ਆਕਲੈਂਡ ; ਨਿਊਜੀਲੈਂਡ ਤੋਂ ਉੱਡਣ ਵਾਲੀਆਂ ਇਹ ਉਡਾਣਾ ਜੋ ਲੇਅਓਵਰ ਦੌਰਾਨ ਯਾਤਰੀਆਂ ਨੂੰ ਪੂਰਾ ਆਨੰਦ ਦਿੰਦੀਆਂ ਹਨ। ਦਰਅਸਲ, ਨਿਊਂਜ਼ੀਲੈਂਡ ਤੋਂ ਅੰਤਰ-ਰਾਸ਼ਟਰੀ ਉਡਾਣਾ ਭਰੇ ਜਾਣ ਦੌਰਾਨ ਕਈ ਏਅਰਲਾਈਨਜ਼ ਆਪਣੇ ਯਾਤਰੀਆਂ ਨੂੰ ਲੇਅਓਵਰ ਦੌਰਾਨ ਸਹਿਜ ਮਹਿਸੂਸ ਕਰਵਾਉਣ ਲਈ ਮੁਫਤ ਹੋਟਲ ਸਟੇਅ ਤੋਂ ਇਲਾਵਾ ਲੋਕਲ ਛੁੱਟੀ ਮਨਾਉਣ ਦਾ ਮੌਕਾ ਤੱਕ ਦਿੰਦੀਆਂ ਹਨ। ਇਸ ਸ਼੍ਰੇਣੀ ਵਿੱਚ ਸਭ ਤੋਂ ਪਹਿਲਾਂ ਇਤਿਹਾਦ ਏਅਰਲਾਈਨਜ਼ ਹੈ ਤੇ ਜੇ ਆਬੂਧਾਬੀ ਰਾਂਹੀ ਉਡਾਣ ਭਰੀ ਜਾਏ ਤਾਂ ਇਤਿਹਾਦ 10 ਤੋਂ 24 ਘੰਟੇ ਦੇ ਲੇਅਓਵਰ ਦੌਰਾਨ ਏਅਰਪੋਰਟ ਨਜਦੀਕ ਹੋਟਲ ਦਾ ਮੁਫਤ ਸਟੇਅ ਦਿੰਦੀ ਹੈ ਤਾਂ ਜੋ ਯਾਤਰੀ ਘੁੰਮ-ਫਿਰ ਕੇ ਯੂਏਈ ਦਾ ਆਨੰਦ ਮਾਣ ਸਕਣ।ਇਸ ਤੋਂ ਬਾਅਦ ਤੁਰਕੀਸ਼ ਏਅਰਲਾਈਨਜ਼ ਹੈ ਜੋ 6 ਘੰਟੇ ਤੋਂ ਵੱਧ ਦੇ ਲੇਅਓਵਰ ਲਈ ਵਾਇਆ ਇਸਤਾਨਬੁਲ ਜਾਣ ‘ਤੇ ਲੋਕਲ ਟੂਰ ਯਾਤਰੀਆਂ ਨੂੰ ਮੁੱਹਈਆ ਕਰਵਾਉਂਦੀ ਹੈ। ਮਲੇਸ਼ੀਆ ਏਅਰਲਾਈਨਜ਼ ਦੀ ਗੱਲ ਕਰੀਏ ਤਾਂ ਕੁਆਲਾਲੰਪੁਰ ਦੀ ਵਾਇਆ ਉਡਾਣ ਦੇ ਲੇਅਓਵਰ ‘ਤੇ ਏਅਰਲਾਈਨ ਜਿਅਦਾ ਲੰਬੇ ਸਮੇਂ ਦਾ ਲੇਅਓਵਰ ਹੋਣ ‘ਤੇ ਮੁਫਤ ਲੋਕਲ ਉਡਾਣਾ ਦੀ ਆਪਸ਼ਨ ਵੀ ਦਿੰਦੀ ਹੈ ਤਾਂ ਜੋ ਯਾਤਰੀ ਸਿੰਘਾਪੁਰ ਦੇ ਲੋਕਲ ਨਜਾਰਿਆਂ ਦਾ ਆਨੰਦ ਮਾਣ ਸਕਣ।