Category:

ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਕੋਚ ਗੁਰਮੇਲ ਸਿੰਘ ਦਿੜਬਾ ਨੂੰ ਸ਼ਰਧਾਂਜਲੀ

ਆਕਲੈਂਡ- ਪੰਜਾਬੀਆਂ ਦੀ ਜੱਦੀ ਖੇਡ ਕਬੱਡੀ ਅੱਜ ਪੂਰੀ ਦੁਨਿਆਂ ਵਿੱਚ ਮਸ਼ਹੂਰ ਹੈ। ਇਸ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਮਾਣ-ਸਨਮਾਨ ਨਾਲ ਖੇਡਿਆ ਜਾਂਦਾ ਹੈ। ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪਰਵਾਜ ਦੇਣ ਵਾਲੇ ਕੋਚ ਗੁਰਮੇਲ ਸਿੰਘ ਦਿੜਬਾ ਦਾ ਨਾਂ ਬਹੁਤ ਪ੍ਰਸਿੱਧ ਹੈ। ਕੋਚ ਗੁਰਮੇਲ ਸਿੰਘ ਨੇ ਕਈ ਮੁਲਕਾਂ ਦੀਆਂ ਟੀਮਾਂ ਨੂੰ ਜਿੱਥੇ ਕੋਚਿੰਗ ਦਿੱਤੀ। ਉੱਥੇ ਹੀ ਬਾਬਾ ਬਚਨ ਸਿੰਘ […]

Continue Reading
Posted On :
Category:

ਨਿਊਜੀਲੈਂਡ ਹਰਿਆਣਾ ਫੈਡਰੇਸ਼ਨ ਦੀ ਟੀਮ ਹੜ੍ਹ ਪ੍ਰਭਾਵਿਤ ਲੋਕਾਂ ਲਈ ਹੋਈ ਸਰਗਰਮ, ਭੇਜੀ ਰਾਹਤ ਸਮੱਗਰੀ

ਨਿਊਜੀਲੈਂਡ ਹਰਿਆਣਾ ਫੈਡਰੇਸ਼ਨ ਦੀ ਟੀਮ ਹੜ੍ਹ ਪ੍ਰਭਾਵਿਤ ਲੋਕਾਂ ਲਈ ਹੋਈ ਸਰਗਰਮ, ਭੇਜੀ ਰਾਹਤ ਸਮੱਗਰੀ। ਜਾਚਕੁ ਮੰਗੇ ਦਾਨ ਦੇਹਿ ਪਿਆਰਿਆ ॥ਦੇਵਣਹਾਰੁ ਦਾਤਾਰ ਮੈਂ ਨਿੱਤ ਚਿਤਾਰਿਆ ॥ਦੇ ਮੁੱਖ ਵਾਕ ਅਨੁਸਾਰ ਫੈਡਰੇਸ਼ਨ ਦੇ ਕਾਰਕੁੰਨ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਮਨੁੱਖਤਾ ਦੀ ਸੇਵਾ ਲਈ ਅੰਬਾਲਾ ਦੇ ਗੁਰਦੁਆਰਾ ਲਖਨੌਰ ਸਾਹਿਬ ਪੁੱਜ ਚੁੱਕੇ ਹਨ । ਹਰਿਆਣਾ ਫੈਡਰੇਸ਼ਨ ਦੇ […]

Continue Reading
Posted On :
Category:

ਚੜਦੀਕਲ੍ਹਾ ਖੇਡ ਕਲੱਬ ਪਾਪਾਮੋਆ ਨੇ ਸਲਾਨਾ ਇਜਲਾਸ ਦੌਰਾਨ ਕੀਤੀ ਨਵੀਂ ਕਮੇਟੀ ਦੀ ਚੋਣ

ਬੀਤੇ ਦਿਨ ਬੇਆਫ਼ ਪਲੈਂਟੀ ਦੇ ਨਾਮਵਰ ਖੇਡ ਕਲੱਬ (ਚੜ੍ਹਦੀ ਕਲ੍ਹਾ ਖੇਡ ਕਲੱਬ ਪਾਪਮੋਆ) ਵੱਲੋਂ ਸਲਾਨਾ ਇਜਲਾਸ ਦੌਰਾਨ ਨਵੀਂ ਕਮੇਟੀ ਦੀ ਚੋਣ ਅਤੇ ਭਵਿੱਖਤ ਗਤੀਵਿਧੀਆਂ ਸੰਬੰਧੀ ਵਿਚਾਰ-ਚਰਚਾ ਕੀਤੀ ਗਈ।ਨਵੀਂ ਚੁਣੀ ਗਈ ਕਮੇਟੀ ਵਿੱਚ ਰਵਿੰਦਰ ਸਿੰਘ ਚੀਮਾ ਨੂੰ ਪ੍ਰਧਾਨ, ਪਰਵਿੰਦਰ ਸਿੰਘ ਤੂਰ (ਮੀਤ ਪ੍ਰਧਾਨ), ਤਜਿੰਦਰ ਸਿੰਘ ਤਾਜ (ਸਕੱਤਰ), ਰਣਵੀਰ ਸਿੰਘ ਮਾਨ (ਮੀਤ ਸਕੱਤਰ), ਨਿੰਦਰ ਗਰਚਾ (ਖਜਾਨਚੀ), ਜਗਰੂਪ […]

Continue Reading
Posted On :
Category:

ਨਿਊਜ਼ੀਲੈਂਡ ਦਾ ਪਾਸਪੋਰਟ ਬਣਿਆ ਵਿਸ਼ਵ ਪੰਜਵਾਂ ਤਾਕਤਵਰ ਪਾਸਪੋਰਟ

ਸਿੰਗਾਪੁਰ ਦੇ ਪਾਸਪੋਰਟ ਨੇ ਜਾਪਾਨ ਨੂੰ ਪਛਾੜਿਆ, ਬਣਿਆ ਨੰਬਰ 1 Henley & Partners ਨਾਂ ਦੇ ਅਦਾਰੇ ਵੱਲੋਂ ਹਰ ਸਾਲ ਦੁਨੀਆਂ ਭਰ ਦੇ ਪਾਸਪੋਰਟ ਦੀ ਵੀਜ਼ਾ ਮੁਕਤ ਸਫਰ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਦੇ ਆਧਾਰ ‘ਤੇ ranking ਕੀਤੀ ਜਾਂਦੀ ਹੈ। ▪️ਸਾਲ 2023 ਦੀ ranking ਵਿੱਚ ਆਸਟ੍ਰੇਲੀਆ ਪਿਛਲੇ ਸਾਲ ਨਾਲੋਂ (ਅਠਵੇਂ ਨੰਬਰ ‘ਤੇ) ਹੋਰ ਮਜ਼ਬੂਤ ਹੋ ਕੇ […]

Continue Reading
Posted On :
Category:

ਪੁਲਿਸ ਨੇ ਨਕਲੀ ਨੋਟਾਂ ਦੇ ਮਾਮਲੇ ਵਿੱਚ ਜੋੜੇ ਨੂੰ ਕੀਤਾ ਗ੍ਰਿਫ਼ਤਾਰ

ਰੋਟੋਰੂਆ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਨਕਲੀ ਬੈਂਕ ਨੋਟ ਬਣਾਉਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਕੱਲ੍ਹ ਇੱਕ 18 ਸਾਲਾ ਵਿਅਕਤੀ ਅਤੇ 22 ਸਾਲਾ ਇੱਕ ਔਰਤ ਨੂੰ 10, 20 ਅਤੇ 50 ਡਾਲਰ ਦੇ ਨਕਲੀ ਨੋਟ ਬਣਾਉਣ ਲਈ ਵਰਤੇ ਜਾਂਦੇ ਸਾਜ਼ੋ-ਸਾਮਾਨ ਸਮੇਤ ਹਿਰਾਸਤ ਵਿੱਚ ਲਿਆ ਗਿਆ ਸੀ।ਜੋੜੇ ਨੂੰ ਅੱਜ ਰੋਟੋਰੂਆ ਜ਼ਿਲ੍ਹਾ ਅਦਾਲਤ ਵਿੱਚ […]

Continue Reading
Posted On :
Category:

ਨਿਊਜੀਲੈਂਡ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਸਰਕਾਰ ਨੇ ਕੀਤਾ ਅਹਿਮ ਬਦਲਾਓ – ਜ਼ਰੂਰ ਪੜ੍ਹੋ

ਆਕਲੈਂਡ : ਨਿਊਜੀਲੈਂਡ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ ਜਿਸ ਨਾਲ ਤੁਹਾਡਾ ਸਫ਼ਰ ਥੋੜ੍ਹਾ ਸੁਖਾਲਾ ਹੋਵੇਗਾ। ਦਰਅਸਲ ਹੁਣ ਕ੍ਰਾਈਸਚਰਚ ਤੇ ਵੈਲਿੰਗਟਨ ਏਅਰਪੋਰਟ ‘ਤੇ ਪਹੁੰਚਣ ਮਗਰੋਂ printed arrival card ਨਹੀਂ ਪਏਗੀ ਕਿਉਂਕ ਇਸ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਸਗੋਂ ਹੁਣ ਯਾਤਰੀ https://www.travellerdeclaration.govt.nz/ ‘ਤੇ ਜਾਂ ਐਪ ਡਾਊਨਲੋਡ […]

Continue Reading
Posted On :
Category:

ਮੈਲਬੌਰਨ ਨਿਵਾਸੀ ਨਵਦੀਪ ਸਿੰਘ ਦੀ ਦਲੇਰੀ ਦੇ ਚਰਚੇ

ਮੈਲਬੌਰਨ ਦੇ West Gate ਬ੍ਰਿਜ ‘ਤੇ ਚਲਦੀ ਬੱਸ ਨੂੰ ਲੱਗੀ ਅੱਗ ‘ਚੋਂ ਤਿੰਨ ਸਵਾਰੀਆਂ ਨੂੰ ਸੜਦੀ ਬੱਸ ਅੰਦਰੋਂ ਸੁਰੱਖਿਅਤ ਬਾਹਰ ਕੱਢ ਲੈਣ ਵਾਲੇ 31 ਸਾਲਾ ਬੱਸ ਡਰਾਇਵਰ ਨਵਦੀਪ ਸਿੰਘ ਦੀ ਸਮਝਦਾਰੀ ਅਤੇ ਬਹਾਦਰੀ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਹਰ ਇੱਕ ਸਵਾਰੀ ਅਤੇ ਡਰਾਇਵਰ ਸੁਰੱਖਿਅਤ ਬਚ ਨਿਕਲੇ। Source: […]

Continue Reading
Posted On :
Category:

ਕਾਨੂੰਨ ਤੋਂ ਬੇਖੌਫ਼ ਵਿਅਕਤੀ ਨੇ ਹੈਂਡਰਸਨ ‘ਚ ਮਹਿਲਾ ਸੁਰੱਖਿਆ ਕਰਮੀ ‘ਤੇ ਕੀਤਾ ਹਮਲਾ

ਆਕਲੈਂਡ : ਆਕਲੈਂਡ ਦੇ ਉਪਨਗਰ ਹੈਂਡਰਸਨ ‘ਚ ਡਿਊਟੀ ਦੌਰਾਨ ਇੱਕ ਮਹਿਲਾ ਸੁਰੱਖਿਆ ਕਰਮੀ ‘ਤੇ ਹਮਲਾ ਕੀਤਾ ਗਿਆ। ਖ਼ਬਰ ਅਨੁਸਾਰ ਇੱਕ ਵਿਅਕਤੀ ਵੱਲੋਂ ਡਿਊਟੀ ‘ਤੇ ਤੈਨਾਤ ਮਹਿਲਾ ਸੁਰੱਖਿਆ ਕਰਮੀ ‘ਤੇ ਹਮਲਾ ਕਰ ਮਹਿਲਾ ਨੂੰ ਗੰਭੀਰ ਜਖਮੀ ਕਰ ਦਿੱਤਾ।ਜ਼ਖਮੀ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆਂ ਗਿਆ ।ਪੁਲਿਸ ਵੱਲੋਂ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ […]

Continue Reading
Posted On :
Category:

ਆਕਲੈਂਡ ਵਸਨੀਕ ਚੰਦਨਦੀਪ ਕੌਰ ਨੇ ਚਮਕਾਇਆ ਭਾਈਚਾਰੇ ਦਾ ਨਾਮ – ਪੂਰੀ ਖ਼ਬਰ ਪੜ੍ਹੋ

ਚੰਦਨਦੀਪ ਕੌਰ ਨੇ ਨਿਊਜੀਲੈਂਡ ਪੁਲਿਸ ਦੀ ਪਾਲਿਸੀ ਯੂਨਿਟ ‘ਚ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਅਤੇ ਭਾਈਚਾਰੇ ਦਾ ਨਾਮ ਚਮਕਾਇਆ ਹੈ। ਜ਼ਿਕਰਯੋਗ ਗੱਜੂ ਕਿ ਚੰਦਨਦੀਪ ਕੌਰ ਸਾਊਥ ਆਕਲੈਂਡ ਵੱਸਦੇ ਕਾਰੋਬਾਰੀ ਜੁਝਾਰ ਸਿੰਘ ਪੰਨੂਮਾਜਰਾ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਹਾਇਕ ਸਕੱਤਰ ਬੀਬੀ ਹਰਵਿੰਦਰ ਕੌਰ ਦੀ ਧੀ ਹੈ।ਚੰਦਨਦੀਪ ਕੌਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਹੁਣ ਤੱਕ ਆਫਿਸ ਅਸੀਸਟੈਂਟ […]

Continue Reading
Posted On :
Category:

ਆਕਲੈਂਡ ਦੀ ਟੈਕਸੀ ਕੰਪਨੀ ਵੱਲੋਂ ਡਰਾਈਵਰਾਂ ਨਾਲ ਕੀਤਾ ਧੱਕੇਸ਼ਾਹੀ ਦਾ ਮਾਮਲਾ ਗਰਮਾਇਆ

ਆਕਲੈਂਡ : ਮਿਲੀ ਜਾਣਕਾਰੀ ਅਨੁਸਾਰ ਆਕਲੈਂਡ ਹਵਾਈ ਅੱਡੇ ‘ਤੇ ਕੰਮ ਕਰਦੀ ਨਾਮੀ ਟੈਕਸੀ ਕੰਪਨੀ ਦੇ ਡਰਾਇਵਰਾਂ ਨੇ ਕੰਪਨੀ ਦੀ ਧੱਕੇਸ਼ਾਹੀ ਖ਼ਿਲਾਫ਼ ਹੜਤਾਲ ਕੀਤੀ ਹੈ। ਹੜਤਾਲ ਦਾ ਕਾਰਨ ਕੰਪਨੀ ਵੱਲੋਂ ਹਫ਼ਤਾਵਰੀ ਫੀਸ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ । ਇੱਥੋਂ ਤੱਕ ਕਿ ਕੰਪਨੀ ਨੇ ਇੱਕ ਡਰਾਈਵਰ ਕੱਢ ਦਿੱਤਾ ਤਾਂ ਸਾਰੇ ਡਰਾਈਵਰਾਂ ਨੇ ਸਾਥ ਦਿੰਦਿਆਂ ਹੜਤਾਲ ਕਰ […]

Continue Reading
Posted On :