2 0
Read Time:49 Second

ਵੈਲਿੰਗਟਨ : ਦੁਨੀਆਂ ਭਰ ਵਿੱਚ ਸਿੱਖ ਬੱਚਿਆਂ ਦੀਆਂ ਪ੍ਰਾਪਤੀਆਂ ਦੇ ਚਰਚੇ ਅਕਸਰ ਸੁਣਨ ਦੇਖਣ ਨੂੰ ਮਿਲਦੇ ਹਨ। ਹਾਲ ਹੀ ਵਿੱਚ ਨਵਰੋਜ ਸਿੰਘ ਸਪੁੱਤਰ ਸਰਦਾਰ ਬਲਜੀਤ ਸਿੰਘ ਨਿੱਜਰ ਨੇ ਕਾਨੂੰਨ ਅਤੇ ਕਾਮਰਸ ਦੀ ਡਿਗਰੀ ਸਿਖਰਲੇ ਅੰਕਾਂ ਨਾਲ ਹਾਸਲ ਕੀਤੀ ਹੈ। ਤੁਹਾਨੂੰ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹ ਨੌਜੁਆਨ ਨਿਊਜੀਲੈਂਡ ਦਾ ਜੰਮਪਲ ਅਤੇ ਸਿੱਖੀ ਸਰੂਪ ਵਿੱਚ ਹੈ। ਅੱਜ ਨਵਰੋਜ ਸਿੰਘ ਦੇ ਮਾਤਾ ਸਰਦਾਰਨੀ ਰਾਜਵਿੰਦਰ ਕੌਰ ਨੇ ਇਹ ਖੁਸ਼ੀ ਆਪਣੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕਰਦਿਆਂ ਮਾਣ ਮਹਿਸੂਸ ਕੀਤਾ ਹੈ।

ਨਵਰੋਜ ਸਿੰਘ ਸਪੁੱਤਰ ਸਰਦਾਰ ਬਲਜੀਤ ਸਿੰਘ ਨਿੱਜਰ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *