Category:

ਰਜ਼ਿਸ਼ਟ੍ਰੇਸ਼ਨ ਮਾਮਲੇ ’ਚ ਡਾਕਟਰ ਮੈਡੀਕਲ ਕੌਂਸਲ ਤੋਂ ਨਰਾਜ਼, ਜਾਣੋ ਕਿਉਂ ?

ਜੂਨੀਅਰ ਡਾਕਟਰ ਮੋਰਿਨ ਦਾਸ ਦਾ ਕਹਿਣਾ ਹੈ ਕਿ ਯੂਕੇ ਅਤੇ ਆਸਟਰੇਲੀਆ ਵਿੱਚ ਇੱਕ ਰਜਿਸਟਰਡ ਡਾਕਟਰ ਵਜੋਂ ਦੋ ਸਾਲ ਕੰਮ ਕਰਨ ਤੋਂ ਬਾਅਦ ਉਸਨੇ ਸੋਚਿਆ ਕਿ ਨਿਊਜ਼ੀਲੈਂਡ ਵਿੱਚ ਪ੍ਰੈਕਟਿਸ ਕਰਨ ਲਈ ਉਸਦੀ ਮਨਜ਼ੂਰੀ ਮਿਲਣਾ ਇੱਕ ਸਿੱਧਾ ਮਾਮਲਾ ਹੋਵੇਗਾ।ਦਾਸ ਅਤੇ ਉਸਦੇ ਪਤੀ ਨੇ ਹਾਲ ਹੀ ਵਿੱਚ ਪਾਪਾਕੁਰਾ ਵਿੱਚ ਇੱਕ ਘਰ ਖਰੀਦਿਆ ਸੀ ਅਤੇ ਆਕਲੈਂਡ ਵਿੱਚ ਸੈਟਲ ਹੋਣ […]

Continue Reading
Posted On :
Category:

ਹਰਿਆਣਾ ਫੈਡਰੇਸ਼ਨ ਐਨ ਜ਼ੈਡ ਵੱਲੋਂ ਰਾਤਰੀ ਭੋਜਨ ਦੌਰਾਨ ਹਰਿਆਣਵੀ ਕਲਾਕਾਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਆਕਲੈਂਡ : ਨਿਊਜ਼ੀਲੈਂਡ ਦੌਰੇ ’ਤੇ ਪੁੱਜੇ ਪ੍ਰਸਿੱਧ ਹਰਿਆਣਵੀ ਕਲਾਕਾਰ ਮਨੀਸ਼ ਮਸਤ, ਕੇ.ਡੀ., ਰਾਜੂ ਪੰਜਾਬੀ ਅਤੇ ਖਾਸਾ ਆਲਾ ਆਚਾਰ ਵੱਲੋਂ ਲੰਘੇ ਸ਼ਨੀਵਾਰ ਕੀਤੇ ਸਫਲ ਦਿਵਾਲੀ ਅਤੇ ਹਰਿਆਣਾ ਦਿਵਸ ਪ੍ਰੋਗਰਾਮ ਤੋਂ ਬਾਅਦ ਫੈਡਰੇਸ਼ਨ ਵੱਲੋਂ ਬੀਤੀ ਰਾਤ ਰਾਤਰੀ ਭੋਜਨ ਦੌਰਾਨ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਫੈਡਰੇਸ਼ਨ ਨੇ ਸਾਂਝੇ ਤੌਰ ’ਤੇ ਕਲਾਕਰਾਂ ਨੂੰ ਸਨਮਾਨ ਚਿੰਨ੍ਹਾ ਭੇਟ ਕੀਤੇ। ਇਸ ਮੌਕੇ […]

Continue Reading
Posted On :
Category:

ਮੈਟਰੋ ਕਲੱਬ ਵੱਲੋਂ ਆਉਂਦੇ ਐਤਵਾਰ ਨੂੰ ਕਰਵਾਇਆ ਜਾ ਰਿਹਾ ਦੂਜਾ ਸਲਾਨਾ ਪੇਂਡੂ ਖੇਡ ਮੇਲਾ

ਆਉਂਦੇ ਐਤਵਾਰ 30 ਅਕਤੂਬਰ ਨੂੰ Flatbush ਦੇ Berry Curtis Park ਵਿੱਚ Metro Club ਦਾ ਦੂਜਾ ਸਲਾਨਾ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ। ਜਿਸ ਵਿੱਚ ਕਬੱਡੀ, ਫੁੱਟਵਾਲ, ਵਾਲੀਵਾਲ ਸ਼ੂਟਿੰਗ , ਸਮੈਸ਼ਿੰਗ, ਰੱਸਾ ਕੱਸੀ, ਸੀਪ ਦੇ ਮੁਕਾਬਲੇ ਕਰਵਾਏ ਜਾਣਗੇ। ਅਤੇ ਇਸਦੇ ਨਾਲ ਨਾਲ ਲੇਡੀਜ ਦੇ ਕਢਾਈ, ਸਪੂਨ ਰੇਸ, ਸੈਕ ਰੇਸ ਮਿਉਜੀਕਲ ਚੇਅਰ ਦੇ ਮੁਕਾਬਲੇ ਅਤੇ ਹੋਰ ਬਹੁਤ […]

Continue Reading
Posted On :
Category:

ਯੰਗ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋ ਟਾਕਾਨੀਨੀ ਵਿਖੇ ਕਰਵਾਇਆ ਕਬੱਡੀ ਕੱਪ ਰਿਹਾ ਸਫਲ

ਆਕਲੈਂਡ : ਯੰਗ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋ ਟਾਕਾਨੀਨੀ ਵਿਖੇ ਕੱਲ ਕਰਵਾਏ ਗਏ ਕਬੱਡੀ ਖੇਡ ਮੇਲੇ ਦੇ ਫਾਈਨਲ ਮੁਕਾਬਲਿਆਂ ਵਿੱਚ ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਅਤੇ ਕਲਗੀਧਰ ਵਾਇਆਕਾਟੋ ਸਪੋਰਟਸ ਕਲੱਬ ਟੀਮਾਂ ਸਾਂਝੇ ਤੌਰ ਤੇ ਜੇਤੂ ਰਹੀਆਂ । ਬੈਸਟ ਰੇਡਰ ਰੱਮੀ ਹੇਸਟਿੰਗ ਅਤੇ ਅਮਨ ਹਰਿਆਣਾ ਸਾਝੇ ਤੋਰ ਤੇ ਬੈਸਟ ਜਾਫ਼ੀ ਅਮਨ ਸੋਹੀ ਰਹੇ । ਵਾਲੀਬਾਲ ਵਿੱਚ […]

Continue Reading
Posted On :
Category:

ਹਰਿਆਣਾ ਫੈਡਰੇਸ਼ਨ ਐਨ ਜ਼ੈਡ ਵੱਲੋਂ ਹਰਿਆਣਾ ਦੇ ਸਟਾਰ ਕਬੱਡੀ ਖਿਡਾਰੀ ਸਨਮਾਨਿਤ

ਆਕਲੈਂਡ : ਬੀਤੀ ਰਾਤ ਆਕਲੈਂਡ ਦੇ ਉੱਪਨਗਰ ਪਾਪਾਟੋਏਟੋਏ ਵਿੱਚ ਹਰਿਆਣਾ ਫੈਡਰੇਸ਼ਨ ਐਨ ਜ਼ੈਡ ਵੱਲੋਂ ਕਰਵਾਏ ਦਿਵਾਲੀ ਅਤੇ ਹਰਿਆਣਾ ਦਿਵਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਰਿਆਣਾ ਦੇ ਸਟਾਰ ਕਬੱਡੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਬੱਡੀ ਖਿਡਾਰੀ ਇਸ ਸਮੇਂ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ।

Continue Reading
Posted On :
Category:

ਜੈਟ ਸਟਾਰ ਏਅਰ ਲਾਈਨਾਂ ਵੇਚ ਰਿਹਾ $135 ਵਿੱਚ ਲੋਕਲ ਤੇ ਆਸਟ੍ਰੇਲਿਆ ਦੀਆਂ ਟਿਕਟਾਂ

ਨਿਊਜੀਲੈੱਡ ਦਾ ਬਾਡਰ ਖੁੱਲਣ ਅਤੇ ਕਰੋਨਾਂ ਪਾਬੰਦੀਆਂ ਖਤਮ ਹੋਣ ਮਗਰੋਂ ਹਵਾਈ ਟਿਕਟਾਂ ਕਾਫ਼ੀ ਮਹਿੰਗੀਆਂ ਹੋ ਗਇਆਂ ਹਨ ਪਰ ਜੈਟ ਸਟਾਰ ਏਅਰ ਲਾਈਨ ਯਾਤਰੀਆਂ ਲਈ ਆਸਟ੍ਰੇਲਿਆ ਅਤੇ ਡੋਮੈਸਟਿਕ ਟਿਕਟਾਂ ਦੀ ਸੇਲ ਤਹਿਤ $135 ਤੋ $189 (One way) ਵਿੱਚ ਵੇਚ ਰਹਿ ਹੈ ਇਸ ਸੇਲ ਵਿੱਚ ਆਕਲੈਂਡ ਕ੍ਰਾਈਸਚਰਚ ਵੈਲਿੰਗਟਨ ਕੁਈਨਂਜਟਾਉਣ ਤੋ ਸਿਡਨੀ ਗੋਲਡਕੋਸਟ ਅਤੇ ਰਾਹੋਟੋਂਗਾਂ ਦੀਆਂ ਉਡਾਣਾਂ ਨੂੰ […]

Continue Reading
Posted On :
Category:

ਹਰਿਆਣਾ ਫੈਡਰੇਸ਼ਨ ਐਨ ਜ਼ੈਡ ਵੱਲੋਂ ਹਰਿਆਣਾ ਦਿਵਸ ਅਤੇ ਦਿਵਾਲੀ ਪ੍ਰੋਗਰਾਮ ਦੀਆ ਤਿਆਰੀਆਂ ਮੁਕੰਮਲ

ਐਨ ਜ਼ੈਡ ਪੰਜਾਬੀ ਪੋਸਟ : ਨਿਊਜ਼ੀਲੈਂਡ ਦੀ ਨਾਮਵਰ ਸੰਸਥਾ ਹਰਿਆਣਾ ਫੈਡਰੇਸ਼ਨ ਐਨ ਜ਼ੈਡ ਵੱਲੋਂ ਹਰਿਆਣਾ ਦਿਵਸ ਅਤੇ ਦਿਵਾਲੀ ਦੇ ਪ੍ਰੋਗਰਾਮ ਦੀਆ ਤਿਆਰੀਆਂ ਮੁਕੰਮਲ ਕਰ ਲਈਆਂ ਗਈ ਹਨ। ਸੰਸਥਾ ਦੇ ਫਾਊਂਡਰ ਮੈਂਬਰ ਕਰਨ ਚੀਮਾ ਅਤੇ ਗੁਰਬਾਜ ਮੱਲ੍ਹ ਨੇ ਦੱਸਿਆ ਕਿ ਸ਼ਨੀਵਾਰ ਨੂੰ (ਸ਼ਾਮ 5:03ਵਜੇ ਤੋਂ) ਹਰਿਆਣਾ ਦਿਵਸ ਅਤੇ ਦਿਵਾਲੀ ਦਾ ਸਾਂਝਾ ਪ੍ਰੋਗਰਾਮ ਸਵਾਮੀ ਨਰਾਇਣ ਕੰਮਪਲੈਕਸ, ਪਾਪਾਟੋਏਟੋਏ […]

Continue Reading
Posted On :
Category:

ਆਕਲੈਂਡ ਵਿੱਚ ਲੇਬਰ ਡੈਅ ਵੀਲਐਂਡ ਤੇ ਲੋਕਲ ਟਰੇਨ ਰਹੇਗੀ ਬੰਦ

ਨਿਊਜੀਲੈਂਡ ਵਿੱਚ ਲੇਬਰ ਡੈਅ ਮੋਮਵਾਰ 24 ਅਕਤੂਬਰ ਨੂੰ ਮਨਾਇਆ ਜਾਵੇਗਾ ਇਸ ਦਿਨ ਦੇਸ਼ ਭਰ ਵਿੱਚ ਸਰਕਾਰੀ ਛੁੱਟੀ ਰਹੇਗੀ, ਇਸ ਲੌਂਗ ਵੀਕਐਂਡ ਤੇ ਕੀਵੀ ਰੇਲ ਨੇ ਆਕਲੈਂਡ ਵਿੱਚ ਮੁਰੰਮਤ ਕਾਰਨਾਂ ਕਰਕੇ ਬੰਦ ਰਹੇਗੀ ਪਰ ਆਕਲੈਂਡ ਨਗਰ ਨਿਗਮ ਵੱਲੋਂ ਵੱਧ ਬੱਸਾਂ ਚਲਾਇਆ ਜਾਣਗੀਆਂ ਤਾਂ ਕਿ ਆਮ ਜਨਤਾ ਖੱਜਲ ਖੁਆਰੀ ਤੋ ਬਚ ਸਕੇ ॥

Continue Reading
Posted On :
Category:

ਦੱਖਣੀ ਆਕਲੈਂਡ ’ਚ ਭਾਰਤੀ ਨੌਜੁਆਨ ’ਤੇ ਹੋਇਆ ਹਮਲਾ

ਦੱਖਣੀ ਆਕਲੈਂਡ : ਆਕਲੈਂਡ ਦੇ ਉੱਪ ਨਗਰ ਮੈਨੂਰੇਵਾ ਨਿਵਾਸੀ ਇੱਕ ਭਾਰਤੀ ਨੌਜਵਾਨ ਤੇ ਬੀਤੇ ਐਤਵਾਰ ਨੂੰ ਅਣਪਛਾਤੇ ਵਿਅਕਤੀ ਵੱਲੋਂ ਹਥੌੜੇ ਨਾਲ ਹਮਲਾ ਕੀਤਾ ਗਿਆ। ਹਮਲੇ ਦੌਰਾਨ ਨੌਜਵਾਨ ਦੇ ਜ਼ਖਮੀ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।

Continue Reading
Posted On :
Category:

ਨਿਊਜ਼ੀਲੈਂਡ ਸਿੱਖ ਖੇਡਾਂ ਦੀਆ ਤਿਆਰੀਆਂ ਜ਼ੋਰਾਂ ’ਤੇ, ਪ੍ਰਬੰਧਕਾਂ ਵੱਲੋਂ ਅਹਿਮ ਪ੍ਰੈੱਸ ਨੋਟ ਜਾਰੀ

ਪ੍ਰੈਸ ਨੋਟਰਜਿਸਟ੍ਰੇਸ਼ਨ ਨੋਟਿਸਨਿਊਜ਼ੀਲੈਂਡ ਸਿੱਖ ਖੇਡਾਂ ’ਚ ਭਾਗ ਲੈਣ ਵਾਲੇ 24 ਅਕਤੂਬਰ ਤੱਕ ਆਪਣੇ ਨਾਂਅ ਰਜਿਟਰ ਕਰ ਲੈਣ-ਮੈਨੇਜਮੈਂਟਆਕਲੈਂਡ, 17 ਅਕਤੂਬਰ, 2022:-ਨਿਊਜ਼ੀਲੈਂਡ ਸਿੱਖ ਖੇਡਾਂ 2022 ਦਾ ਆਯੋਜਨ 26 ਅਤੇ 27 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋ ਰਿਹਾ ਹੈ। ਇਨ੍ਹਾਂ ਖੇਡਾਂ ਦੇ ਵਿਚ ਭਾਗ ਲੈਣ ਲਈ ਪਹਿਲੀ ਅਗਸਤ 2022 ਤੋਂ 9 ਅਕਤੂਬਰ ਤੱਕ ਰਜਿਟ੍ਰੇਸ਼ਨਾਂ ਖੱਲ੍ਹੀਆਂ ਰੱਖੀਆਂ […]

Continue Reading
Posted On :