0 0
Read Time:1 Minute, 2 Second

ਨਿਊਜੀਲੈਂਡ ਇੰਮੀਗ੍ਰੇਸ਼ਨ ਵਿਭਾਗ ਆਪਣੇ ਸੁਸਤ ਵਤੀਰੇ ਅਤੇ ਸਖ਼ਤ ਵੀਜ਼ਾ ਸ਼ਰਤਾਂ ਕਰ ਕੇ ਲਗਾਤਾਰ ਲੋਕਾਂ ਦੀ ਨਿਖੇਧੀ ਦਾ ਸਾਹਮਣਾ ਕਰ ਰਿਹਾ ਸੀ ਅਤੇ ਕਾਰੋਬਾਰੀ ਵਰਗ ਵੀ ਵਰਕਰਾਂ ਦੀ ਘਾਟ ਕਾਰਨ ਸਰਕਾਰ ਤੋ ਨਾਖੁਸ਼ ਨਜ਼ਰ ਆ ਰਿਹਾ ਸੀ ਇਸ ਦੇ ਮੱਦੇ ਨਜ਼ਰ ਸਰਕਾਰ ਨੇ ਪ੍ਰਵਾਸੀ ਵਰਕਰਾਂ ਨੂੰ ਦੇਸ਼ ਵਿੱਚ ਸੱਦਣ ਲਈ ਵੀਜ਼ਾ ਨਿਯਮਾਂ ਵਿੱਚ ਕੁਝ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਇਸ ਦਾ ਐਲਾਨ ਇੰਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਕੀਤਾ ਹੈ ਹੁਣ ਕੋਈ ਕਾਰੋਬਾਰੀ ਪ੍ਰਵਾਸੀ ਵਰਕਰਾਂ ਨੂੰ ਘੱਟੋ ਘੱਟ ਤਨਖਾਹ ਤੇ ਵੀ ਸਪੋਂਸਰ ਕਰ ਸਕਦੇ ਹਨ ਅਤੇ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ਅਤੇ ਵਰਕ ਐਂਡ ਹੋਲੀਡੈਅ 2022-23 ਜਾਰੀ ਕਰਣ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਜਿਸ ਨਾਲ ਦੇਸ਼ ਵਿੱਚ ਵਰਕਰਾਂ ਦੀ ਘਾਟ ਨੂੰ ਨਜਿੱਠਣ ਵਿੱਚ ਮਦਦ ਮਿਲੇਗੀ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *