Category:

ਅੰਮ੍ਰਿਤਸਰ ਹਵਾਈ ਅੱਡੇ ਲਈ ਉਡਾਣਾਂ ਵਿੱਚ ਵਾਧੇ ਨਾਲ਼ ਹੁਣ ਆਸਟ੍ਰੇਲੀਆ ਤੋਂ ਜਾਣਾ-ਆਉਣਾ ਹੋਇਆ ਹੋਰ ਸੌਖਾ

ਮਲੇਸ਼ੀਆ ਏਅਰਲਾਈਨਜ਼ ਵੱਲੋਂ ਇਸ 15 ਜਨਵਰੀ ਤੋਂ ਅੰਮ੍ਰਿਤਸਰ ਲਈ ਕੁਆਲਾਲੰਪੁਰ ਤੋਂ ਆਪਣੀਆਂ ਹਵਾਈ ਉਡਾਣਾਂ ਨੂੰ ਹਫ਼ਤੇ ਵਿੱਚ 2 ਤੋਂ 4 ਕੀਤੇ ਜਾਣ ਪਿੱਛੋਂ ਆਸਟ੍ਰੇਲੀਆ ਦੇ ਕਈ ਸ਼ਹਿਰ ਅੰਮ੍ਰਿਤਸਰ ਹਵਾਈ ਅੱਡੇ ਦੀ ਬੇਹਤਰ ਸਹੂਲਤ ਲੈ ਸਕਣਗੇ। ਅੰਮ੍ਰਿਤਸਰ ਇਸ ਵੇਲ਼ੇ ਦੋ ਹੋਰ ਮਲੇਸ਼ੀਅਨ ਏਅਰਲਾਈਨਾਂ ਨਾਲ਼ ਵੀ ਜੁੜਿਆ ਹੋਇਆ ਹੈ ਜਿਸ ਵਿੱਚ ਏਅਰ ਏਸ਼ੀਆ ਐਕਸ 4X ਹਫਤਾਵਾਰੀ ਉਡਾਣਾਂ […]

Continue Reading
Posted On :