Category:

ਡੇਲਸਫੋਰਡ ਆਸਟ੍ਰੇਲੀਆ ਚ ਹੋਏ ਹਾਦਸੇ ਵਿੱਚ ਭਾਰਤੀ ਭਾਈਚਾਰੇ ਦੇ 5 ਲੋਕਾਂ ਦੀ ਹੋਈ ਮੌ+ਤ

ਰੇਡਿਓ ਹਾਂਜੀ (ਮੈਲਬੌਰਨ): ਡੇਲਸਫੋਰਡ (ਵਿਕਟੋਰੀਆ) ਦੇ ਖੇਤਰ ਚ ਰਾਇਲ ਹੋਟਲ ਬੀਅਰ ਗਾਰਡਨ ਵਿੱਚ ਕਾਰ ਵੱਜਣ ਤੋਂ ਬਾਅਦ ਹੋਏ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ, ਜੋ ਕੇ ਭਾਰਤੀ ਭਾਈਚਾਰੇ ਨਾਲ ਸਬੰਧਿਤ ਨੇ। ਇਸ ਘਟਨਾ ਦਾ ਸ਼ਿਕਾਰ ਹੋਏ ਦੋ ਪਰਿਵਾਰਾਂ ਚੋ ਇੱਕ ਪਰਿਵਾਰ ਦੇ ਮੈਂਬਰਾਂ ਚ ਇੱਕ 38 ਸਾਲਾ ਵਿਅਕਤੀ ਅਤੇ ਉਸਦੇ 11 ਸਾਲਾ ਪੁੱਤਰ […]

Continue Reading
Posted On :
Category:

ਆਤਸ਼ਬਾਜ਼ੀ ਕਾਰਨ ਆਕਲੈਂਡ ‘ਚ ਘਰ ਨੂੰ ਲੱਗੀ ਭਿਆਨਕ ਅੱਗ

ਆਕਲੈਂਡ : ਲੰਘੀ ਰਾਤ Guy Fawkes ਦਿਵਸ ਦੌਰਾਨ ਰਾਤ ਦੇ ਸਮੇਂ ਚੱਲੇ ਪਟਾਕਿਆਂ ਕਾਰਨ ਆਕਲੈਂਡ ਦੇ ਇੱਕ ਘਰ ਨੂੰ ਅੱਗ ਲੱਗਣ ਦੀ ਖਬਰ ਹੈ।ਫਾਇਰ ਐਂਡ ਐਮਰਜੈਂਸੀ ਨੇ ਦੱਸਿਆ ਕਿ ਹਿਲਸਬਰੋ ਰੋਡ, ਮਾਊਂਟ ਰੋਸਕਿਲ ਵਿੱਚ ਇੱਕ ਪ੍ਰਾਪਰਟੀ ਨੂੰ ਅੱਗ ਲੱਗਣ ਦੀ ਸੂਚਨਾ ਰਾਤ 11.30 ਵਜੇ ਦੇ ਕਰੀਬ ਮਿਲੀ ਸੀ। ਅੱਗ ਲੱਗਣਾ ਕਾਰਨ ਘਰ ਦਾ ਚੌਖਾ ਨੁਕਸਾਨ […]

Continue Reading
Posted On :
Category:

ਪਾਪਾਕੁਰਾ ‘ਚ ਪੁਲਿਸ ਨੇ ਹਥਿਆਰਬੰਦ ਹੋ ਨਿੱਜੀ ਘਰ ਦੀ ਕੀਤੀ ਘੇਰਾਬੰਦੀ

ਆਕਲੈਂਡ : ਪਾਪਾਕੁਰਾ Grove Road ਤੇ ਵੱਡੀ ਤਦਾਦ ਵਿੱਚ ਹਥਿਆਰਬੰਦ ਪੁਲਿਸ ਤਾਇਨਾਤ । ਪੁਲਿਸ ਵੱਲੋਂ ਗਰੂਵ ਰੋਡ ਤੇ ਇੱਕ ਪਰਾਪਰਟੀ ਵਿੱਚ ਤਕਰੀਬਨ ਦੋ ਦਰਜਨ ਹਥਿਆਰਬੰਦ ਪੁਲਿਸ ਕਰਮਚਾਰੀਆਂ ਨਾਲ ਘੇਰਾ ਬਣਾਇਆ ਹੋਇਆ ਹੈ । ਜਿਕਰਯੋਗ ਹੈ ਕਿ ਗਰੂਵ ਰੋਡ ਤੇ ਭਾਰਤੀ ਮੂਲ ਦੇ ਲੋਕਾਂ ਦੀ ਵੱਡੀ ਤਦਾਦ ਵਿੱਚ ਵਸੋਂ ਰਹਿੰਦੀ ਹੈ ।

Continue Reading
Posted On :