0 0
Read Time:47 Second

ਮਲੇਸ਼ੀਆ ਏਅਰਲਾਈਨਜ਼ ਵੱਲੋਂ ਇਸ 15 ਜਨਵਰੀ ਤੋਂ ਅੰਮ੍ਰਿਤਸਰ ਲਈ ਕੁਆਲਾਲੰਪੁਰ ਤੋਂ ਆਪਣੀਆਂ ਹਵਾਈ ਉਡਾਣਾਂ ਨੂੰ ਹਫ਼ਤੇ ਵਿੱਚ 2 ਤੋਂ 4 ਕੀਤੇ ਜਾਣ ਪਿੱਛੋਂ ਆਸਟ੍ਰੇਲੀਆ ਦੇ ਕਈ ਸ਼ਹਿਰ ਅੰਮ੍ਰਿਤਸਰ ਹਵਾਈ ਅੱਡੇ ਦੀ ਬੇਹਤਰ ਸਹੂਲਤ ਲੈ ਸਕਣਗੇ।

ਅੰਮ੍ਰਿਤਸਰ ਇਸ ਵੇਲ਼ੇ ਦੋ ਹੋਰ ਮਲੇਸ਼ੀਅਨ ਏਅਰਲਾਈਨਾਂ ਨਾਲ਼ ਵੀ ਜੁੜਿਆ ਹੋਇਆ ਹੈ ਜਿਸ ਵਿੱਚ ਏਅਰ ਏਸ਼ੀਆ ਐਕਸ 4X ਹਫਤਾਵਾਰੀ ਉਡਾਣਾਂ ਅਤੇ ਬਾਟਿਕ ਏਅਰ 2x-ਹਫਤਾਵਾਰੀ ਉਡਾਣਾਂ ਸ਼ਾਮਲ ਹਨ।

ਇਸ ਤੋਂ ਇਲਾਵਾ, ਸਕੂਟ, ਜੋ ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਸਹਾਇਕ ਕੰਪਨੀ ਹੈ, ਸਿੰਗਾਪੁਰ ਲਈ ਪੰਜ ਹਫਤਾਵਾਰੀ ਉਡਾਣਾਂ ਵੀ ਚਲਾਉਂਦੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *