Category:

ਸਾਬਕਾ ਡਿਪਟੀ ਪ੍ਰਧਾਨ ਮੰਤਰੀ ਵਿਨਸਟਨ ਪੀਟਰਸ ਨੂੰ ਪਾਰਲੀਮੈਂਟ ਤੋਂ ਕੀਤਾ ਬੈਨ

ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਨਿਊਜ਼ੀਲੈਂਡ ਫਸਟ ਦੇ ਨੇਤਾ ਵਿੰਸਟਨ ਪੀਟਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋ ਸਾਲਾਂ ਤੋਂ ਸੰਸਦ ਤੋਂ ਬਾਹਰ ਕੀਤਾ ਗਿਆ ਹੈ।ਇਹ ਮਾਮਲਾ ਵੀ ਐਂਟੀ ਵੈਕਸੀਨ ਮੈਂਡੇਟ ਨਾਲ ਜੁੜਿਆ ਹੈ।ਜ਼ਿਕਰਯੋਗ ਹੈ ਕਿ ਬੀਤੇ ਦਿਨ ਨੈਸ਼ਨਲ ਪਾਰਟੀ ਦੇ ਸਾਬਕਾ ਸਾਂਸਦਾ ਨੂੰ ਵੀ ਇਹੋ ਮਾਮਲੇ ਦਾ ਸਾਹਮਣਾ ਕਰਨਾ ਪਿਆ ਸੀ।

Continue Reading
Posted On :
Category:

ਅੱਜ ਦੀ ਰਿਪੋਰਟ ਅਨੁਸਾਰ ਕੋਰੋਨਾ ਨਾਲ ਹੋਈਆ 20 ਮੌਤਾਂ

ਨਿਊਜ਼ੀਲੈਂਡ ਵਿੱਚ ਅੱਜ 20 ਕੋਵਿਡ-19 ਕਾਰਨ ਮੌਤਾਂ ਅਤੇ 9109 ਨਵੇਂ ਭਾਈਚਾਰਕ ਮਾਮਲੇ ਸਾਹਮਣੇ ਆਏ ਹਨ।ਇੱਕ ਬਿਆਨ ਵਿੱਚ, ਸਿਹਤ ਮੰਤਰਾਲੇ ਨੇ ਕਿਹਾ ਕਿ 481 ਲੋਕ ਹਸਪਤਾਲ ਵਿੱਚ ਸਨ, ਜਿਨ੍ਹਾਂ ਵਿੱਚ 10 ਆਈਸੀਯੂ ਵਿੱਚ ਸਨ।

Continue Reading
Posted On :