Category:

ਦੇਸ਼ ਵਿੱਚ ਬਿਨ੍ਹਾਂ ਝਿਜਕ ਐਲਾਨਿਆਂ ਜਾਵੇ ‘ਕ੍ਰਾਈਮ ਕ੍ਰਾਈਸਜ਼’ ਪ੍ਰਧਾਨ ਮੰਤਰੀ ਤੋਂ ਕੀਤੀ ਗਈ ਮੰਗ

ਆਕਲੈਂਡ : ਆਕਲੈਂਡ ਲਗਾਤਾਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਾ ਸਾਹਮਣਾ ਕਰਨ ਵਾਲੇ ਆਕਲੈਂਡ ਦੇ ਕਾਰੋਬਾਰੀਆਂ ਵਲੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਹਾਲਾਤ ਹੁਣ ਹਨ ,ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ‘ਕ੍ਰਾਈਮ ਕ੍ਰਾਈਸਜ਼ ਐਲਾਨ ਦਿੱਤਾ ਜਾਏ। ਦਰਅਸਲ ਬੀਤੇ ਬੁੱਧਵਾਰ ਸੈਂਡਰੀਗਮ ਵਿੱਚ ਇੱਕ ਕਾਰੋਬਾਰ ‘ਤੇ ਲੁੱਟ ਦੀ ਵਾਰਦਾਤ ਦੌਰਾਨ ਇੱਕ ਗ੍ਰਾਹਕ ਜਖਮੀ ਹੋ […]

Continue Reading
Posted On :
Category:

ਨਿਊਜ਼ੀਲੈਂਡ ਵਾਸੀਆਂ ਸਿੱਧੂ ਮੂਸੇਵਾਲਾ ਦੀ ਯਾਦ ‘ਚ ਕੀਤਾ ਇਕੱਠ

ਆਕਲੈਂਡ : ਬੀਤੇ ਦਿਨ ਪੰਜਾਬੀ ਨੌਜੁਆਨ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਨਹੂਸ ਖ਼ਬਰ ਨੇ ਸਮੁੱਚੇ ਪੰਜਾਬੀ ਜਗਤ ਨੂੰ ਸੋਗ ਵਿੱਚ ਪਾ ਦਿੱਤਾ। ਜਿੱਥੇ ਦੁਨੀਆਂ ਭਰ ਵਿੱਚ ਲੋਕ ਮੂਸੇਵਾਲਾ ਦੀ ਮੌਤ ਦਾ ਸੋਗ ਮਨਾ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ . ਉੱਥੇ ਅੱਜ ਨਿਊਜੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਵੀ ਪੰਜਾਬੀ […]

Continue Reading
Posted On :
Category:

ਵਾਇਕਾਟੋ ਹਾਈਵੇਅ ‘ਤੇ ਵਾਪਰੀ ਦੁਰਘਟਨਾ ’ਚ ਇੱਕ ਦੀ ਮੌਤ

ਹੈਮਿਲਟਨ : ਤਾਜਾ ਖ਼ਬਰ ਅਨੁਸਾਰ ਵਾਇਕਾਟੋ ਹਾਈਵੇਅ ਨੇੜੇ ਹੈਮਪਟਨ ਡਾਊਨਜ਼ ਨੇੜੇ ਸਵੇਰੇ 1.25 ਵਜੇ ਦੇ ਕਰੀਬ ਦੋ ਵਾਹਨਾਂ ਵਿਚਾਲੇ ਇਹ ਹਾਦਸਾ ਵਾਪਰਿਆ ਅਤੇ ਮੌਕੇ ’ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਹੋਰ ਵੇਰਵਿਆਂ ਦੀ ਉਡੀਕ ਹੈ।

Continue Reading
Posted On :
Category:

31 ਜੁਲਾਈ ਤੋਂ ਬਾਡਰ ਖੁੱਲ੍ਹਣਗੇ ਪਰ ! ਮਿਆਦ ਪੁੱਗ ਚੁੱਕੇ ਵੀਜ਼ਾ ਧਾਰਕਾਂ ਤੋਂ ਸਰਕਾਰ ਹਾਲੇ ਵੀ ਬੇ-ਮੁੱਖ

ਟੌਰੰਗਾ : ਨਿਊਜੀਲੈਂਡ ਸਰਕਾਰ ਨੇ 31 ਜੁਲਾਈ ਤੋਂ ਨਿਊਜੀਲੈਂਡ ਦੇ ਬਾਰਡਰ ਪੂਰੀ ਤਰ੍ਹਾਂ ਖੋਲੇ ਜਾਣ ਦਾ ਐਲਾਨ ਕਰ ਦਿੱਤਾ ਹੈ, ਪਰ ਇਸ ਸਭ ਵਿੱਚ ਕੋਰੋਨਾ ਕਾਰਨ ਮਾਰਚ 2020 ਤੋਂ ਬੰਦ ਪਏ ਬਾਰਡਰਾਂ ਦੇ ਨਤੀਜੇ ਵਜੋਂ ਜੋ 20,000 ਤੋਂ ਵਧੇਰੇ ਪ੍ਰਵਾਸੀ ਬਾਹਰ ਫੱਸ ਗਏ ਸਨ, ਉਨ੍ਹਾਂ ਤੋਂ ਨਿਊਜੀਲੈਂਡ ਸਰਕਾਰ ਨੇ ਮੂੰਹ ਮੋੜ ਲਿਆ ਹੈ।ਇਮੀਗ੍ਰੇਸ਼ਨ ਮਨਿਸਟਰ ਕ੍ਰਿਸ […]

Continue Reading
Posted On :
Category:

ਇੱਕ ਹੋਰ ਵਾਰਦਾਤ ਨੂੰ ਚੋਰਾਂ ਦਿੱਤਾ ਅੰਜ਼ਾਮ ! Wattle Downs ‘ਚ ਸਥਿੱਤ ਡੇਅਰੀ ਦੀ ਹੋਈ ਲੁੱਟ ਖੋਹ

ਆਕਲੈਂਡ : ਅੱਜ ਦੁਪਹਿਰ ਮੌੜ ਪਾਰਕ ਵਿਖੇ ਪ੍ਰੇਮ ਦੀ ਡੇਅਰੀ ਲੁੱਟ ਲਈ ਗਈ – ਦੋ ਆਦਮੀ ਨੇ ਇੱਕ ਚਾਕੂ ਅਤੇ ਇੱਕ ਹਥੌੜਾ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ। ਪੁਲਿਸ ਕੋਲ ਕੁਝ ਫੁਟੇਜ ਹਨ। ਵਾਰਦਾਤ ਤੋਂ ਬਾਅਦ ਨੇੜੇ ਹੀ ਛੱਡੀ ਹੋਈ ਕਾਰ ਪੁਲਿਸ ਨੇ ਜ਼ਬਤ ਕਰ ਲਈ ਹੈ।

Continue Reading
Posted On :
Category:

ਘਰ ਖ੍ਰੀਦਣ ਵਾਲਿਆਂ ਲਈ ਚੰਗੀ ਖ਼ਬਰ, ਕੀਮਤਾਂ ’ਚ ਆ ਸਕਦੀ ਭਾਰੀ ਗਿਰਾਵਟ

ਆਕਲੈਂਡ : ਤਾਜਾ ਰਿਪੋਰਟ ਵਿੱਚ ਘਰ ਦੀਆਂ ਕੀਮਤਾਂ ਬਾਰੇ ਨਿਵੇਸ਼ ਫਰਮ ਨੇ ਔਸਤਨ ਘਰਾਂ ਦੀਆਂ ਕੀਮਤਾਂ NZ $ 740,000 ਤੱਕ ਡਿੱਗਣ ਦੀ ਭਵਿੱਖਬਾਣੀ ਕੀਤੀ ਹੈ। ਫਲੈਚਰ ਬਿਲਡਿੰਗ ‘ਤੇ ਨਿਊਜ਼ੀਲੈਂਡ ਦੀ ਹਾਊਸਿੰਗ ਮਾਰਕੀਟ ਦੇ ਪ੍ਰਭਾਵ ਬਾਰੇ ਨਿਵੇਸ਼ ਅਤੇ ਸਲਾਹਕਾਰ ਫਰਮ ਜਾਰਡਨ ਦੀ ਤਾਜ਼ਾ ਸਮੀਖਿਆ ਨੇ ਪਾਇਆ ਹੈ ਕਿ ਦਸੰਬਰ 2023 ਤੱਕ ਔਸਤ ਘਰਾਂ ਦੀਆਂ ਕੀਮਤਾਂ $720,000 […]

Continue Reading
Posted On :
Category:

ਪਾਪਾਕੁਰਾ ਕੋਰਟ ਹਾਊਸ ਦੇ ਬਾਹਰ ਚੱਲੀ ਗੋਲੀ ਦੌਰਾਨ ਇੱਕ ਗੰਭੀਰ ਜ਼ਖਮੀ

ਆਕਲੈਂਡ : ਆਕਲੈਂਡ ਦੇ ਉਪ ਨਗਰ ਪਾਪਾਕੁਰਾ ਕੋਰਟ ਹਾਊਸ ਦੇ ਬਾਹਰ ਅੱਜ ਦੁਪਹਿਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੌਰਾਨ ਗੰਭੀਰ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੌਕੇ ’ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Continue Reading
Posted On :
Category:

ਗੋਲੀਬਾਰੀ ਮਾਮਲੇ ’ਚ ਪੂਰਬੀ ਆਕਲੈਂਡ ਪੁਲਿਸ ਵੱਲੋਂ ਦਰਜਨ ਵਿਅਕਤੀ ਗ੍ਰਿਫ਼ਤਾਰ

ਆਕਲੈਂਡ : ਤਾਜਾ ਰਿਪੋਰਟਾਂ ਮੁਤਾਬਕ ਪੂਰਬੀ ਆਕਲੈਂਡ ਵਿੱਚ ਇੱਕ ਗੈਂਗ ਨਾਲ ਸਬੰਧਤ ਹਥਿਆਰਾਂ ਦੀ ਘਟਨਾ ਦੇ ਮਾਮਲੇ ’ਚ ਇੱਕ ਦਰਜਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੀਰਵਾਰ ਸ਼ਾਮ 5:30 ਵਜੇ ਦੇ ਕਰੀਬ ਹਥਿਆਰਬੰਦ ਪੁਲਿਸ ਵੱਲੋਂ ਇੱਕ ਆਪ੍ਰੇਸ਼ਨ ਨੂੰ ਬੁਹੱਦ ਸੰਜੀਦਗੀ ਨਾਲ ਅੰਜਾਮ ਦਿੱਤਾ ਗਿਆ ਅਤੇ ਬਿਨ੍ਹਾਂ ਕਿਸੇ ਨੁਕਸਾਨ ਅਤੇ ਗੋਲੀਬਾਰੀ ਦੇ ਇੱਕ ਦਰਜਨ ਲੋਕ ਗ੍ਰਿਫ਼ਤਾਰ […]

Continue Reading
Posted On :
Category:

ਅਧਿਕਾਰਤ ਤੌਰ ’ਤੇ New Zealand ਦਾ ਨਾਮ Aotearoa ਰੱਖਣ ਲਈ ਸੰਸਦ ’ਚ ਪਟੀਸ਼ਨ ਦਾਇਰ

ਵੈਲਿੰਗਟਨ : ਤਾਜਾ ਜਾਣਕਾਰੀ ਅਨੁਸਾਰ ”ਤੇ ਪਾਤੀ ਮਾਓਰੀ” ਨੇ ਆਪਣੀ ਪਟੀਸ਼ਨ ਸੌਂਪ ਦਿੱਤੀ ਹੈ ਜਿਸ ਵਿੱਚ ਦੇਸ਼ ਨੂੰ ਅਧਿਕਾਰਤ ਤੌਰ ‘ਤੇ ਅਓਤੇਰੋਆ ਨਾਮ ਦੇਣ ਦੀ ਮੰਗ ਕੀਤੀ ਗਈ ਹੈ। ਇਸ ਬਦਲਾਅ ਦਾ ਸਮਰਥਨ ਕਰਦੇ ਹੋਏ 70,000 ਹਸਤਾਖਰ ਇਕੱਠੇ ਕੀਤੇ ਗਏ ਹਨ। ਇਹ ਨਾਮ ਯਕੀਨਨ ਦੇਸ਼ ਦੇ ਪਾਸਪੋਰਟਾਂ, ਪੈਸਿਆਂ ਅਤੇ ਸਾਡੇ ਰਾਸ਼ਟਰੀ ਗੀਤ ‘ਚ ਹੈ, ਪਰ […]

Continue Reading
Posted On :
Category:

ਭਾਰਤੀ ਹਾਈ ਕਮੀਸ਼ਨ ਵੈਲਿੰਗਟਨ ਨੇ ਨਵੇਂ ਪਤੇ ਸੰਬੰਧੀ ਜਾਰੀ ਕੀਤੀ ਅਹਿਮ ਜਾਣਕਾਰੀ

ਵੈਲਿੰਗਟਨ : ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਨਟ ਵਿਖੇ ਭਾਰਤੀ ਹਾਈ ਕਮੀਸ਼ਨ ਜੂਨ ਦੇ ਪਹਿਲੇ ਹਫਤੇ ਆਪਣੀ ਨਵੀਂ ਬਣੀ ਬਿਲਡਿੰਗ 72 pipitea street ਵਿਖੇ ਸ਼ਿਫਟ ਹੋਵੇਗੀ। ਭਵਿੱਖਤ ਅਰਜ਼ੀਆਂ ਅਤੇ ਜਾਣਕਾਰੀ ਲਈ ਹਾਈ ਕਮੀਸ਼ਨ ਨਾਲ ਸੰਪਰਕ ਕਰ ਸਕਦੇ ਹੋ।

Continue Reading
Posted On :