0 0
Read Time:42 Second

ਆਕਲੈਂਡ : ਤਾਜਾ ਰਿਪੋਰਟਾਂ ਮੁਤਾਬਕ ਪੂਰਬੀ ਆਕਲੈਂਡ ਵਿੱਚ ਇੱਕ ਗੈਂਗ ਨਾਲ ਸਬੰਧਤ ਹਥਿਆਰਾਂ ਦੀ ਘਟਨਾ ਦੇ ਮਾਮਲੇ ’ਚ ਇੱਕ ਦਰਜਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੀਰਵਾਰ ਸ਼ਾਮ 5:30 ਵਜੇ ਦੇ ਕਰੀਬ ਹਥਿਆਰਬੰਦ ਪੁਲਿਸ ਵੱਲੋਂ ਇੱਕ ਆਪ੍ਰੇਸ਼ਨ ਨੂੰ ਬੁਹੱਦ ਸੰਜੀਦਗੀ ਨਾਲ ਅੰਜਾਮ ਦਿੱਤਾ ਗਿਆ ਅਤੇ ਬਿਨ੍ਹਾਂ ਕਿਸੇ ਨੁਕਸਾਨ ਅਤੇ ਗੋਲੀਬਾਰੀ ਦੇ ਇੱਕ ਦਰਜਨ ਲੋਕ ਗ੍ਰਿਫ਼ਤਾਰ ਕੀਤੇ ਗਏ। ਇਸ ਮਾਮਲੇ ਦੀ ਜਾਂਚ ਪੁਲਿਸ ਅਧਿਕਾਰੀਆਂ ਵੱਲੋਂ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *