0 0
Read Time:37 Second

ਐਨ ਜ਼ੈਡ ਪੰਜਾਬੀ ਪੋਸਟ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਇਸ ਸਮੇਂ ਵੱਖ ਵੱਖ ਸ਼ਹਿਰਾਂ ਵਿੱਚ ਵੱਡੇ ਕਬੱਡੀ ਕੱਪ ਆਯੋਜਿਤ ਕੀਤੇ ਜਾ ਰਹੇ ਹਨ।ਇਸੇ ਕੜ੍ਹੀ ਤਹਿਤ ਕਬੱਡੀ ਫ਼ੈਡਰੇਸ਼ਨ, ਨਿਊਜ਼ੀਲੈਂਡ ਵੱਲੋਂ ਚੋਟੀ ਦੇ ਖਿਡਾਰੀ ਅਤੇ ਖੇਡ ਬੁਲਰਿਆਂ ਨੂੰ ਵਿਸ਼ੇਸ਼ ਤੌਰ ’ਤੇ ਨਿਊਜ਼ੀਲੈਂਡ ਸੱਦਿਆ ਗਿਆ। ਨਾਮਵਰ ਖਿਡਾਰੀ ਅਤੇ ਬੁਲਾਰੇ ਆਉਣ ਵਾਲੇ ਖੇਡ ਮੇਲਿਆਂ ਵਿੱਚ ਸਥਾਨਕ ਲੋਕਾਂ ਨੂੰ ਉੱਤਮ ਖੇਡ ਦਾ ਪ੍ਰਦਰਸ਼ਨ ਕਰਦੇ ਨਜਰ ਆਉਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *