਸੱਦਣ ਲਈ ਵੀਜ਼ਾ ਨਿਯਮਾਂ ਵਿੱਚ ਕੁਝ ਰਾਹਤ ਦੇਣ […]

Continue Reading
Posted On :
Category:

ਭਾਰਤੀ ਵਿਦਿਆਰਥੀਆਂ ਨੂੰ ਮੁੜ੍ਹ ਆਕਰਸ਼ਿਤ ਕਰਨ ਲਈ ਕੋਸ਼ਿਸ਼ਾਂ ਕਰ ਰਿਹਾ ਨਿਊਂਜ਼ੀਲੈਂਡ

ਨਿਊਜੀਲੈਂਡ ਦੇ ਵਿੱਦਿਅਕ ਅਦਾਰਿਆਂ ਦੇ ਮਾਲਕਾਂ ਦੇ ਚਿਹਰਿਆਂ ‘ਤੇ ਮੁੜ ਤੋਂ ਰੌਣਕ ਪਰਤਣੀ ਸ਼ੁਰੂ ਹੋ ਗਈ ਹੈ, ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਕਾਲਜਾਂ ਵਲੋਂ ਦੱਸਿਆ ਗਿਆ ਹੈ ਕਿ ਭਾਰਤੀ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਮਾਰਕੀਟ, ਜੋ ਕਿ ਇਨ੍ਹ੍ਹਾਂ ਕਾਲਜਾਂ ਦੇ ਸਫਲ ਰੂਪ ਵਿੱਚ ਚੱਲਣ ਲਈ ਬਹੁਤ ਅਹਿਮ ਹੈ, ਨੇ ਇੱਕ ਵਾਰ ਫਿਰ ਤੋਂ ਬਾਉਂਸਬੈਕ ਕਰਨਾ ਸ਼ੁਰੂ ਕਰ […]

Continue Reading
Posted On :
Category:

‘ਹਰਭਜਨ ਮਾਨ ਲਾਈਵ ਇੰਨ ਵੈਲਿੰਗਟਨ’ ਸ਼ੌਅ ਦੀਆ ਆਨਲਾਈਨ ਟਿਕਟਾਂ ਦੀ ਵਿਕਰੀ ਸ਼ੁਰੂ

ਵੈਲਿੰਗਟਨ : ਨਿਊਜ਼ੀਲੈਂਡ ਰਾਜਧਾਨੀ ਦੇ ਸਥਾਨਕ ਪੰਜਾਬੀ ਕਲੱਬ ਵੱਲੋਂ ਆਉਂਦੀ 17 ਸਤੰਬਰ ਦਿਨ ਸ਼ਨੀਵਾਰ ਨੂੰ ਹਰਭਜਨ ਮਾਨ ਲਾਈਵ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਜਿੱਥੇ ਪ੍ਰਮੁੱਖ ਤੌਰ ’ਤੇ ਨਵੇਂ ਪੱਕੇ ਹੋ ਰਹੇ ਨੌਜੁਆਨਾਂ-ਮੁਟਿਆਰਾਂ-ਬੱਚਿਆਂ ਨੂੰ ਸਮਰਪਿਤ ਹੋਵੇਗਾ, ਉੱਥੇ ਹੀ ਸਥਾਨਕ ਭਾਈਚਾਰੇ ਨੂੰ ਪੰਜਾਬੀ ਸੱਭਿਆਚਾਰਕ ਸ਼ਾਮ ਸਾਂਝੇ ਤੌਰ ’ਤੇ ਮਨਾਉਣ ਦਾ ਖਾਸ ਮੌਕਾ ਪ੍ਰਦਾਨ […]

Continue Reading
Posted On :
Category:

ਖਰਾਬ ਮੌਸਮ ਦੇ ਚੱਲਦਿਆਂ ਰਾਜਧਾਨੀ ’ਚ ਕਈ ਥਾਂਈਂ ਰੋਡ ਸਲਿੱਪ ਦਾ ਖਤਰਾ ਵਧਿਆ

ਵਲਿੰਗਟਨ : ਜ਼ਿਕਰਯੋਗ ਹੈ ਕਿ ਭਾਰੀ ਮੀਂਹ ਕਾਰਨ ਮੁਲਕ ਦੇ ਕਈ ਹਿੱਸਿਆਂ ਵਿੱਚ ਅਣਸੁਖਾਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਦੇ ਚੱਲਦਿਆ ਰਾਜਧਾਨੀ ਵਲਿੰਗਟਨ ਵਿੱਚ ਅੱਜ 40 ਅਲੱਗ ਅਲੱਗ ਘਟਨਾਵਾਂ ਸਾਹਮਣੇ ਆਈਆਂ ਹਨ। ਪ੍ਰਸ਼ਾਸਨ ਵੱਲੋਂ ਫੁਰਤੀ ਵਰਤਦਿਆਂ ਇੰਨ੍ਹਾਂ ਹੱਲ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਉਪਨਗਰ ਸਲੋਟਕਸ ਵੈਲੀ, ਟਾਇਟਾ, ਕਰੋਰੀ ਆਦਿ ਇਲਾਕਿਆਂ ਵਿੱਚ ਰੋਡ ਸਲਿੱਪ […]

Continue Reading
Posted On :
Category:

ਕਰਮਚਾਰੀ ਨੂੰ $7 ਪ੍ਰਤੀ ਘੰਟਾ ਮਿਹਨਤਾਨਾ ਦੇਣ ਦੇ ਮਾਮਲੇ ’ਚ ਕੰਪਨੀ ਨੂੰ ਹੋਇਆ ਜੁਰਮਾਨਾ

ਆਕਲੈਂਡ: ਹਾਲ ਹੀ ਵਿੱਚ ਕਰਮਚਾਰੀ ਨੂੰ $7 ਪ੍ਰਤੀ ਘੰਟਾ ਮਿਹਨਤਾਨਾ ਦੇਣ ਦੇ ਮਾਮਲੇ ’ਚ ਕੰਪਨੀ ਨੂੰ ਜੁਰਮਾਨਾ ਹੋਣ ਦਾ ਮਾਮਲਾ ਸਾਹਮਣੇ ਆਆਇਆ। ਉਕਤ ਮਾਮਲਾ ਸਾਊਥ ਆਕਲੈਂਡ ਦੀ ਇੱਕ ਕੰਪਨੀ ਨਾਲ ਸੰਬੰਧਤ ਹੈ। 2018 ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ ਸੀ, ਜਿਸ ਵਿੱਚ ਕੰਪਨੀ ਮਾਲਕਾਂ ਨੂੰ ਲਗਭਗ $95000 ਅਦਾ ਕਰਨ ਦੇ ਹੁਕਮ ਦਿੱਤੇ ਗਏ ਗਨ। […]

Continue Reading
Posted On :