Category:

ਇਮੀਗ੍ਰੇਸ਼ਨ ਮੰਤਰੀ ਨੂੰ ਸਭ ਤੋਂ ਪਹਿਲਾਂ ਕਿਨ੍ਹਾਂ ਮੁੱਦਿਆਂ ’ਤੇ ਧਿਆਨ ਦੇਣ ਦੀ ਲੋੜ

ਵੈਲਿੰਗਟਨ : ਨਵੇਂ ਬਣੇ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਹੱਥ ਇਮੀਗ੍ਰੇਸ਼ਨ ਦਾ ਬਹੁਤ ਔਖਾ ਪੋਰਟਫੋਲੀਓ ਆਇਆ ਹੈ ਤੇ ਵੱਖੋ-ਵੱਖ ਭਾਈਚਾਰਿਆਂ ਵਿੱਚ ਆਪਣੀ ਲੋਕਪ੍ਰਿਯਤਾ ਕਾਰਨ ਇਨ੍ਹਾਂ ਤੋਂ ਭਾਈਚਾਰਿਆਂ ਨੂੰ ਬਹੁਤ ਉਮੀਦਾਂ ਵੀ ਹਨ। 2017 ਤੋਂ ਸੱਤਾ ਵਿੱਚ ਆਈ ਲੇਬਰ ਸਰਕਾਰ ਲਗਾਤਾਰ ਪ੍ਰਵਾਸੀਆਂ ਦੇ ਆਗਮਨ ਨੂੰ ਘਟਾਉਣ ਦੀ ਇੱਛਾ ਨਾਲ ਕੰਮ ਕਰ ਰਹੀ ਹੈ। ਸਰਕਾਰ ਦੇ ਨਿਸ਼ਾਨੇ ‘ਤੇ ਖਾਸਕਰ […]

Continue Reading
Posted On :
Category:

ਬਲੈਨ੍ਹਮ ਨੇੜੇ ਸੜਕ ਹਾਦਸੇ ’ਚ ਇੱਕ ਦੀ ਮੌਤ

ਬਲੈਨ੍ਹਮ : ਤਾਜਾ ਖ਼ਬਰਾਂ ਅਨੁਸਾਰ ਮਾਰਲਬਰੋ ਵਿੱਚ ਵੈਨ ਅਤੇ ਟਰੱਕ ਵਿਚਕਾਰ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Continue Reading
Posted On :
Category:

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਵਿੰਨਸਟਾਊਨ ਦਾ ਦੌਰਾ

ਆਕਲੈਂਡ : ਨਿਊਜੀਲੈਂਡ ਵਿੱਚ ਟੂਰਿਸਟਾਂ ਨੂੰ ਪ੍ਰਭਾਵਿਤ ਕਰਨ ਸਕੀਂਗ ਸੀਜਨ ਦਾ ਅਗਾਜ ਕਰਨ ਲਈ ਪ੍ਰਧਾਨ ਮੰਤਰੀ ਕਨੇ ਵਿਂਨਸਟਾਊਨ ਵਿੱਚ ਕੀਤੀ ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਟੂਰੀਸਟਾਂ ਨੂੰ ਆਕਰਸ਼ਿਤ ਕਰਨ ਲਈ 1000 ਖਾਲੀ ਅਸਾਮੀਆਂ ਭਰਨ ਦੀ ਕੀਤੀ ਅਪੀਲ ਤਾਂ ਕਿ ਵਰਕਰਾਂ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਪ੍ਰਧਾਨ ਮੰਤਰੀ ਸਥਾਨਕ ਕਾਰੋਬਾਰੀਆਂ ਨਾਲ ਮੁਲਾਕਾਤ ਵੀ ਕੀਤੀ।

Continue Reading
Posted On :
Category:

ਅੱਜ ਨਿਊਜ਼ੀਲੈਂਡ ’ਚ 4024 ਕੋਰੋਨਸ ਕੇਸਾਂ ਹੋਈ ਪੁਸ਼ਟੀ

ਆਕਲੈਂਡ: ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਵਿੱਚ ਅੱਜ ਕੋਵਿਡ -19 ਦੇ 4024 ਨਵੇਂ ਕਮਿਊਨਿਟੀ ਕੇਸ ਹਨ ਅਤੇ ਇੱਥੇ 9 ਹੋਰ ਮੌਤਾਂ ਹੋਈਆਂ ਹਨ।

Continue Reading
Posted On :