Category:

ਕਾਮਿਆਂ ਦੀ ਘਾਟ ਕਾਰਨ ਰੋਟੋਰੂਆ ਕਾਰੋਬਾਰੀਆਂ ਨੇ ਕੀਤਾ ਵਿਰੋਧ ਪਰਦਰਸ਼ਨ ਸਾਰਾ ਦਿਨ ਕਾਰੋਬਾਰ ਰੱਖੇ ਬੰਦ

ਰੋਟੋਰੂਆ : ਸਰਕਾਰੀ ਨੀਤੀਆਂ ਤੋਂ ਨਿਰਾਸ਼ ਰੋਟੋਰੂਆ ਪ੍ਰਾਹੁਣਚਾਰੀ ਕਾਰੋਬਾਰਾਂ ਨੇ ਸਟਾਫ ਦੀ ਘਾਟ ਕਾਰਨ ਸਰਕਾਰ ਦੀ ਅਯੋਗਤਾ ਦਾ ਵਿਰੋਧ ਕਰਨ ਲਈ ਕੱਲ੍ਹ ਪੂਰੇ ਦਿਨ ਲਈ ਆਪਣੇ ਕਾਰੋਬਾਰਾਂ ਦੇ ਦਰਵਾਜ਼ੇ ਬੰਦ ਰੱਖੇ। ਇਹ ਵਿਰੋਧ ਮੌਜੂਦਾ ਕਾਮਿਆਂ ਦੀ ਘਾਟ ਕਾਰਨ ਕੀਤਾ ਗਿਆ। ਇਸ ਮੌਕੇ ਹਾਜ਼ਰ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਸਾਂਸਦਾਂ ਨੇ ਸਰਕਾਰ ਦੀਆ ਪਰਵਾਸ ਨੀਤੀਆਂ ਨੂੰ […]

Continue Reading
Posted On :
Category:

ਰਾਜਧਾਨੀ ‘ਚ ਡ੍ਰਾਈਵਰਾਂ ਦੀ ਘਾਟ ਕਾਰਨ ਦਰਜਨਾਂ ਬੱਸ ਸੇਵਾਵਾਂ ਠੱਪ ਹੋਣ ਦਾ ਖਦਸ਼ਾ

ਵੈਲਿੰਗਟਨ ; ਮੁਲਕ ਭਰ ਵਿੱਚ ਚੱਲ ਰਹੀ ਕਾਮਿਆਂ ਦੀ ਕਿੱਲਤ ਕਾਰਨ ਸੈਕੜੇ ਕਾਰੋਬਾਰ ਮੁਸ਼ਕਲਾਂ ਝੱਲ ਰਹੇ ਹਨ। ਇਸ ਦੇ ਚੱਲਦਿਆ ਹੁਣ ਦੇਸ਼ ਦੀ ਰਾਜਧਾਨੀ ਵਿੱਚ ਬੱਸ ਸੇਵਾਵਾਂ ਵੀ ਪ੍ਰਭਾਵਿਤ ਹੋਣ ਜਾ ਰਹੀਆਂ ਹਨ। ਡ੍ਰਾਈਵਰ ਨਾ ਮਿਲਣ ਕਾਰਨ ਰਾਜਧਾਨੀ ਵੈਲਿੰਗਟਨ ਵਿੱਚ ਦਰਜਨਾਂ ਬੱਸ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ, ਜਿਸ ਤੋਂ ਸ਼ਹਿਰ ਵਾਸੀ ਕਾਫ਼ੀ ਨਾ-ਖੁਸ਼ ਹਨ।

Continue Reading
Posted On :
Category:

ਵਲਿੰਗਟਨ ਗੁਰੂਦੁਆਰਾ ਸਾਹਿਬ ਵਿਖੇ ਸਜਣਗੇ ਬੰਦੀ ਛੋੜ ਦਿਵਸ ਮੌਕੇ ਦਿਵਾਨ

ਵਲਿੰਗਟਨ : ਰਾਜਧਾਨੀ ਵੈਲਿੰਗਟਨ ’ਚ ਸਥਿੱਤ ਗੁਰੂਦੁਆਰਾ ਸਾਹਿਬ ਵਿਖੇ ਲੌਂਗ ਵੀਕੈਂਡ ‘ਤੇ 24 ਅਕਤੂਬਰ ਸ਼ਾਮ ਦੇ ਸਮੇਂ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੇ ਪਾਵਨ ਪੁਰਬ ਮੌਕੇ ਵਿਸ਼ੇਸ਼ ਦਿਵਾਨ ਸਜਾਏ ਜਾ ਰਹੇ ਹਨ। ਸਭ ਇਲਾਕਾ ਨਿਵਾਸੀਆਂ ਨੂੰ ਗੁਰਬਾਣੀ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਪੋਸਟਰ ਤੋਂ ਪ੍ਰਾਪਤ […]

Continue Reading
Posted On :