Category:

ਪੰਜਾਬੋਂ ਆਏ ਪੱਤਰਕਾਰ ਸੁਪਟੀਮ ਸਿੱਖ ਸੁਸਾਇਟੀ ਵੱਲੋੰ ਸਨਮਾਨਿਤ

ਆਕਲੈਂਡ : ਪਿਛਲੇ ਦਿਨੀਂ ਪੰਜਾਬ ਤੋਂ ਨਿਊਜ਼ੀਲੈਂਡ ਦੌਰੇ ‘ਤੇ ਪਹੁੰਚੇ ਪੱਤਰਕਾਰ ਬਿੱਟੂ ਚੱਕ ਵਾਲਾ ,ਜਗਦੀਪ ਸਿੰਘ ਥਲੀ ਅਤੇ ਗੁਰਤੇਜ ਸਿੰਘ ਜਗਰਾਓਂ ਨੂੰਸੁਪਰੀਮ ਸਿੱਖ ਸੁਸਾਇਟੀ ਵੱਲੋੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ ਹੈ। ਇਮੀਗ੍ਰੇਸ਼ਨ ਗੁਰੂ ਵਾਲੇ ਜੈ ਬਾਠ ਵੱਲੋਂ ਅੱਜ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਸੀ।

Continue Reading
Posted On :
Category:

AIR NZ ਦੇ ਵਾਰੇ ਨਿਆਰੇ 24 ਘੰਟਿਆਂ ‘ਚ ਬੁੱਕ ਹੋਈਆਂ 3500 ਟਿਕਟਾਂ

ਬਾਲੀ ਟਾਪੂ ਦੀਆ ਸਿੱਧੀਆਂ ਉਡਾਣਾਂ ਸ਼ੁਰੂ ਹੁੰਦਿਆਂ ਹੀ ਕੀਵੀਆਂ ਨੇ ਟਿਕਟ ਖ੍ਰੀਦ ਸ਼ੁਰੂ ਕਰ ਦਿੱਤੀ ਹੈ। AIR NZ ਦੇ ਗ੍ਰਾਹਕਾਂ ਨੇ 24 ਘੰਟਿਆਂ ‘ਚ 3500 ਟਿਕਟਾਂ ਬੁੱਕ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ Air Nz ਨੇ ਨਿਊਜ਼ੀਲੈਂਡ ਤੋਂ ਬਾਲੀ ਦੀਆਂ ਸਿੱਧੀਆਂ ਉਡਾਣਾ ਬਾਰੇ ਪੁਸ਼ਟੀ ਕੀਤੀ ਸੀ।

Continue Reading
Posted On :
Category:

ਪੁਲਿਸ ਵੱਲੋਂ ਰੋਟੋਰੂਆ ਝੀਲ ਚੋਂ ਅਣਪਛਾਤੀ ਲਾਸ਼ ਬਰਾਮਦ

ਅੱਜ ਟੋਰੈਆ ਦੀ ਝੀਲ ਚੋਂ ਅੱਜ ਪੁਲਿਸ ਨੂੰ ਇੱਕ ਲਾਸ਼ ਬਰਾਮਦ ਹੋਈ ਹੈ। ਪੁਲਿਸ ਲਾਸ਼ ਦੀ ਨਿਸ਼ਾਨਦੇਹੀ ਕਰ ਰਹੀ ਅਤੇ ਜਲਦ ਹੀ ਇਸ ਬਾਰੇ ਵੇਰਵੇ ਸਾਂਝੇ ਕਰੇਗੀ। ਇਹ ਘਟਨਾ ਅੱਜ ਕਰੀਬ ਚਾਰ ਵਜੇ ਵਾਪਰੀ ਹੋਣ ਦੀ ਖ਼ਬਰ ਹੈ।

Continue Reading
Posted On :
Category:

ਨਿਊਜੀਲੈਂਡ ਸਰਕਾਰ ਬੱਸ ਡਰਾਈਵਰਾਂ ਦੀ ਘਾਟ ਪੂਰੀ ਕਰਨ ਲਈ ਖ਼ਰਚੇਗੀ $61 ਮਿਲੀਅਨ

ਨਿਊਜੀਲੈਂਡ ਸਰਕਾਰ ਬੱਸ ਡਰਾਈਵਰਾਂ ਦੀ ਘਾਟ ਪੁਰੀ ਕਰਨ ਲਈ ਖ਼ਰਚੇਗੀ $61 ਮਿਲੀਅਨ ਨਿਊਜੀਲੈਂਡ ਵਿੱਚ ਮੌਜੁਦਾ ਸਰਕਾਰ ਦੇ ਪਰਵਾਸੀ ਵਿਰੋਧੀ ਨੀਤੀਆਂ ਕਾਰਨ ਦੇਸ਼ ਵਿੱਚ ਪਿਛਲੇ ਤਿੰਨ ਸਾਲਾ ਤੋ ਵਰਕਰਾਂ ਦੀ ਘਾਟ ਕਾਰਨ ਹਜ਼ਾਰਾਂ ਕਾਰੋਬਾਰ ਬੰਦ ਹੋ ਚੁੱਕੇ ਹਨ ਅਤੇ ਹਜ਼ਾਰਾਂ ਟੀ ਬੰਦ ਹੋਣ ਦੀ ਕਹਾਰ ਤੇ ਹਨ, ਇਸ ਤਰ੍ਹਾਂ ਨਿਊਜੀਲੈਂਡ ਦੀਆਂ ਬੱਸ ਸਰਵਿਸ ਵੀ ਡਰਾਈਵਰਾਂ ਦੀ […]

Continue Reading
Posted On :
Category:

ਨਿਊਜੀਲੈਂਡ ਦੇ ਢਿੱਲੇ ਕਾਨੂੰਨ ਕਾਰਨ ਨਾਬਾਲਗ ਅਪਰਾਧੀਆਂ ਦੇ ਹੌਸਲੇ ਬੁਲੰਦ

ਨਿਊਜੀਲੈਂਡ ਵਿਚ ਨਾਬਾਲਗ ਲੁਟੇਰੇ ਢਿੱਲੇ ਕਾਨੂੰਨ ਕਾਰਨ ਸਜ਼ਾ ਤੋ ਬਚ ਨਿਕਲਦੇ ਹਨ ਜਿਸ ਕਾਰਨ ਛੋਟੀ ਉਮਰ ਦੇ ਬੱਚੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਗਏ ਹਨ ਅਜਿਹਾ ਹੀ ਇਕ ਮਾਮਲਾ ਕ੍ਰਾਈਸਚਰਚ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ 14 ਸਾਲਾ ਲੁਟੇਰੇ ਦਾ ਹੈ ਜਿਸ ਉੱਤੇ ਕਾਰ ਚੋਰੀ ਲੁੱਟਾਂ ਖੋਹਾਂ ਕਰਨ ਨਾਜਾਇਜ਼ ਅਸਲਾ ਰੱਖਣ ਅਤੇ ਲੋਕਾਂ ਹਮਲੇ ਜਰਨ […]

Continue Reading
Posted On :
Category:

ਨਿਊਜ਼ੀਲੈਂਡ ਵਿੱਚ ਨੌਕਰੀਆਂ ਦੀ ਭਰਮਾਰ, ਜਾਣੋ ਕੀ ਕਰ ਰਹੀ ਹੈ ਸਰਕਾਰ

ਜੇਕਰ ਤੁਸੀ ਨਿਊਂਜ਼ੀਲੈਂਡ ਵਿਚ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਮੌਕਾ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ। ਨਿਊਂਜ਼ੀਲੈਂਡ ਦੀਆਂ ਜੇਲਾਂ ਵਿੱਚ ਇਸ ਵੇਲੇ ਕੁਰੇਕਸ਼ਨਜ਼ ਅਧਿਕਾਰੀਆਂ ਦੀ ਭਾਰੀ ਕਮੀ ਹੈ ਤੇ ਇਨ੍ਹਾਂ ਨਵੇਂ ਅਧਿਕਾਰੀਆਂ ਦੀ ਚੋਣ ਲਈ ਵਿਭਾਗ ਵਲੋਂ $8 ਮਿਲੀਅਨ ਦਾ ਬਜਟ ਵੱਖੋ-ਵੱਖ ਤਰ੍ਹਾਂ ਦੇ ਇਸ਼ਤਿਹਾਰਾਂ ਲਈ ਵੱਖਰਾ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਪੇਪਰ, ਟੀਵੀ ਤੇ […]

Continue Reading
Posted On :
Category:

ਨਿਊਜ਼ੀਲੈਂਡ ਪੁਲਿਸ ਨੇ 359 ਨਵੇਂ ਕਰਮਚਾਰੀਆਂ ਦੀ ਕੀਤੀ ਨਿਯੁਕਤੀ

ਵਲਿੰਗਟਨ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਰਕਾਰ ਵੱਲੋਂ ਸਮੇ-ਸਮੇ ਨਵੀਆਂ ਭਰਤੀਆਂ ਕੀਤੀਆਂ ਜਾਂਦੀਆਂ ਹਨ।ਇਸੇ ਕੜੀ ਤਹਿਤ ਵਿੰਗ 359 ਦੇ ਸਾਰੇ ਨਵੇਂ ਕਾਂਸਟੇਬਲਾਂ ਨੇ ਪਿਛਲੇ ਹਫ਼ਤੇ ਪੋਰੀਰੂਆ ਦੇ ਪੁਲਿਸ ਕਾਲਜ ਤੋਂ ਗ੍ਰੈਜੂਏਟ ਕੀਤਾ ਹੈ ਅਤੇ ਹੁਣ ਸੋਮਵਾਰ ਤੋਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਗਸ਼ਤ ‘ਤੇ ਜਾਣ ਦੀ ਤਿਆਰੀ ਕਰ ਰਹੇ ਹਨ।

Continue Reading
Posted On :
Category:

ਨਿਊਜੀਲੈਂਡ ਵਿੱਚ ਫਿਰ ਵਧਣ ਲੱਗੇ ਕਰੋਨਾਂ ਦੇ ਕੇਸ, ਸਾਵਧਾਨ ਰਹੋ ?

ਨਿਊਜੀਲੈਂਡ ਵਿੱਚ ਬਾਡਰ ਖੁੱਲਣ ਮਗਰੋਂ ਲੋਕਾ ਦੀ ਜ਼ਿੰਦਗੀ ਆਮ ਵਾਂਗੂ ਹੋ ਗਈ ਹੈ ਕਰੋਨਾਂ ਪਾਬੰਦੀਆਂ ਖ਼ਤਮ ਹੋ ਗਈਆਂ ਹਨ ਪਰ ਕਰੋਨਾਂ ਕੇਸਾ ਦੇ ਗ੍ਰਾਫ ਵਿੱਚ ਇਕ ਹਫ਼ਤੇ ਤੋ ਵਾਧਾ ਹੋ ਰਿਹਾ ਹੈ ਅਗਸਤ ਮਹਿਨੇ ਵਿੱਚ 4000 ਕਰੋਨਾਂ ਕੇਸ ਹਰ ਰੋਜ ਆ ਰਹੇ ਸਨ ਪਰ ਲੰਘੇ ਬੁੱਧਵਾਰ 2500 ਅਤੇ ਵੀਰਵਾਰ 3923 ਕਰੋਨਾਂ ਦੇ ਕੇਸਾ ਦੀ ਪੁਸ਼ਟੀ […]

Continue Reading
Posted On :
Category:

ਨਿਊਜੀਲੈਂਡ ਇੰਮੀਗ੍ਰੇਸ਼ਨ ਨੇ ਇਕ ਉਵਰਸੀਜ ਸਕਿਲਡ ਮਾਈਗਰੈਂਟ ਨੂੰ ਵੀਜ਼ਾ ਵਧਾਉਣ ਦਾ ਦਿੱਤਾ ਮੌਕਾ

ਨਿਊਜੀਲੈਂਡ ਇੰਮੀਗ੍ਰੇਸ਼ਨ ਨੇ ਕਰੋਨਾਂ ਕਾਲ ਦੌਰਾਨ ਦੇਸ਼ ਤੋ ਬਾਹਰ ਫਸੇ ਇਕ ਫਿਲੀਪੀਨ IT ਸਪੈਸ਼ਲਿਸਟ ਇਰਵਿਨ ਫਰਨਾਡਿਸ ਨਾਂ ਦੇ ਸਕਿਲਡ ਮਾਈਗ੍ਰੇਟ ਵਰਕਰ ਨੂੰ ਵੀਜ਼ਾ ਵਧਾਉਣ ਦਾ ਮੌਜਾ ਦਿੱਤਾ ਹੈ ਇਸ ਨੇ 2018 ਵਿੱਚ ਸਕਿਲਡ ਮਾਈਗ੍ਰੈਟ ਵੀਜ਼ੇ ਲਈ ਅਰਜ਼ੀ ਲਾਈ ਸੀ ਅਤੇ 2019 ਵਿੱਚ ਇਸ ਨੂੰ ਵਰਕ ਵੀਜ਼ਾ ਦਿੱਤਾ ਗਿਆ ਦੀ ਜਿਸ ਦੀ ਮਿਆਦ ਜਨਵਰੀ 2020 ਤੋ […]

Continue Reading
Posted On :
Category:

ਕਬੱਡੀ ਫ਼ੈਡਰੇਸ਼ਨ ਦੇ ਸੱਦੇ ’ਤੇ ਨਿਊਜ਼ੀਲੈਂਡ ਪਹੁੰਚੇ ਸਟਾਰ ਖਿਡਾਰੀ ਅਤੇ ਪ੍ਰਸਿੱਧ ਖੇਡ ਬੁਲਾਰਿਆਂ ਦਾ ਹਵਾਈ ਅੱਡੇ ’ਤੇ ਹੋਇਆ ਨਿੱਘਾ ਸਵਾਗਤ

ਐਨ ਜ਼ੈਡ ਪੰਜਾਬੀ ਪੋਸਟ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਇਸ ਸਮੇਂ ਵੱਖ ਵੱਖ ਸ਼ਹਿਰਾਂ ਵਿੱਚ ਵੱਡੇ ਕਬੱਡੀ ਕੱਪ ਆਯੋਜਿਤ ਕੀਤੇ ਜਾ ਰਹੇ ਹਨ।ਇਸੇ ਕੜ੍ਹੀ ਤਹਿਤ ਕਬੱਡੀ ਫ਼ੈਡਰੇਸ਼ਨ, ਨਿਊਜ਼ੀਲੈਂਡ ਵੱਲੋਂ ਚੋਟੀ ਦੇ ਖਿਡਾਰੀ ਅਤੇ ਖੇਡ ਬੁਲਰਿਆਂ ਨੂੰ ਵਿਸ਼ੇਸ਼ ਤੌਰ ’ਤੇ ਨਿਊਜ਼ੀਲੈਂਡ ਸੱਦਿਆ ਗਿਆ। ਨਾਮਵਰ ਖਿਡਾਰੀ ਅਤੇ ਬੁਲਾਰੇ ਆਉਣ ਵਾਲੇ ਖੇਡ ਮੇਲਿਆਂ ਵਿੱਚ ਸਥਾਨਕ ਲੋਕਾਂ ਨੂੰ […]

Continue Reading
Posted On :