0 0
Read Time:29 Second

ਆਕਲੈਂਡ : ਪਿਛਲੇ ਦਿਨੀਂ ਪੰਜਾਬ ਤੋਂ ਨਿਊਜ਼ੀਲੈਂਡ ਦੌਰੇ ‘ਤੇ ਪਹੁੰਚੇ ਪੱਤਰਕਾਰ ਬਿੱਟੂ ਚੱਕ ਵਾਲਾ ,ਜਗਦੀਪ ਸਿੰਘ ਥਲੀ ਅਤੇ ਗੁਰਤੇਜ ਸਿੰਘ ਜਗਰਾਓਂ ਨੂੰ
ਸੁਪਰੀਮ ਸਿੱਖ ਸੁਸਾਇਟੀ ਵੱਲੋੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ ਹੈ। ਇਮੀਗ੍ਰੇਸ਼ਨ ਗੁਰੂ ਵਾਲੇ ਜੈ ਬਾਠ ਵੱਲੋਂ ਅੱਜ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *