0
0
Read Time:36 Second
ਆਕਲੈਂਡ : ਸੰਸਾਰ ਸਿਹਤ ਸੰਗਠਨ ਨੇ ਆਸਟ੍ਰੇਲੀਆ ਸਮੇਤ 11 ਮੁਲਕਾਂ ਵਿੱਚ Monkeypox ਦੇ ਕੇਸਾਂ ਦੀ ਪੁਸ਼ਟੀ ਕੀਤੀ ਹੈ। ਕੋਰੋਨਾ ਨਾਲੋਂ ਇਸ ਦੇ ਫੈਲਣ ਦੇ ਤਰੀਕੇ ਵੱਖਰੇ ਹਨ। ਹੁਣ ਤੱਕ ਕੁੱਲ੍ਹ ਲਗਭਗ 80 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਵਾਈਰਸ ਦੀ ਉਮਰ ਲਗਭਗ ਚਾਰ ਹਫਤੇ ਤੱਕ ਦੀ ਹੈ। ਸਿਹਤ ਸੰਗਠਨ ਇਸ ਬਾਰੇ ਹੋਰ ਜਾਣਕਾਰੀ ਇਕੱਤਰ ਕਰ ਰਿਹਾ ਹੈ। ਕੀ Monkeypox ਵੀ ਕੋਰੋਨਾ ਜਿੰਨ੍ਹਾ ਖਤਰਨਾਕ ਹੈ, ਇਸ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।