Category:

ਆਕਲੈਂਡ ਵਸਨੀਕ ਚੰਦਨਦੀਪ ਕੌਰ ਨੇ ਚਮਕਾਇਆ ਭਾਈਚਾਰੇ ਦਾ ਨਾਮ – ਪੂਰੀ ਖ਼ਬਰ ਪੜ੍ਹੋ

ਚੰਦਨਦੀਪ ਕੌਰ ਨੇ ਨਿਊਜੀਲੈਂਡ ਪੁਲਿਸ ਦੀ ਪਾਲਿਸੀ ਯੂਨਿਟ ‘ਚ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਅਤੇ ਭਾਈਚਾਰੇ ਦਾ ਨਾਮ ਚਮਕਾਇਆ ਹੈ। ਜ਼ਿਕਰਯੋਗ ਗੱਜੂ ਕਿ ਚੰਦਨਦੀਪ ਕੌਰ ਸਾਊਥ ਆਕਲੈਂਡ ਵੱਸਦੇ ਕਾਰੋਬਾਰੀ ਜੁਝਾਰ ਸਿੰਘ ਪੰਨੂਮਾਜਰਾ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਹਾਇਕ ਸਕੱਤਰ ਬੀਬੀ ਹਰਵਿੰਦਰ ਕੌਰ ਦੀ ਧੀ ਹੈ।ਚੰਦਨਦੀਪ ਕੌਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਹੁਣ ਤੱਕ ਆਫਿਸ ਅਸੀਸਟੈਂਟ […]

Continue Reading
Posted On :
Category:

ਆਕਲੈਂਡ ਦੀ ਟੈਕਸੀ ਕੰਪਨੀ ਵੱਲੋਂ ਡਰਾਈਵਰਾਂ ਨਾਲ ਕੀਤਾ ਧੱਕੇਸ਼ਾਹੀ ਦਾ ਮਾਮਲਾ ਗਰਮਾਇਆ

ਆਕਲੈਂਡ : ਮਿਲੀ ਜਾਣਕਾਰੀ ਅਨੁਸਾਰ ਆਕਲੈਂਡ ਹਵਾਈ ਅੱਡੇ ‘ਤੇ ਕੰਮ ਕਰਦੀ ਨਾਮੀ ਟੈਕਸੀ ਕੰਪਨੀ ਦੇ ਡਰਾਇਵਰਾਂ ਨੇ ਕੰਪਨੀ ਦੀ ਧੱਕੇਸ਼ਾਹੀ ਖ਼ਿਲਾਫ਼ ਹੜਤਾਲ ਕੀਤੀ ਹੈ। ਹੜਤਾਲ ਦਾ ਕਾਰਨ ਕੰਪਨੀ ਵੱਲੋਂ ਹਫ਼ਤਾਵਰੀ ਫੀਸ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ । ਇੱਥੋਂ ਤੱਕ ਕਿ ਕੰਪਨੀ ਨੇ ਇੱਕ ਡਰਾਈਵਰ ਕੱਢ ਦਿੱਤਾ ਤਾਂ ਸਾਰੇ ਡਰਾਈਵਰਾਂ ਨੇ ਸਾਥ ਦਿੰਦਿਆਂ ਹੜਤਾਲ ਕਰ […]

Continue Reading
Posted On :
Category:

HFNZ ਵੱਲੋਂ ਹਰਿਆਣਵੀ ਕੁੜੀ ਸਿਮਰਨ ਕੌਰ ਦੀ ਕਾਮਯਾਬੀ ਲਈ ਵਧਾਈ ਪੇਸ਼

ਆਕਲੈਂਡ : The Spinoff Podcast Network ਦੇ ਸਹਿਯੋਗ ਨਾਲ ਇੱਕ Kiwibank ਦੀ ਲੜੀ, ਇਹ ਕੀਵੀ ਆਮ ਨਿਊਜ਼ੀਲੈਂਡ ਵਾਸੀਆਂ ਦੁਆਰਾ ਅਸਾਧਾਰਨ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੀ ਹੈ। ਦੂਜੇ ਐਪੀਸੋਡ ਵਿੱਚ, ਜੇਨ ਯੀ ਨੇ ਸਿਮਰਨ ਕੌਰ ਦੀ ਇੰਟਰਵਿਊ ਕੀਤੀ।ਸਿਮਰਨ ਕੌਰ ਗਰਲਜ਼ ਦੈਟ ਇਨਵੈਸਟ ਦੀ ਸੰਸਥਾਪਕ ਅਤੇ ਨਿਰਦੇਸ਼ਕ ਹੈ, ਇੱਕ ਵਿੱਤੀ ਕਾਲਮਨਵੀਸ, ਸਭ ਤੋਂ ਵੱਧ ਵਿਕਣ ਵਾਲੀ ਲੇਖਕ, TEDx […]

Continue Reading
Posted On :
Category:

SBS Club ਵੱਲੋਂ ਆਕਲੈਂਡ ‘ਚ ਕਰਵਾਏ ਜਾ ਰਹੇ ਤੀਆਂ ਦਾ ਮੇਲੇ ਪ੍ਰਤੀ ਦਰਸ਼ਕਾਂ ‘ਚ ਭਾਰੀ ਉਤਸ਼ਾਹ

ਆਕਲੈਂਡ : ਜ਼ਿਕਰਯੋਗ ਹੈ ਕਿ ਆਕਲੈਂਡ ਦੀ ਨਾਮੀ ਸੰਸਥਾ SBS Club ਵੱਲੋਂ ਔਰਤਾਂ ਕਈ ਵਿਸ਼ੇਸ਼ ਤੀਆਂ ਦੇ ਮੇਲੇ ਦਾ ਆਯੋਜਨ ਆਉਂਦੀ 15 ਜੁਲਾਈ ਨੂੰ ਕੀਤਾ ਜਾ ਰਿਹਾ ਹੈ। ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਟਿਕਟਾਂ ਦੀ ਵਿਕਰੀ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਮੇਲੇ ਸੰਬੰਧੀ ਹੋਰ ਜਾਣਕਾਰੀ ਹੇਠਾਂ ਦਿੱਤੇ ਪੋਸਟਰ […]

Continue Reading
Posted On :
Category:

ਮਾਊਂਟ ਰੋਸਕਿਲ ਦੀ ਡੇਅਰੀ ਸ਼ਾਪ ਤੇ ਹੋਏ ਹਮਲੇ ’ਚ ਭਾਰਤੀ ਮੂਲ ਦੀ ਔਰਤ ਗੰਭੀਰ ਜਖਮੀ

ਆਕਲੈਂਡ : ਆਕਲੈਂਡ ਦੇ ਮਾਊਂਟ ਰੋਸਕਿਲ ਇਲਾਕੇ ਵਿੱਚ ਲੰਘੇ ਦਿਨ ਸ਼ਾਮ ਚਾਰ ਵਜੇ ਦੋ ਲੁਟੇਰਿਆਂ ਨੇ ਡੇਅਰੀ ਸ਼ਾਪ ਤੇ ਕੀਤੀ ਲੁੱਟ ਅਤੇ ਹਥੌੜੀਆਂ ਨਾਲ ਹਮਲਾ ਕਰਕੇ ਡੇਅਰੀ ਦੇ ਮਾਲਕ ਜੈੰਤੀ ਪਟੇਲ ਦੀ ਪਤਨੀ ਤੇ ਗ੍ਰਾਹਕ ਨੂੰ ਕੀਤਾ ਜ਼ਖਮੀ, ਜਖਮੀ ਆਕਲੈਂਡ ਹਸਪਤਾਲ ਵਿੱਚ ਜੇਰੇ ਇਲਾਜ ਹਨ, ਰਿਸ ਘਟਨਾ ਮਗਰੋਂ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੋਲ ਹੈ ਕਾਰੋਬਾਰੀ […]

Continue Reading
Posted On :
Category:

ਹਜ਼ਾਰਾਂ ਨਿਊਜ਼ੀਲੈਂਡਰਾਂ ਨੇ ਆਸਟ੍ਰੇਲੀਅਨ ਨਾਗਰਿਕਤਾ ਲਈ ਕੀਤਾ ਅਪਲਾਈ

ਮੈਲਬੌਰਨ < ਨਿਊਜ਼ੀਲੈਂਡ ਵਾਸੀਆਂ ਨੂੰ ਲੈ ਕੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਲਗਭਗ 2000 ਨਿਊਜ਼ੀਲੈਂਡ ਵਾਸੀਆਂ ਨੇ ਆਸਟ੍ਰੇਲੀਆਈ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ। ਨਵੇਂ ਨਿਯਮ 1 ਜੁਲਾਈ ਨੂੰ ਲਾਗੂ ਹੋਏ ਹਨ, ਜਿਨ੍ਹਾਂ ਨੇ ਨਿਊਜ਼ੀਲੈਂਡ ਦੇ ਉਨ੍ਹਾਂ ਲੋਕਾਂ ਨੂੰ ਜੋ ਵਿਸ਼ੇਸ਼ ਸ਼੍ਰੇਣੀ ਦੇ ਵੀਜ਼ੇ ‘ਤੇ ਸਨ ਅਤੇ ਚਾਰ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ […]

Continue Reading
Posted On :
Category:

ਕੈਨੇਡਾ ਸਰਕਾਰ ਨੇ ਐਕਸਪ੍ਰੈਸ ਐਂਟਰੀ ਤਹਿਤ ਹੈਲਥਕੇਅਰ ਵਰਕਰਾਂ ਲਈ ਖੋਲ੍ਹੇ ਦਰਵਾਜ਼ੇ

ਕੈਨੇਡਾ ਸਰਕਾਰ ਨੇ ਐਕਸਪ੍ਰੈਸ ਐਂਟਰੀ ਚੋਣ ਡਰਾਅ ਤਹਿਤ 500 ਹੈਲਥਕੇਅਰ ਵਰਕਰਾਂ ਨੂੰ ਇਮੀਗ੍ਰੇਸ਼ਨ ਲਈ ਸੱਦਾ ਦਿੱਤਾ ਹੈ, ਜਿਨ੍ਹਾਂ ਲਈ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ (CRS) ਸਕੋਰ 476 ਦੀ ਲੋੜ ਹੈ। ਮਈ ਵਿੱਚ ਛੇ ਨਵੀਆਂ ਸ਼੍ਰੇਣੀਆਂ ਦੀ ਘੋਸ਼ਣਾ ਕੀਤੀ ਗਈ ਸੀ। ਹਾਲ ਹੀ ਵਿਚ ਕੀਤੇ ਚੋਣ ਡਰਾਅ ਤੋਂ ਬਾਅਦ 1,500 ਕਰਮਚਾਰੀਆਂ ਨੂੰ ਅਪਲਾਈ ਕਰਨ ਲਈ ਸੱਦਾ ਦੇਣ […]

Continue Reading
Posted On :