Category:

ਨਿਊਜ਼ੀਲੈਂਡ ਪੁਲਿਸ ਨੇ 359 ਨਵੇਂ ਕਰਮਚਾਰੀਆਂ ਦੀ ਕੀਤੀ ਨਿਯੁਕਤੀ

ਵਲਿੰਗਟਨ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਰਕਾਰ ਵੱਲੋਂ ਸਮੇ-ਸਮੇ ਨਵੀਆਂ ਭਰਤੀਆਂ ਕੀਤੀਆਂ ਜਾਂਦੀਆਂ ਹਨ।ਇਸੇ ਕੜੀ ਤਹਿਤ ਵਿੰਗ 359 ਦੇ ਸਾਰੇ ਨਵੇਂ ਕਾਂਸਟੇਬਲਾਂ ਨੇ ਪਿਛਲੇ ਹਫ਼ਤੇ ਪੋਰੀਰੂਆ ਦੇ ਪੁਲਿਸ ਕਾਲਜ ਤੋਂ ਗ੍ਰੈਜੂਏਟ ਕੀਤਾ ਹੈ ਅਤੇ ਹੁਣ ਸੋਮਵਾਰ ਤੋਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਗਸ਼ਤ ‘ਤੇ ਜਾਣ ਦੀ ਤਿਆਰੀ ਕਰ ਰਹੇ ਹਨ।

Continue Reading
Posted On :
Category:

ਨਿਊਜੀਲੈਂਡ ਵਿੱਚ ਫਿਰ ਵਧਣ ਲੱਗੇ ਕਰੋਨਾਂ ਦੇ ਕੇਸ, ਸਾਵਧਾਨ ਰਹੋ ?

ਨਿਊਜੀਲੈਂਡ ਵਿੱਚ ਬਾਡਰ ਖੁੱਲਣ ਮਗਰੋਂ ਲੋਕਾ ਦੀ ਜ਼ਿੰਦਗੀ ਆਮ ਵਾਂਗੂ ਹੋ ਗਈ ਹੈ ਕਰੋਨਾਂ ਪਾਬੰਦੀਆਂ ਖ਼ਤਮ ਹੋ ਗਈਆਂ ਹਨ ਪਰ ਕਰੋਨਾਂ ਕੇਸਾ ਦੇ ਗ੍ਰਾਫ ਵਿੱਚ ਇਕ ਹਫ਼ਤੇ ਤੋ ਵਾਧਾ ਹੋ ਰਿਹਾ ਹੈ ਅਗਸਤ ਮਹਿਨੇ ਵਿੱਚ 4000 ਕਰੋਨਾਂ ਕੇਸ ਹਰ ਰੋਜ ਆ ਰਹੇ ਸਨ ਪਰ ਲੰਘੇ ਬੁੱਧਵਾਰ 2500 ਅਤੇ ਵੀਰਵਾਰ 3923 ਕਰੋਨਾਂ ਦੇ ਕੇਸਾ ਦੀ ਪੁਸ਼ਟੀ […]

Continue Reading
Posted On :
Category:

ਨਿਊਜੀਲੈਂਡ ਇੰਮੀਗ੍ਰੇਸ਼ਨ ਨੇ ਇਕ ਉਵਰਸੀਜ ਸਕਿਲਡ ਮਾਈਗਰੈਂਟ ਨੂੰ ਵੀਜ਼ਾ ਵਧਾਉਣ ਦਾ ਦਿੱਤਾ ਮੌਕਾ

ਨਿਊਜੀਲੈਂਡ ਇੰਮੀਗ੍ਰੇਸ਼ਨ ਨੇ ਕਰੋਨਾਂ ਕਾਲ ਦੌਰਾਨ ਦੇਸ਼ ਤੋ ਬਾਹਰ ਫਸੇ ਇਕ ਫਿਲੀਪੀਨ IT ਸਪੈਸ਼ਲਿਸਟ ਇਰਵਿਨ ਫਰਨਾਡਿਸ ਨਾਂ ਦੇ ਸਕਿਲਡ ਮਾਈਗ੍ਰੇਟ ਵਰਕਰ ਨੂੰ ਵੀਜ਼ਾ ਵਧਾਉਣ ਦਾ ਮੌਜਾ ਦਿੱਤਾ ਹੈ ਇਸ ਨੇ 2018 ਵਿੱਚ ਸਕਿਲਡ ਮਾਈਗ੍ਰੈਟ ਵੀਜ਼ੇ ਲਈ ਅਰਜ਼ੀ ਲਾਈ ਸੀ ਅਤੇ 2019 ਵਿੱਚ ਇਸ ਨੂੰ ਵਰਕ ਵੀਜ਼ਾ ਦਿੱਤਾ ਗਿਆ ਦੀ ਜਿਸ ਦੀ ਮਿਆਦ ਜਨਵਰੀ 2020 ਤੋ […]

Continue Reading
Posted On :
Category:

ਕਬੱਡੀ ਫ਼ੈਡਰੇਸ਼ਨ ਦੇ ਸੱਦੇ ’ਤੇ ਨਿਊਜ਼ੀਲੈਂਡ ਪਹੁੰਚੇ ਸਟਾਰ ਖਿਡਾਰੀ ਅਤੇ ਪ੍ਰਸਿੱਧ ਖੇਡ ਬੁਲਾਰਿਆਂ ਦਾ ਹਵਾਈ ਅੱਡੇ ’ਤੇ ਹੋਇਆ ਨਿੱਘਾ ਸਵਾਗਤ

ਐਨ ਜ਼ੈਡ ਪੰਜਾਬੀ ਪੋਸਟ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਇਸ ਸਮੇਂ ਵੱਖ ਵੱਖ ਸ਼ਹਿਰਾਂ ਵਿੱਚ ਵੱਡੇ ਕਬੱਡੀ ਕੱਪ ਆਯੋਜਿਤ ਕੀਤੇ ਜਾ ਰਹੇ ਹਨ।ਇਸੇ ਕੜ੍ਹੀ ਤਹਿਤ ਕਬੱਡੀ ਫ਼ੈਡਰੇਸ਼ਨ, ਨਿਊਜ਼ੀਲੈਂਡ ਵੱਲੋਂ ਚੋਟੀ ਦੇ ਖਿਡਾਰੀ ਅਤੇ ਖੇਡ ਬੁਲਰਿਆਂ ਨੂੰ ਵਿਸ਼ੇਸ਼ ਤੌਰ ’ਤੇ ਨਿਊਜ਼ੀਲੈਂਡ ਸੱਦਿਆ ਗਿਆ। ਨਾਮਵਰ ਖਿਡਾਰੀ ਅਤੇ ਬੁਲਾਰੇ ਆਉਣ ਵਾਲੇ ਖੇਡ ਮੇਲਿਆਂ ਵਿੱਚ ਸਥਾਨਕ ਲੋਕਾਂ ਨੂੰ […]

Continue Reading
Posted On :
Category:

ਭਾਰਤੀ ਮੂਲ ਦੀ ਨਰਸ ਨੂੰ ਸਿਹਤ ਕਾਨੂੰਨ ਦੀ ਉਲ਼ੰਘਣਾ ਮਾਮਲੇ ’ਚ ਹੋਇਆ ਮੋਟਾ ਜੁਰਮਾਨਾ

ਮੈਲਬੌਰਨ :ਬੀਤੇ ਕੱਲ੍ ਮੈਲਬੌਰਨ ਦੀ ਵਸਨੀਕ ਪੰਜਾਬਣ ਨਰਸ ਨੂੰ ਸਥਾਨਕ ਅਦਾਲਤ ਵੱਲੋਂ ਸਿਹਤ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ।ਉਪਰੋਕਤ ਮਾਮਲਾ ਕੋਵਿਡ ਦੌਰਾਨ ਨਰਸ ਵੱਲੋਂ ਕੋਵਿਡ ਲੱਸ਼ਣਾ ਦੇ ਪ੍ਰਭਾਵ ਵਿੱਚ ਕੰਮ ’ਤੇ ਜਾਣ ਕਾਰਨ ਵਾਪਰਨ ਦੀ ਖ਼ਬਰ ਹੈ। ਜਿਸ ਕਾਰਨ ਅਦਾਲਤ ਨੇ ਉਕਤ ਨਰਸ ਨੂੰ 25000 ਡਾਲਰ ਦਾ ਮੋਟਾ ਜੁਰਮਾਨਾ ਅਦਾ ਕਰਨ ਦੇ ਹੁਕਮ […]

Continue Reading
Posted On :
Category:

ਪ੍ਰਧਾਨ ਮੰਤਰੀ ਦੇ ਦਫਤਰ ’ਤੇ ਹਮਲਾ ਕਰਨ ਵਾਲੀ ਔਰਤ ਪੁਲਿਸ ਵੱਲੋਂ ਗ੍ਰਿਫ਼ਤਾਰ

ਆਕਲੈਂਡ : ਪ੍ਰਧਾਨ ਮੰਤਰੀ ਆਡਰਨ ਦੇ ਚੋਣ ਦਫ਼ਤਰ ‘ਤੇ ਤਲਵਾਰ ਨਾਲ ਹੋਏ ਹਮਲੇ ਤੋਂ ਮਗਰੋਂ ਪੁਲਿਸ ਵੱਲੋਂ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਔਰਤ (57)ਨੂੰ ਕੋਟਸਵਿਲੇ ਦੇ ਇਕ ਪਤੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ, “ਮਹਿਲਾ ਤੋ ਸੰਬੰਧਤ ਮਾਮਲੇ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।ਉਕਤ […]

Continue Reading
Posted On :
Category:

ਨਿਊਜ਼ੀਲੈਂਡ ’ਚ ਪੰਜਾਬੀਆਂ ਵੱਲੋਂ ਕਰਵਾਇਆ ਵਾਲੀਬਾਲ ਸ਼ੂਟਿੰਗ (ਮੀਡੀਅਮ) ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ 

ਪ੍ਰਬੰਧਕਾਂ ਵੱਲੋਂ ਜਾਰੀ ਨੋਟ : ਆਪ ਸਭ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਵਿੱਚ ਪਹਿਲਾ ਵਾਲੀਬਾਲ ਸ਼ੂਟਿੰਗ (ਮੀਡੀਅਮ) ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ। ਮੈਂ ਧੰਨਵਾਦ ਕਰਦਾ ਹਾਂ ਸਾਰੀਆਂ ਵਾਲੀਬਾਲ ਸ਼ੂਟਿੰਗ ਟੀਮਾਂ ਦਾ ਜਿਹਨਾਂ ਨੇ ਸ਼ੂਟਿੰਗ (ਮੀਡੀਅਮ) ਦੇ ਪਹਿਲੇ ਟੂਰਨਾਮੈਂਟ ਵਿੱਚ ਹਿੱਸਾ ਲੈ ਕੇ ਟੂਰਨਾਮੈਂਟ ਨੂੰ ਯਾਦਗਾਰੀ ਬਣਾ ਦਿੱਤਾ। ਮੀਡੀਅਮ ਗੇਮ ਦੀ ਸ਼ੁਰੂਆਤ ਕਰਨ ਲਈ ਸਾਰੀਆਂ ਟੀਮਾਂ / ਪਲੇਅਰ […]

Continue Reading
Posted On :
Category:

ਰਜ਼ਿਸ਼ਟ੍ਰੇਸ਼ਨ ਮਾਮਲੇ ’ਚ ਡਾਕਟਰ ਮੈਡੀਕਲ ਕੌਂਸਲ ਤੋਂ ਨਰਾਜ਼, ਜਾਣੋ ਕਿਉਂ ?

ਜੂਨੀਅਰ ਡਾਕਟਰ ਮੋਰਿਨ ਦਾਸ ਦਾ ਕਹਿਣਾ ਹੈ ਕਿ ਯੂਕੇ ਅਤੇ ਆਸਟਰੇਲੀਆ ਵਿੱਚ ਇੱਕ ਰਜਿਸਟਰਡ ਡਾਕਟਰ ਵਜੋਂ ਦੋ ਸਾਲ ਕੰਮ ਕਰਨ ਤੋਂ ਬਾਅਦ ਉਸਨੇ ਸੋਚਿਆ ਕਿ ਨਿਊਜ਼ੀਲੈਂਡ ਵਿੱਚ ਪ੍ਰੈਕਟਿਸ ਕਰਨ ਲਈ ਉਸਦੀ ਮਨਜ਼ੂਰੀ ਮਿਲਣਾ ਇੱਕ ਸਿੱਧਾ ਮਾਮਲਾ ਹੋਵੇਗਾ।ਦਾਸ ਅਤੇ ਉਸਦੇ ਪਤੀ ਨੇ ਹਾਲ ਹੀ ਵਿੱਚ ਪਾਪਾਕੁਰਾ ਵਿੱਚ ਇੱਕ ਘਰ ਖਰੀਦਿਆ ਸੀ ਅਤੇ ਆਕਲੈਂਡ ਵਿੱਚ ਸੈਟਲ ਹੋਣ […]

Continue Reading
Posted On :
Category:

ਹਰਿਆਣਾ ਫੈਡਰੇਸ਼ਨ ਐਨ ਜ਼ੈਡ ਵੱਲੋਂ ਰਾਤਰੀ ਭੋਜਨ ਦੌਰਾਨ ਹਰਿਆਣਵੀ ਕਲਾਕਾਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਆਕਲੈਂਡ : ਨਿਊਜ਼ੀਲੈਂਡ ਦੌਰੇ ’ਤੇ ਪੁੱਜੇ ਪ੍ਰਸਿੱਧ ਹਰਿਆਣਵੀ ਕਲਾਕਾਰ ਮਨੀਸ਼ ਮਸਤ, ਕੇ.ਡੀ., ਰਾਜੂ ਪੰਜਾਬੀ ਅਤੇ ਖਾਸਾ ਆਲਾ ਆਚਾਰ ਵੱਲੋਂ ਲੰਘੇ ਸ਼ਨੀਵਾਰ ਕੀਤੇ ਸਫਲ ਦਿਵਾਲੀ ਅਤੇ ਹਰਿਆਣਾ ਦਿਵਸ ਪ੍ਰੋਗਰਾਮ ਤੋਂ ਬਾਅਦ ਫੈਡਰੇਸ਼ਨ ਵੱਲੋਂ ਬੀਤੀ ਰਾਤ ਰਾਤਰੀ ਭੋਜਨ ਦੌਰਾਨ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਫੈਡਰੇਸ਼ਨ ਨੇ ਸਾਂਝੇ ਤੌਰ ’ਤੇ ਕਲਾਕਰਾਂ ਨੂੰ ਸਨਮਾਨ ਚਿੰਨ੍ਹਾ ਭੇਟ ਕੀਤੇ। ਇਸ ਮੌਕੇ […]

Continue Reading
Posted On :
Category:

ਮੈਟਰੋ ਕਲੱਬ ਵੱਲੋਂ ਆਉਂਦੇ ਐਤਵਾਰ ਨੂੰ ਕਰਵਾਇਆ ਜਾ ਰਿਹਾ ਦੂਜਾ ਸਲਾਨਾ ਪੇਂਡੂ ਖੇਡ ਮੇਲਾ

ਆਉਂਦੇ ਐਤਵਾਰ 30 ਅਕਤੂਬਰ ਨੂੰ Flatbush ਦੇ Berry Curtis Park ਵਿੱਚ Metro Club ਦਾ ਦੂਜਾ ਸਲਾਨਾ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ। ਜਿਸ ਵਿੱਚ ਕਬੱਡੀ, ਫੁੱਟਵਾਲ, ਵਾਲੀਵਾਲ ਸ਼ੂਟਿੰਗ , ਸਮੈਸ਼ਿੰਗ, ਰੱਸਾ ਕੱਸੀ, ਸੀਪ ਦੇ ਮੁਕਾਬਲੇ ਕਰਵਾਏ ਜਾਣਗੇ। ਅਤੇ ਇਸਦੇ ਨਾਲ ਨਾਲ ਲੇਡੀਜ ਦੇ ਕਢਾਈ, ਸਪੂਨ ਰੇਸ, ਸੈਕ ਰੇਸ ਮਿਉਜੀਕਲ ਚੇਅਰ ਦੇ ਮੁਕਾਬਲੇ ਅਤੇ ਹੋਰ ਬਹੁਤ […]

Continue Reading
Posted On :