1 0
Read Time:47 Second

ਆਕਲੈਂਡ : ਆਕਲੈਂਡ ਲਗਾਤਾਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਾ ਸਾਹਮਣਾ ਕਰਨ ਵਾਲੇ ਆਕਲੈਂਡ ਦੇ ਕਾਰੋਬਾਰੀਆਂ ਵਲੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਹਾਲਾਤ ਹੁਣ ਹਨ ,ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ‘ਕ੍ਰਾਈਮ ਕ੍ਰਾਈਸਜ਼ ਐਲਾਨ ਦਿੱਤਾ ਜਾਏ। ਦਰਅਸਲ ਬੀਤੇ ਬੁੱਧਵਾਰ ਸੈਂਡਰੀਗਮ ਵਿੱਚ ਇੱਕ ਕਾਰੋਬਾਰ ‘ਤੇ ਲੁੱਟ ਦੀ ਵਾਰਦਾਤ ਦੌਰਾਨ ਇੱਕ ਗ੍ਰਾਹਕ ਜਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਕਾਰੋਬਾਰੀ ਬਹੁਤ ਹੀ ਜਿਆਦਾ ਨਾਰਾਜ ਹਨ, ਕਿਉਂਕਿ ਹੁਣ ਗੱਲ ਉਨ੍ਹਾਂ ਦੇ ਗ੍ਰਾਹਕਾਂ ਦੇ ਜਖਮੀ ਹੋਣ ਤੱਕ ਆ ਪੁੱਜੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *