Category:

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀਆਂ ਔਰਤਾਂ ਦਾ ਬੱਚੇ ਪੈਦਾ ਕਰਨ ‘ਚ ਰਿਹਾ ਦੂਜਾ ਸਥਾਨ

ਮੈਲਬੌਰਨ : ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ 2020 ਦੇ ਮੁਕਾਬਲੇ 2021 ਵਿੱਚ 20,000 ਜ਼ਿਆਦਾ ਬੱਚਿਆਂ ਦਾ ਜਨਮ ਹੋਇਆ ਅਤੇ ਜਨਮ ਦੇਣ ਵਾਲੀਆਂ ਆਸਟ੍ਰੇਲੀਆ ਦੀਆਂ ਜੰਮਪਲ ਮਾਵਾਂ ਤੋਂ ਬਾਅਦ ਦੂਜਾ ਸਥਾਨ ਭਾਰਤੀ ਮੂਲ ਦੀਆਂ ਮਾਵਾਂ ਦਾ ਰਿਹਾ। ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮਾਂ ਬਣਨ ਦੀ ਔਸਤ ਉਮਰ ਲਗਭਗ 30 ਸਾਲ […]

Continue Reading
Posted On :
Category:

ਸਿੱਖ ਪੰਥ ਦੇ ਉੱਘੇ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨਿਊਜ਼ੀਲੈਂਡ ਪਹੁੰਚੇ

ਆਕਲੈਂਡ : ਅੱਜ ਦੁਪਹਿਰ ਸਿੱਖ ਸੁਪਰੀਮ ਸੁਸਾਇਟੀ ਦੇ ਨੁਮਾਇੰਦਿਅਅ ਵੱਲੋਂ ਪ੍ਰਚਾਰ ਫੇਰੀ ਲਈ ਨਿਊਜ਼ੀਲੈਂਡ ਪਹੁੰਚੇ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਆਕਲੈਂਡ ਹਵਾਈ ਅੱਡੇ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗਿਆਨੀ ਜੀ ਆਉਣ ਕੁਝ ਦਿਨਾਂ ਲਈ ਦੇਸ਼ ਭਰ ਦੇ ਵੱਖ-ਵੱਖ ਗੁਰੂਘਰਾਂ ‘ਚ ਸੰਗਤ ਦੇ ਸਨਮੁੱਖ ਹੋਣਗੇ। ਦੀਵਾਨਾਂ ਸੰਬੰਧੀ ਹੋਰ ਵੇਰਵੇ ਤੁਸੀਂ ਸੁਸਾਇਟੀ ਦੇ ਸੋਸ਼ਲ […]

Continue Reading
Posted On :
Category:

ਚੀਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਹਿਪਕਿਨਜ ਨੇ ਸਿੱਧੇ ਏਅਰ ਲਾਈਨ ਰੂਟ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਦਾ ਚੀਨ ਦੌਰੇ ਸੰਬੰਧੀ ਵਿਸ਼ੇਸ਼ ਬਿਆਨ — ਮੈਂ ਹੁਣ ਤੱਕ ਇੱਕ ਸ਼ਾਨਦਾਰ ਯਾਤਰਾ ਕੀਤੀ ਹੈ! ਮੈਨੂੰ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੂੰ ਮਿਲਣ ਦਾ ਮੌਕਾ ਮਿਲਿਆ, ਚੀਨ ਤੋਂ ਨਿਊਜ਼ੀਲੈਂਡ ਲਈ ਨਵੇਂ ਸਿੱਧੇ ਏਅਰਲਾਈਨ ਰੂਟਾਂ ਦੀ ਘੋਸ਼ਣਾ ਕੀਤੀ, ਪੇਕਿੰਗ ਯੂਨੀਵਰਸਿਟੀ ਵਿੱਚ ਇੱਕ ਮੁੱਖ ਭਾਸ਼ਣ ਦਿੱਤਾ, ਅਤੇ ਕਈ ਵਪਾਰਕ ਸਮਾਗਮਾਂ ਦੀ ਮੇਜ਼ਬਾਨੀ ਕੀਤੀ। ਸਮੁੱਚੇ ਤੌਰ […]

Continue Reading
Posted On :
Category:

ਨਿਊਜੀਲੈਂਡ ਵਿੱਚ ਸ਼ਰਾਬ ਪੀ ਕੇ ਡ੍ਰਾਈਵਿੰਗ ਕਰਨ ਕਾਰਨ ਰੋੜ ਹਾਦਸਿਆਂ ਵਿਚ ਹੋਣ ਵਾਲਿਆਂ ਮੌਤਾਂ ਵਿੱਚ ਹੋਇਆ ਭਾਰੀ ਵਾਧਾ

ਆਕਲੈਂਡ : AA ਦੇ ਬੁਲਾਰੇ ਡਿਲਨ ਥੌਮਸ ਅਨੁਸਾਰ ਸਾਲ 2022 ਵਿੱਚ ਸ਼ਰਾਬ ਕਾਰਨ ਹੋਣ ਵਾਲੇ ਡ੍ਰਾਈਵਿੰਗ ਹਾਦਸਿਆਂ ਵਿੱਚ 111 ਲੋਕਾ ਦੀ ਮੌਤ ਹੋਈ ਹੈ ਜੋ ਕਿ ਲੰਘੇ ਸਾਲ ਤੋ 33 ਪ੍ਰਤਿਸ਼ਤ ਵੱਧ ਹੈ।

Continue Reading
Posted On :
Category:

ਹੈਮਿਲਟਨ ਦੀ ਨਾਮਵਰ ਟੈਕਸੀ ਕੰਪਨੀ ਵਿੱਚ ਪੰਜਾਬੀਆਂ ਦੀ ਝੰਡੀ

ਹੈਮਿਲਟਨ ਟੈਕਸੀ ਸੋਸਾਇਟੀ ਦਾ ਦੂਸਰਾ ਸਲਾਨਾ ਆਮ ਇਜਲਾਸ ਮਿਤੀ 26/6/23 ਨੂੰ 22 Richmond street Hamilton ਵਿਖੇ ਕਰਵਾਇਆ ਗਿਆ।ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਚੇਅਰਮੈਨ ਜਗਵਿੰਦਰ ਸਿੰਘ(ਜਿੰਦੀ ਮੁਠੱਡਾ) ਵੱਲੋਂ ਪਿਛਲੇ ਸਾਲ ਕੰਪਨੀ ਵੱਲੋਂ ਕੀਤੇ ਗਏ ਵਧੀਆ ਕੰਮਾਂ ਦਾ ਵੇਰਵਾ ਸ਼ੇਅਰਹੋਲਡਰਜ਼ ਨਾਲ ਸਾਂਝਾ ਕੀਤਾ ਦਿਆ ਅਤੇ ਨਾਲ-ਨਾਲ ਕੰਪਨੀ ਦੀ ਬੇਹਤਰੀ ਲਈ ਭਵਿੱਖ ਦੀਆ ਚੁਣੌਤੀਆਂ ਤੇ ਵਿਚਾਰ-ਚਰਚਾ ਕੀਤੀ ਗਈ ਅਤੇ […]

Continue Reading
Posted On :
Category:

ਪੈਟਰੋਲ ਕੀਮਤਾਂ ‘ਚ ਹੋਣ ਜਾ ਰਹੇ ਵਾਧੇ ਕਾਰਨ ਲੋਕ ਪਰੇਸ਼ਾਨ

ਆਕਲੈਂਡ ; ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 25c ਦੀ ਛੋਟ ਦਿੱਤੀ ਗਈ ਸੀ ਜੋ ਕਿ ਹੁਣ 30 ਜੂਨ 2023 ਰਾਤ 12ਵਜੇ ਤੋਂ ਬਾਅਦ ਖਤਮ ਹੋਣ ਜਾ ਰਹੀ ਹੈ। ਜਿਸ ਕਾਰਨ ਲੋਕਾਂ ਵਿੱਚ ਪਰੇਸ਼ਾਨੀ ਦਾ ਮਾਹੌਲ ਹੈ। ਨਿਊਜ਼ੀਲੈਂਡ ਵਿੱਚ ਲਗਾਤਾਰ ਵੱਧ ਮਹਿੰਗਾਈ ਕਾਰਨ ਵੱਡੀ ਗਿਣਤੀ ਲੋਕ ਆਸਟ੍ਰੇਲੀਆ ਵੱਲ ਨੂੰ ਕੂਚ ਕਰ ਰਹੇ ਹਨ।

Continue Reading
Posted On :
Category:

ਨਿਊਜੀਲੈਂਡ ਐਨ ਜੈਡ ਪੋਸਟ ਚਿੱਠੀ ਪਰਤ ਦੇ ਘੱਟ ਰਹੀ ਵਰਤੋ ਕਾਰਨ ਸੈਂਕੜੇ ਲੋਕਾਂ ਦੀ ਕਰੇਗੀ ਨੌਕਰੀ ਤੋ ਹੋਵੇਗੀ ਪੱਕੀ ਛੁੱਟੀ

ਐਨ ਜੈਡ ਪੋਸਟ ਦੇ ਚੀਫ ਐਗਜੀਕਿਊਟਿਵ ਡੈਵਿਡ ਵਾਲਸ਼ ਦੇ ਬਿਆਨ ਅਨੁਸਾਰ ਘੱਟ ਰਹੇ ਕਾਰੋਬਾਰ ਕਾਰਨ ਅਗਲੇ 5 ਵਰ੍ਹਿਆਂ ਵਿੱਚ 750 ਮੇਲ ਰੋਲ ਖਤਮ ਕਰ ਦਿੱਤੇ ਜਾਣਗੇ, ਇੰਟਰਨੈਟ ਦੇ ਯੁੱਗ ਵਿੱਚ ਪੋਸਟ ( ਚਿੱਠੀ ਪੱਤਰ )ਦੀ ਵਰਤੋ ਵਿੱਚ ਭਾਰੀ ਕਮੀ ਆਈ ਹੈ ।

Continue Reading
Posted On :
Category:

ਵੱਡੀ ਖ਼ਬਰ : ਗੁਆਂਢੀ ਮੁਲਖ ਆਸਟ੍ਰੇਲੀਆ ‘ਚ ਇਨਸਾਨਾਂ ਨੂੰ Zombies ‘ਚ ਤਬਦੀਲ ਕਰਨ ਲਈ ਆ ਰਿਹਾ ‘ਖ਼ਤਰਕਨਾਕ ਨਸ਼ਾ’

U.S. Drug Enforcement Agency ਨੇ ਚੇਤਾਵਨੀ ਦਿੱਤੀ ਹੈ ਕਿ fentanyl ਅਤੇ ਖ਼ਤਰਨਾਕ xylazine ਨੂੰ ਰਲਾਕੇ ਨਵੀਂ ਡਰੱਗ ਵਿਕ ਰਹੀ ਹੈ, ਜਿਸ ਨੂੰ ਮੈਕਸੀਕਨ ਤਸਕਰ ਚੀਨ ਵਿਚੋਂ ਤਿਆਰ ਕਰਕੇ ਅਮਰੀਕੀ ਅਤੇ ਆਸਟ੍ਰੇਲੀਆਈ ਬਾਜ਼ਾਰ ਵਿਚ ਫੈਲਾਉਣ ਲਈ ਜਾਲ ਵਿਛਾਈ ਬੈਠੇ ਹਨ। ਮਾਹਿਰ ਦੱਸ ਰਹੇ ਹਨ ਕਿ tranq ਦੇ ਨਾਮ ਨਾਲ ਵਿਕਣ ਵਾਲੀ ਇਹ ਡਰੱਗ heroin ਜਾਂ morphine […]

Continue Reading
Posted On :
Category:

ਆਸਟ੍ਰੇਲਿਆ ਇੰਮੀਗ੍ਰੇਸ਼ਨ ਵਿਭਾਗ ਵੀਜ਼ਿਆਂ ਸਬੰਧੀ ਕਰੇਗੀ ਅਹਿਮ ਤਬਦੀਲੀਆਂ ਭਾਰੀਆਂ ਨੂੰ ਹੋਵੇਗਾ ਲਾਭ

ਆਸਟ੍ਰੇਲਿਆ ਸਰਕਾਰ 1 ਜੁਲਾਈ ਤੋ ਇੰਮੀਗ੍ਰੇਸ਼ਨ ਸਬੰਧੀ ਕਰੇਗੀ ਅਹਿਮ ਤਬਦੀਲੀਆਂ ਜਿਵੇਂ-ਕਿ ਇੰਮੀਗ੍ਰੇਸ਼ਨ ਸਲਾਨਾ ਕੋਟੇ ਨੂੰ 160000 ਤੋ ਵਧਾ ਕੇ 190000 ਕੀਤਾ ਜਾਵੇਗਾ, ਟਰਸ਼ਿਰੀ ਸੰਸਥਾਵਾਂ ਵਿੱਚ ਗ੍ਰੈਜੁਏਸ਼ਨ ਦੀ ਪੜਾਈ ਕਰ ਰਹੇ ਵਿਦਿਆਰਥੀ ਬਿਨਾਂ ਸਪਾਂਸਰਸ਼ਿਪ ਤੋ ਅੱਠ ਸਾਲ ਤੱਕ ਕੰਮ ਕਰ ਸਕਣੇ, ਵਿਦਿਆਰਥੀਆਂ ਨੂੰ ਕੰਮ ਕਰਨ ਦਾ ਹੱਕ 40 ਘੰਟੇ ਤੋ ਵਧਾ ਕੇ 48 ਘੰਟੇ ਕੀਤਾ ਜਾਵੇਗਾ […]

Continue Reading
Posted On :
Category:

ਭਾਰਤ ਦੇ ਵਿਦੇਸ਼ ਮੰਤਰੀ ਨੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਆਕਲੈਂਡ : ਭਾਰਤ ਦੇ ਵਿਦੇਸ਼ ਮੰਤਰੀ, ਡਾ. ਜੈਸ਼ੰਕਰ ਨੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੈਲਨ ਕਲਾਰਕ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਸਿਹਤ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਟਿਕਾਊ ਵਿਕਾਸ ਟੀਚਿਆਂ ‘ਤੇ ਚਰਚਾ ਕੀਤੀ।ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਸਾਂਝ ਨੂੰ ਮਜ਼ਬੂਤ ਕਰਨ ਲਈ ਦੋਵੇਂ ਸਰਕਾਰ ਨਿਰੰਤਰ ਕਾਰਜ ਕਰ ਰਹੀਆਂ ਹਨ। ਭਾਰਤੀ ਭਾਈਚਾਰੇ ਨੂੰ […]

Continue Reading
Posted On :