Category:

ਨਿਊਜੀਲੈਂਡ ਪੋਸਟ ਨੇ ਇਸ ਚਾਲੂ ਵਰ੍ਹੇ ਵਿੱਚ ਕਮਾਇਆ 102 ਮਿਲੀਅਨ ਦਾ ਮੁਨਾਫ਼ਾ

ਨਿਊਜੀਲੈਂਡ ਪੋਸਟ ਨੇ ਕਾਫ਼ੀ ਸਮੇਂ ਬਾਅਦ ਆਪਣੇ ਕਾਰੋਬਾਰ ਵਿੱਚ ਵਾਧਾ ਦਰਜ ਕੀਤਾ ਹੈ ਏਅਰ ਨਿਊਜੀਲੈਂਡ ਨੇ ਇਸ ਵਰ੍ਹੇ ਅੱਠ ਮਿਲੀਅਨ ਵਧੇਰੇ ਪਾਰਸਲ ਡਲੀਵਰ ਕੀਤੇ ਹਨ ਜਿਸ ਕਾਰਨ ਨਿਊਜੀਲੈਂਡ ਪੋਸਟ ਦਾ ਕਾਰੋਬਾਰ 70 ਮਿਲੀਅਨ ਤੋ ਵੱਧ ਕੇ 102 ਮਿਲੀਅਨ ਤੱਕ ਜਾ ਪੁੱਜਾਂ ਹੈ, ਨਿਊਜੀਲੈਂਡ ਪੋਸਟ ਦੇ ਚੀਫ ਐਗਜੀਕਿਊਟਿਵ ਡੇਵਿਡ ਵਾਲਸ਼ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ […]

Continue Reading
Posted On :
Category:

ਅਪਰਾਧੀਆਂ ਖ਼ਿਲਾਫ਼ ਸਰਕਾਰ ਨੇ ਕਾਨੂੰਨੀ ਕਾਰਵਾਈ ਲਈ ਕੀਤੇ ਵੱਡੇ ਬਦਲਾਅ

ਵਲਿੰਗਟਨ : ਨਿਊਜੀਲੈਂਡ ‘ਚ ਵੱਧਦੇ ਅਪਰਾਧ ਦਰ ਨੇ ਜਿੱਥੇ ਆਮ ਲੋਕਾਂ ਦੀ ਚਿੰਤਾ ਵਧਾਈ ਹੈ, ਉੱਥੇ ਹੀ ਪ੍ਰਸ਼ਾਸਨ ਨੂੰ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ।ਦਰਅਸਲ ਦੇਸ਼ ‘ਚ ਆਏ ਦਿਨ ਹੀ ਕੋਈ ਨਾ ਕੋਈ ਵੱਡੀ ਅਪਰਾਧਕ ਵਾਰਦਾਤ ਵਾਪਰ ਰਹੀ ਹੈ।ਆਖਰਕਾਰ ਹੁਣ ਸਰਕਾਰ ਨੇ ਅਪਰਾਧੀਆਂ ‘ਤੇ ਲਗਾਮ ਲਾਉਣ ਲਈ Criminal Proceedings Recovery Act ਵਿੱਚ ਵੱਡਾ ਬਦਲਾਅ ਕੀਤਾ ਹੈ। […]

Continue Reading
Posted On :
Category:

ਨਿਊਜ਼ੀਲੈਂਡ ਰੀਅਲ ਇਸਟੇਟ ਪਾਈ ਠੰਡੇ ਬਿਸਤਰੇ, ਘਰ ਵਿਕਣੇ ਹੋਏ ਔਖੇ

ਨਿਊਜੀਲੈਂਡ ਦੇ ਇੱਕ ਮਸ਼ਹੂਰ ਰੀਅਲ ਇਸਟੇਟ ਇੰਨਵੈਸਟਰ ਦਾ ਘਰ ਵਿਕਣਾ ਔਖਾ ਹੋਇਆ ਪਿਆ। ਘਰ ਦਾ ਮੱਲ ਇੱਕ ਲੱਖ ਡਾਲਰ ਘਟਾਉਣ ਦੇ ਬਾਵਜ਼ੂਦ ਵੀ ਘਰ ਲਈ ਕੋਈ ਖਰੀਦਦਾਰ ਨਹੀਂ ਮਿਲ ਰਿਹਾ। ਉਨ੍ਹਾਂ ਨੇ ਇਹ ਮੁੱਲ ਮਾਰਚ ਮਹੀਨੇ ਵਿੱਚ ਘੱਟ ਕੀਤਾ ਸੀ। ਖ਼ਰੀਦਦਾਰ ਨਾ ਮਿਲਣ ਕਾਰਨ ਉਨ੍ਹਾਂ ਘਰ ਕਿਰਾਏ ’ਤੇ ਦੇ ਦਿੱਤਾ ਹੈ।

Continue Reading
Posted On :
Category:

ਨਿਊਜੀਲੈਂਡ ਦੇ ਹਸਪਤਾਲਾਂ ਵਿੱਚੋਂ ਹਜ਼ਾਰਾਂ ਮਰੀਜ਼ ਬਿਨ੍ਹਾਂ ਇਲਾਜ ਘਰ ਮੁੜਣ ਲਈ ਹੋਏ ਮਜਬੂਰ

ਨਿਊਜੀਲੈਂਡ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਘਾਟ ਕਾਰਨ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਤੋ ਵੰਚਿਤ ਹੋਣਾ ਪੈ ਰਿਹਾ ਹੈ ਨਊਜ ਹੱਬ ਦੀ ਰਿਪੋਰਟ ਅਨੁਸਾਰ 3400 ਮਰੀਜ਼ ਹਰ ਮਹਿਨੇ ਹਸਪਤਾਲਾਂ ਤੇ ਐਮਰਜੈਂਸੀ ਸੇਵਾਵਾਂ ਵਿੱਚੋਂ ਲੰਬੀ ਇੰਤਜ਼ਾਰ ਤੋ ਬਾਅਦ ਘਰਾਂ ਨੂੰ ਮੁੜ ਰਹੇ ਹਨ, ਇਸ ਤਰ੍ਹਾਂ ਲੋਕ ਦੇਸ਼ ਦੀਆਂ ਸਿਹਤ ਸੇਵਾਵਾਂ ਤੋ ਖੁਸ਼ ਨਹੀਂ ਹਨ,ਦੇਸ਼ ਦਾ ਹਰ […]

Continue Reading
Posted On :
Category:

ਅੱਜ ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 1103 ਨਵੇਂ ਕੇਸਾ ਦੀ ਹੋਈ ਪੁਸ਼ਟੀ

ਨਿਊਜੀਲੈਂਡ ਵਿੱਚ ਕਰੋਨਾਂ ਨਾਲ ਹੋਇਆ 11 ਮੌਤਾਂ ਅਤੇ ਕਰੋਨਾਂ ਦੇ 1103 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ,ਅੱਜ ਤੱਕ ਕੁੱਲ 1915 ਮੌਤਾਂ ਹੋ ਚੁੱਕਿਆਂ ਹਨ, ਦੇਸ਼ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 13494 ਹੈ ਸਿਹਤ ਵਿਭਾਗ ਨੇ ਗਰਮੀ ਸ਼ੁਰੂ ਹੋਣ ਤੱਕ ਦੇਸ਼ ਵਿੱਚ Orange Light ਸਿਸਟਮ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ,ਨਿਊਜੀਲੈਂਡ ਸਿਹਤ […]

Continue Reading
Posted On :
Category:

ਨਿਊਜੀਲੈਂਡ ਮੌਸਮ ਵਿਭਾਗ ਵੱਲੋਂ ਸੋਮਵਾਰ ਅਤੇ ਮੰਗਲਵਾਰ ਨੂੰ ਬੇਹੱਦ ਖ਼ਰਾਬ ਮੌਸਮ ਦੀ ਚਿਤਾਵਨੀ ਜਾਰੀ

ਨਿਊਜੀਲੈਂਡ ਮੌਸਮ ਵਿਭਾਗ ਨੇ ਦੇਸ਼ ਵਿਚ ਅਗਲੇ ਦੋ ਦਿਨ ਲਈ ਖਰਾਬ ਮੌਸਮ ਦੀ ਭਵਿੱਖਵਾਣੀ ਕੀਤੀ ਹੈ ਮੈਟ ਸਰਵਿਸ ਅਨੁਸਾਰ ਲੋਹ ਪ੍ਰੈਸ਼ਰ ਦੇ ਪ੍ਰਭਾਵ ਕਾਰਨ ਸੋਮਵਾਰ ਸਵੇਰ ਤੋ ਅਪਰ ਨਾਰਥ ਆਈਸਲੈਂਡ ਤੋ ਤੇਜ ਹਵਾਵਾਂ ਨਾਲ ਬਾਰਿਸ਼ ਸ਼ੁਰੂ ਹੋਵੇਗੀ ਜਿਸ ਨਾਲ ਨਾਰਥਲੈਂਡ ਆਕਲੈਂਡ ਕੋਰੋਮੰਡਲ ਅਤੇ ਗ੍ਰੈਟ ਬੈਰਿਆਂ ਆਈਲੈਂਡ ਅਤੇ ਬੇਅ ਆਫ ਪਲ਼ੈੰਟੀ ਵਿੱਚ ਸੋਮਵਾਰ ਦੋਪਹਿਰ 12 ਵਜੇ […]

Continue Reading
Posted On :
Category:

ਨਿਊਜੀਲੈਂਡ ਦੇ ਰੋਟੋਰੂਆ ਸ਼ਹਿਰ ਦੇ ਇੱਕ ਬਾਰ ਵਿੱਚ ਲੰਘੀ ਰਾਤ ਛੁਰੇ ਦੀ ਨੋਕ ਤੇ ਹੋਈ ਲੁੱਟ

ਰੋਟੋਰੂਆ ਸ਼ਹਿਰ ਬੇਅ ਆਫ ਪਲੈਂਟੀ ਦਾ ਪ੍ਰਮੁੱਖ ਵਿਜਿਟਰ ਪਲੈਸ ਵਜੋ ਜਾਣਿਆ ਜਾਂਦਾ ਹੈ ਦੇਸ਼ ਵਾਸੀ ਛੁੱਟਿਆ ਮਚਾਉਣ ਲਈ ਰੋਟੋਰੂਆ ਸਸਤਾ ਤੇ ਸੈਫ਼ ਹੋਣ ਕਰਕੇ ਪਹਿਲੀ ਪਸੰਦ ਰਿਹਾ ਹੈ ਪਰ ਕਰੋਨਾਂ ਕਾਲ ਤੋ ਬਾਅਦ ਰੋਟੋਰੂਆ ਵਿੱਚ ਲੁੱਟ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਅਜਿਹਾ ਹੀ ਇਕ ਘਟਨਾ ਲੰਘੀ ਰਾਤ ਕਾਲਾ ਬਾਰ ਵਿੱਚ ਵਾਪਰੀ ਇਕ ਮਾਸਕ ਧਾਰੀ […]

Continue Reading
Posted On :
Category:

ਆਕਲੈਂਡ ਦੇ ਮੈਨੁਕਾਉ ਇਲਾਕੇ ਵਿੱਚ ਅੱਜ ਸਵੇਰੇ ਹੋਇਆ ਇਕ ਔਰਤ ਦਾ ਕਤਲ

ਆਕਲੈਂਡ : ਮੈਨੁਕਾੳ ਦੇ ਲੇਕਵੁੱਡ ਪਲਾਜਾ ਦੀ ਸਤਵੀਂ ਮੰਜ਼ਲ ਦੇ 151 ਨੱਬਰ ਫ਼ਲੈਟ ਵਿੱਚ ਅੱਜ ਸਵੇਰੇ 4:30 ਵਜੇ ਪੁਲਿਸ ਨੇ ਸੂਚਨਾ ਦੇ ਅੰਧਰਾਤੇ ਇਕ ਮ੍ਰਿਤਕ ਮਹਿਲਾ ਦੀ ਲਾਸ਼ ਕੀਤੀ ਬਰਾਮਦ ਅਤੇ ਇਕ ਔਰਤ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਰੈਫਰ ਕੀਤਾ ਹੈ , ਪੁਲਿਸ ਨੇ ਮਾਮਲਾ ਦਰਜ ਕਰਕੇ ਕਤਲ ਦੇ ਕਾਰਨਾਂ ਦੀ ਜਾਂਚ ਆਰਟ ਦਿੱਤੀ ਹੈ।

Continue Reading
Posted On :
Category:

ਨਿਊਜ਼ੀਲੈਂਡ ਤੋਂ ਉੱਡਣ ਵਾਲੇ ਵਧੀਆ ਜਹਾਜ਼ਾਂ ਦੀ ਰੈਕਿੰਗ – ਪੂਰੀ ਖ਼ਬਰ ਪੜ੍ਹੋ

ਆਕਲੈਂਡ ; ਨਿਊਜੀਲੈਂਡ ਤੋਂ ਉੱਡਣ ਵਾਲੀਆਂ ਇਹ ਉਡਾਣਾ ਜੋ ਲੇਅਓਵਰ ਦੌਰਾਨ ਯਾਤਰੀਆਂ ਨੂੰ ਪੂਰਾ ਆਨੰਦ ਦਿੰਦੀਆਂ ਹਨ। ਦਰਅਸਲ, ਨਿਊਂਜ਼ੀਲੈਂਡ ਤੋਂ ਅੰਤਰ-ਰਾਸ਼ਟਰੀ ਉਡਾਣਾ ਭਰੇ ਜਾਣ ਦੌਰਾਨ ਕਈ ਏਅਰਲਾਈਨਜ਼ ਆਪਣੇ ਯਾਤਰੀਆਂ ਨੂੰ ਲੇਅਓਵਰ ਦੌਰਾਨ ਸਹਿਜ ਮਹਿਸੂਸ ਕਰਵਾਉਣ ਲਈ ਮੁਫਤ ਹੋਟਲ ਸਟੇਅ ਤੋਂ ਇਲਾਵਾ ਲੋਕਲ ਛੁੱਟੀ ਮਨਾਉਣ ਦਾ ਮੌਕਾ ਤੱਕ ਦਿੰਦੀਆਂ ਹਨ। ਇਸ ਸ਼੍ਰੇਣੀ ਵਿੱਚ ਸਭ ਤੋਂ ਪਹਿਲਾਂ ਇਤਿਹਾਦ ਏਅਰਲਾਈਨਜ਼ […]

Continue Reading
Posted On :
Category:

ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਆ ਰਹੀ ਹੈ ਰਾਹਤ ਭਰੀ ਖ਼ਬਰ

ਵਲਿੰਗਟਨ : ਵੀਜ਼ਿਆਂ ਨੂੰ ਲੈ ਕੇ ਇਮੀਗ੍ਰੇਸ਼ਨ ਨਿਊਜੀਲੈਂਡ ਹਮੇਸ਼ਾ ਚਰਚਾ ‘ਚ ਰਹੀ ਹੈ। ਪਰ ਹੁਣ ਵੀਜ਼ਿਆਂ ਦੀ ਉਡੀਕ ਕਰ ਰਹੇ ਲੋਕਾਂ ਲਈ ਰਾਹਤ ਵਾਲੀ ਖਬਰ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਨੇ ਹੁਣ ਵਿਸ਼ੇਸ਼ ਤੌਰ ‘ਤੇ ਇੰਸੀਡੇਂਟ ਮੈਨੇਜਮੈਂਟ ਟੀਮ ਦਾ ਪ੍ਰਬੰਧ ਕੀਤਾ ਹੈ ਜੋ ਕਿ ਬੈਕਲੋਗ ਨੂੰ ਖਤਮ ਕਰੇਗੀ। ਇਸ ਨਾਲ Work ਅਤੇ Visitor ਵੀਜ਼ਾ ਦੀਆਂ ਫਾਈਲਾਂ ਦੀ […]

Continue Reading
Posted On :