0 0
Read Time:45 Second

ਨਿਊਜੀਲੈਂਡ ਵਿੱਚ ਵਰਕਰਾਂ ਦੀ ਘਾਟ ਲੰਬੇ ਸਮੇਂ ਤੋ ਸਮੱਸਿਆ ਬਣੀ ਹੋਈ ਹੈ ਹੁਣ ਇਸ ਦਾ ਤਾਜ਼ਾ ਉਦਾਹਰਣ ਕੁਈਂਨਸਟਾਉਣ ਵਿੱਚ ਦੇਖਣ ਨੂੰ ਮਿਲਿਆ ਹੈ ਬੱਸ ਡਰਾਈਵਰਾਂ ਦੀ ਘਾਟ ਕਾਰਨ ਬੱਸਾਂ ਦੇ ਚੱਲਣ ਦਾ ਸਮਾਂ ਪ੍ਰਭਾਵਿਤ ਹੋਣ ਕਾਰਨ ਕੁਈਂਸਟਾਉਣ ਦੇ ਆਮ ਰਹਾਇਸ਼ੀ ਵਿਜਟਰ ਬਜ਼ੁਰਗ ਸਕੂਲ ਪੜ੍ਹਦੇ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਟੀ ਕਾਉਂਸਲ ਦੇ ਬੁਲਾਰੇ ਨੇ ਇਸ ਸਮੱਸਿਆ ਦਾ ਕਾਰਨ ਬੱਸ ਡਰਾਈਵਰਾਂ ਦੀ ਘਾਟ ਨੂੰ ਦੱਸਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਛੇਤੀ ਹੀ ਡਰਾਈਵਰਾਂ ਦੀ ਘਾਟ ਨੂੰ ਪੁਰਾ ਕਰ ਲਿਆ ਜਾਵੇਗਾ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *