0 0
Read Time:48 Second

ਨਿਊਜੀਲੈੱਡ ਦਾ ਬਾਡਰ ਖੁੱਲਣ ਅਤੇ ਕਰੋਨਾਂ ਪਾਬੰਦੀਆਂ ਖਤਮ ਹੋਣ ਮਗਰੋਂ ਹਵਾਈ ਟਿਕਟਾਂ ਕਾਫ਼ੀ ਮਹਿੰਗੀਆਂ ਹੋ ਗਇਆਂ ਹਨ ਪਰ ਜੈਟ ਸਟਾਰ ਏਅਰ ਲਾਈਨ ਯਾਤਰੀਆਂ ਲਈ ਆਸਟ੍ਰੇਲਿਆ ਅਤੇ ਡੋਮੈਸਟਿਕ ਟਿਕਟਾਂ ਦੀ ਸੇਲ ਤਹਿਤ $135 ਤੋ $189 (One way) ਵਿੱਚ ਵੇਚ ਰਹਿ ਹੈ ਇਸ ਸੇਲ ਵਿੱਚ ਆਕਲੈਂਡ ਕ੍ਰਾਈਸਚਰਚ ਵੈਲਿੰਗਟਨ ਕੁਈਨਂਜਟਾਉਣ ਤੋ ਸਿਡਨੀ ਗੋਲਡਕੋਸਟ ਅਤੇ ਰਾਹੋਟੋਂਗਾਂ ਦੀਆਂ ਉਡਾਣਾਂ ਨੂੰ ਸ਼ਾਮਲ ਕੀਤਾ ਗਿਆ ਹੈ ਯਾਤਰਾ ਦੀ ਮਿਆਦ ਨਵੰਬਰ 2022 ਤੋ ਅਗਸਤ 2023 ਤੱਕ ਰੱਖੀ ਗਈ ਹੈ ਹੈਟ ਸਟਾਰ ਮੈਂਬਰਸ਼ਿਪ ਵਾਲੇ ਯਾਤਰੀ ਹੋਰ ਵੀ ਸਸਤੀਆਂ ਟਿਕਟਾਂ ਖਰੀਦ ਸਕਦੇ ਹਨ, ਮੈਂਬਰਸ਼ਿਪ ਦੀ ਸਲਾਨਾ ਫ਼ੀਸ $55 ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *