0
0
Read Time:33 Second
ਆਕਲੈਂਡ : ਅੱਜ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ, ਤੁਹਾਡਾ ਸੈੱਲ ਫ਼ੋਨ ਨੇ ਇੱਕ ਉੱਚੀ ਆਵਾਜ਼ ਕੱਢੀ ਹੋਵੇਗੀ, ਕਿਉਂਕਿ ਇੱਕ ਚੇਤਾਵਨੀ ਦੇਸ਼ ਭਰ ਵਿੱਚ ਪ੍ਰਸਾਰਿਤ ਕੀਤੀ ਗਈ ਸੀ, “ਇਹ ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਲਈ ਇੱਕ ਟੈਸਟ ਸੁਨੇਹਾ ਹੈ। ਇਸ ਬਾਰੇ ਚਿੰਤਾ ਕਰ ਦੀ ਲੋੜ ਨਹੀਂ ਕਿਉਂਕਿ ਇਹ ਸਿਰਫ ਟੈਸਟ ਮੈਸੇਜ ਸੀ, ਇਸ ਬਾਰੇ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ।