0
0
Read Time:30 Second
ਮੈਲਬੌਰਨ ਦੇ West Gate ਬ੍ਰਿਜ ‘ਤੇ ਚਲਦੀ ਬੱਸ ਨੂੰ ਲੱਗੀ ਅੱਗ ‘ਚੋਂ ਤਿੰਨ ਸਵਾਰੀਆਂ ਨੂੰ ਸੜਦੀ ਬੱਸ ਅੰਦਰੋਂ ਸੁਰੱਖਿਅਤ ਬਾਹਰ ਕੱਢ ਲੈਣ ਵਾਲੇ 31 ਸਾਲਾ ਬੱਸ ਡਰਾਇਵਰ ਨਵਦੀਪ ਸਿੰਘ ਦੀ ਸਮਝਦਾਰੀ ਅਤੇ ਬਹਾਦਰੀ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਹਰ ਇੱਕ ਸਵਾਰੀ ਅਤੇ ਡਰਾਇਵਰ ਸੁਰੱਖਿਅਤ ਬਚ ਨਿਕਲੇ।
Source: 9news