Category:

ਨਿਊਜੀਲੈਂਡ ਵੱਲੋਂ “ਨਾਟੋ ਸੁਮਿਟ” ਵਿੱਚ ਹਿੱਸਾ ਲੈਣ ਕਾਰਨ ਭੜਕਿਆ ਚੀਨ

ਹੈਮਿੰਲਟਨ: ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਸਪੇਨ ਵਿੱਚ ਹੋ ਰਹਿ ਨਾਟੋ ਸੁਮਿਟ ਵਿੱਚ ਹਿੱਸਾ ਲੈਣ ਜਾ ਰਹੇ ਹਨ ਜਿਸ ਵਿੱਚ ਸਾਰੇ ਮੈਂਬਰ ਦੇਸ਼ ਅਗਲੇ ਦਹਾਕੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਵਿਉਂਤਬੰਦੀ ਵਾਲੇ ਪੇਪਰ ਸਾਇਨ ਕਰਨਗੇ ਪਰ ਚੀਨ ਨੂੰ ਇਹ ਰਾਸ ਨਹੀਂ ਆ ਰਿਹਾ ਕਿਉਂਕਿ ਚੀਨ ਨਹੀਂ ਚਾਹੁੰਦਾ ਕਿ ਜਪਾਨ ਸਾਉਥ ਕੋਰਿਆ ਆਸਟ੍ਰੇਲੀਆ ਅਤੇ […]

Continue Reading
Posted On :
Category:

ਸੈਂਕੜੇ ਲੋਕ ਪਾਸਪੋਰਟਾਂ ਦੀ ਉਡੀਕ ਵਿੱਚ ਮੁਲਕ ਛੱਡਣ ਲਈ ਤਿਆਰ ਬੈਠੇ

ਵੈਲਿੰਗਟਨ : ਸਰਹੱਦੀ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਨਵੇਂ ਪਾਸਪੋਰਟਾਂ ਲਈ ਅਰਜ਼ੀਆਂ ਵਿੱਚ 400% ਦਾ ਵਾਧਾ ਹੋਇਆ ਹੈ। ਹੁਣ – ਜਿਵੇਂ ਕਿ ਬਹੁਤ ਸਾਰੇ ਲੋਕ ਚਿੰਤਾ ਕਰਦੇ ਹਨ ਕਿ ਉਨ੍ਹਾਂ ਨੂੰ ਸਮੇਂ ਸਿਰ ਆਪਣੇ ਯਾਤਰਾ ਦਸਤਾਵੇਜ਼ ਨਹੀਂ ਮਿਲਣਗੇ -ਇਹ ਇੱਕ ਹੈਰਾਨ ਕਰਨ ਵਾਲਾ ਬੈਕਲਾਗ ਸਾਹਮਣੇ ਆਇਆ ਹੈ। ਲੋਕਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ […]

Continue Reading
Posted On :
Category:

ਧੁੰਦਾ ਕਾਰਨ ਕਈ ਹਵਾਈ ਉਡਾਣਾ ਹੋਈਆਂ ਰੱਦ

ਆਕਲੈਂਡ : ਏਅਰ ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਧੁੰਦ ਕਾਰਨ ਕ੍ਰਾਈਸਟਚਰਚ ਅਤੇ ਨੈਲਸਨ ਨੂੰ ਆਉਣ ਜਾਣ ਵਾਲੀਆਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ।ਏਅਰਲਾਈਨ ਵੱਲੋਂ ਯਾਤਰੀਆਂ ਦੀ ਰੀਬੁਕਿੰਗ ਕੀਤੀ ਜਾ ਰਹੀ ਹੈ। ਮੈਟਸਰਵਿਸ ਐਂਡਰਿਊ ਨੇ ਕਿਹਾ ਕਿ ਕ੍ਰਾਈਸਟਚਰਚ ਦੇ ਆਲੇ-ਦੁਆਲੇ ਧੁੰਦ ਵੱਧਣ ਦੀ ਭਵਿੱਖਬਾਣੀ ਕੀਤੀ ਗਈ ਸੀ।

Continue Reading
Posted On :
Category:

ਨਿਊਜੀਲੈਂਡ ਇਮੀਗਰੇਸ਼ਨ ਵਿਭਾਗ ਵੱਲੋਂ RB 2021 ਰੈਜ਼ੀਡੈਂਟ ਵੀਜ਼ਾ ਅਰਜ਼ੀਆਂ ਘੋਖਣ ਵਿੱਚ ਲਿਆਂਦੀ ਗਈ ਤੇਜ਼ੀ

ਨਿਊਜੀਲੈਂਡ ਇਮੀਗਰੇਸ਼ਨ ਵਿਭਾਗ ਵੱਲੋਂ ਰੈਜ਼ੀਡੈਂਟ ਵੀਜ਼ਾ ਪ੍ਰਨਾਲ਼ੀ ਵਿੱਚ ਤੇਜ਼ੀ ਲਿਆਂਦੀ ਗਈ ਹੈ ਹੁਣ ਤੱਕ ਲਗਭਗ 60000 ਲੋਕਾਂ ਨੂੰ ਰੈਜ਼ੀਡੈਂਟ ਵੀਜ਼ੇ ਜਾਰੀ ਕਿਤੇ ਹਾ ਚੁੱਕੇ ਹਨ, ਹਰ ਹਫ਼ਤੇ ਔਸਤਨ 2500 ਲੋਕਾਂ ਨੂੰ ਰੈਜ਼ੀਡੈਂਟ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ ॥

Continue Reading
Posted On :