Category:

ਗੁਰੂ ਨਾਨਕ ਦਰਬਾਰ ਪਾਪਾਮੋਆ ਗੁਰੂ ਘਰ ਨੇ ਮਨਾਈ ਪਹਿਲੀ ਵਰ੍ਹੇਗੰਢ

ਅੱਜ 19 ਨਵੰਬਰ ਨੂੰ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਪਾਪਾਮੋਆ ਵਿਖੇ ਗੁਰੂ ਘਰ ਦੇ ਪਹਿਲੇ ਸਲਾਨਾ ਸਮਾਗਮ ਮਨਾਏ ਗਏ ਜਿਸ ਦੌਰਾਨ ਨਿਸ਼ਾਨ ਸਾਹਬ ਦੀ ਸੇਵਾ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ ਅਤੇ ਸਾਧ ਸੰਗਤ ਨੇ ਗੁੰਮ ਹੁਮਾ ਕੇ ਸੇਵਾ ਕੀਤੀ, ਸਮਾਗਮ ਵਿੱਚ ਪਾਪਾਮੋਆ ਦੇ MP Todd Muller ਨੇ ਉਚੇਚੇ ਤੌਰ […]

Continue Reading
Posted On :
Category:

ਕਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੁੱਲ ਟਾਈਮ ਕੰਮ ਕਰਨ ਦਾ ਦਿੱਤਾ ਅਧਿਕਾਰ , ਨਿਊਜ਼ੀਲੈਂਡ ਵੀ ਸਿੱਖਣਾ ਚਾਹੀਦਾ !

ਆਕਲੈਂਡ : ਕਨੇਡਾ ਸਰਕਾਰ ਨੇ ਵਰਕਰਾਂ ਦੀ ਘਾਟ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੁੱਲ ਟਾਈਮ ਕੰਮ ਕਰਨ ਦਾ ਅਧਿਕਾਰ ਦੇ ਦਿੱਤਾ ਹੈ ਇਹ ਫੈਸਲਾ 15 ਨਵੰਬਰ 2022 ਤੋ 31 ਦਸੰਬਰ 2023 ਤੱਕ ਲਾਗੂ ਰਹੇਗਾ, ਸਰਕਾਰ ਦੇ ਇਸ ਫੈਸਲੇ ਨਾਲ 50 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਉਹ ਅਸਾਨੀ ਨਾਲ ਆਪਣੇ ਖ਼ਰਚੇ ਅਤੇ ਫਿਸਾਂ ਪੁਰੀਆਂ ਕਰ ਸਕਣਗੇ।

Continue Reading
Posted On :
Category:

ਮਸ਼ਹੂਰ ਪੰਜਾਬੀ ਗਾਇਕਾ Naseebo Lal ਦੋ ਦਸੰਬਰ ਨੂੰ ਆਕਲੈਂਡ ‘ਚ ਕਰਨਗੇ ਯਾਦਗਾਰੀ ਲਾਈਵ ਸ਼ੋਅ

ਐਨ ਜ਼ੈਡ ਪੰਜਾਬੀ ਪੋਸਟ : ਨਿਊਜ਼ੀਲੈਂਡ ‘ਚ ਵੱਸਦੇ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਵੱਡੀ ਖੁਸ਼ੀ ਦੱਸੋ ਗੱਲ ਹੈ ਕਿ ਲਹਿੰਦੇ ਪੰਜਾਬ ਤੋਂ ਠੇਠ ਪੰਜਾਬੀ ਕਲਾਕਾਰ ਬੀਬਾ ਨਸੀਬੋ ਲਾਲ ਆਕਲੈਂਡ ਦੇ Due Drop Centre ਵਿੱਚ ਦੋ ਦਸੰਬਰ ਦੀ ਸ਼ਾਮ ਨੂੰ ਸੰਗੀਤਕ ਮਹਿਫ਼ਲ ਸਜਾਉਣਗੇ। ਜ਼ਿਕਰਯੋਗ ਹੈ ਕਿ ਨਸੀਬੋ ਲਾਲ ਨੇ ਆਪਣੀ ਦਿਲ ਖਿੱਚਵੀੰ ਆਵਾਜ਼ ਨਾਲ ਬੁਲੰਦੀ ਹਾਸਲ ਕੀਤੀ […]

Continue Reading
Posted On :
Category:

ਆਕਲੈਂਡ ਹਵਾਈ ਅੱਡੇ ‘ਤੇ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ ,ਪਾਈਲਟ ਦੀ ਸੂਝ ਕਾਰਨ ਹੋਇਆ ਬਚਾਅ

ਅੱਜ ਆਕਲੈਂਡ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਹੋਣੋ ਟਲਿਆ, ਏਅਰ ਨਿਊਜ਼ੀਲੈਂਡ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਇੱਕ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਤੋਂ ਬਾਅਦ ਜਹਾਜ਼ ਦੇ ਕਪਤਾਨ ਨੇ ਉਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਹੈ। ਬੁਲਾਰੇ ਨੇ ਦੱਸਿਆ ਕਿ ਅੱਜ ਦੁਪਹਿਰ ਬਲੇਨਹਾਈਮ ਤੋਂ ਆਕਲੈਂਡ ਜਾ ਰਹੀ ਫਲਾਈਟ NZ5200 ਦੇ ਕਪਤਾਨ ਨੇ ਆਕਲੈਂਡ […]

Continue Reading
Posted On :
Category:

ਨਿਊਜੀਲੈਂਨਡ ਕਾਉਂਟਡਾਊਨ ਨੇ ਵਰਕਰਾਂ ਦੀ ਤਨਖਾਹਾਂ ਵਿੱਚ 19% ਵਾਧੇ ਦਾ ਕੀਤਾ ਐਲਾਨ

ਆਕਲੈਂਡ : ਕਾਉਂਟਡਾਊਨ ਨੇ ਵਰਕਰਾਂ ਦੀ ਘਾਟ ਨੂੰ ਪੁਰਾ ਕਰਨ ਲਈ ਆਪਣੇ ਵਰਕਰਾਂ ਦੀ ਤਨਖਾਹਾਂ ਵਿੱਚ 19% ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ ਕੁਲੇਕਟਿਵ ਇਮਲਾਇਮੈਂਟ ਐਗਰੀਮੈਂਟ ਅਨੁਸਾਰ ਇਹ ਵਾਧਾ ਦੋ ਸਾਲਾ ਵਿੱਚ ਕੀਤਾ ਜਾਵੇਗਾ 2023 ਵਿੱਚ 12% ਅਤੇ 2024 ਵਿੱਚ 7% ਦਾ ਵਾਧਾ ਕੀਤਾ ਜਾਵੇਗਾ ॥

Continue Reading
Posted On :
Category:

ਦੱਖਣੀ ਆਕਲੈਂਡ ‘ਚ ਭਾਰਤੀ ਨੌਜੁਆਨ ਦੀ ਦੁਕਾਨ ‘ਤੇ ਪਿਆ ਡਾਕਾ

ਆਕਲੈਂਡ : ਲੰਘੀ ਰਾਤ ਭਾਰਤੀ ਕਾਰੋਬਾਰੀ ਪ੍ਰਿੰਸ ਕਾਲੜਾ ਦੀ ਦੁਕਾਨ Tech n Gadgets ਜੋ ਕਿ ਟਾਕਾਨੀਨੀ ਵਿੱਚ ਸਥਿੱਤ ਹੈ ‘ਤੇ ਚੋਰਾਂ ਵੱਲੋਂ ਕਰੀਬ ਸਵੇਰੇ 3 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਵਿੱਚ ਉਨ੍ਹਾਂ ਦਾ ਲੱਖਾਂ ਡਾਲਰਾ ਦਾ ਨੁਕਸਾਨ ਹੋਇਆ। ਅਜਿਹੀਆਂ ਘਟਨਾਵਾਂ ਕਾਰਨ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਅਤੇ ਕਾਨੂੰਨ ਵਿਵਸਥਾ ‘ਤੇ ਵੱਡੇ ਸੁਆਲ […]

Continue Reading
Posted On :
Category:

ਮੈਟ ਸਰਵਿਸ ਨੇ ਨਾਰਥ ਆਈਲੈਂਡ ‘ਚ ਤੂਫ਼ਾਨੀ ਮੌਸਮ ਦੀ ਚਿਤਾਵਨੀ ਕੀਤੀ ਜਾਰੀ

ਆਕਲੈਂਡ: ਨਿਊਜੀਲੈਂਡ ਦੇ ਨਾਰਥ ਆਈਲੈੱਡ ਵਿੱਚ ਮੈਟ ਸਰਵਿਸ ਨੇ ਤੇਜ ਤੂਫ਼ਾਨ ਅਤੇ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ, ਅੱਜ ਦੁਪਹਿਰ 1 ਵਜੇ ਤੋ ਸ਼ਾਮ 7 ਵਜੇ ਤੱਕ ਮੌਸਮ ਵਿਭਾਗ ਨੇ ਗੈਰ ਜ਼ਰੂਰੀ ਡ੍ਰਾਈਵਿੰਗ ਨਾਂ ਕਰਨ ਦੀ ਸਲਾਹ ਦਿੱਤੀ ਹੀ ਕਿਉਂਕਿ ਇਸ ਸਮੇਂ ਦੌਰਾਨ ਵਾਈਕਾਟੁ ,ਵਾਈਟੋਮੁ ,ਟਾਪੁ ,ਹਾਕਸ ਬੇਅ ,ਵਾੰਗਾਨੁਈ ,ਵਾਨਾਵਾਤੂ ,ਟਾਰਾਰੁਵਾ ਅਤੇ ਵਾਈਰਾਰਾਪਾ ਵਿੱਚ […]

Continue Reading
Posted On :
Category:

ਆਉਂਦੇ ਐਤਵਾਰ ਨੂੰ ਮਾਲਵਾ ਕਲੱਬ ਆਯੋਜਿਤ ਕਰ ਰਿਹਾ ਵੱਡਾ ਖੇਡ ਮੇਲਾ

ਆਕਲੈਂਡ ਦੀ ਮਸ਼ਹੂਰ ਸਮਾਜਿਕ ਸੰਸਥਾ ਮਾਲਵਾ ਕਲੱਬ ਆਪਣਾ ਸਲਾਨਾ ਸੱਭਿਆਚਾਰਿਕ ਅਤੇ ਖੇਡ ਮੇਲੇ ਦਾ ਆਯੋਜਨ ਆਉਂਦੇ ਐਤਵਾਰ ਨੂੰ Sir Barry Curtis park ਵਿਖੇ ਕਰ ਰਹੇ ਹਨ। ਪ੍ਰਬੰਧਕ ਸਾਹਿਬਾਨ ਸਮੂਹ ਇਲਾਕਾ ਨਿਵਾਸੀਆਂ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਕਰਦੇ ਹਨ।

Continue Reading
Posted On :
Category:

ਹੈਮਿੰਲਟਨ ਦੇ ਕਬੱਡੀ ਕੱਪ ‘ਤੇ ਆਕਲੈਂਡ ਵਾਲਾ ਆਜ਼ਾਦ ਸਪੋਰਟਸ ਕਲੱਬ ਅਤੇ ਵਾਲੀਬਾਲ ‘ਚ ਟੌਰੰਗੇ ਵਾਲਾ ਟਾਈਗਰ ਕਲੱਬ ਰਿਹਾ ਜੇਤੂ

ਹੈਮਿਲਟਨ ਵਿਖੇ ਬੀਤੇ ਕੱਲ੍ਹ ਕਰਵਾਏ ਗਏ ਖੇਡ ਟੂਰਨਾਮੈਂਟ ਤੇ ਕਬੱਡੀ ਦੇ ਫਾਈਨਲ ਮੁਕਾਬਲਿਆਂ ਵਿੱਚ ਅਜ਼ਾਦ ਸਪੋਰਟ ਕਲੱਬ ਪਹਿਲੇ ਅਤੇ ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸੇ ਤਰਾਂ ਵਾਲੀਬਾਲ ਵਿੱਚ ਟਾਈਗਰ ਸਪੋਰਟਸ ਕਲੱਬ ਟੌਰੰਗਾ ਦੀ ਟੀਮ ਪਹਿਲੇ ਅਤੇ ਕਲਗ਼ੀਧਰ ਲਾਇਨਜ਼ ਦੀ ਟੀਮ ਦੂਜੇ ਨੰਬਰ ਤੇ ਰਹੀ। ਸਾਰੀਆ ਹੀ ਜੇਤੂ ਟੀਮਾਂ ਅਤੇ ਖਿਡਾਰੀਆਂ […]

Continue Reading
Posted On :
Category:

ਈਸਟ ਤਮਾਕੀ ਚ ਹੋਈ ਗੋਲੀਬਾਰੀ ਵਿੱਚ ਇਕ ਮੌਤ ਤਿੰਨ ਜ਼ਖਮੀ

ਆਕਲੈਂਡ: ਇਸਟ ਤਮਾਕੀ ਵਿੱਚ ਅਜ ਸਵੇਰੇ 4:30 ਵਜੇ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ, ਡਿਡੈਕਟਿਵ ਇਨੰਸਪੈਕਟਰ ਟੁਫਿਲਾਉ ਨੇ ਦੱਸਿਆ ਹੈ ਕਿ ਜ਼ਖਮੀਆਂ ਦਾ ਮਿਡਲਮੋਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪਰ ਉਹਨਾਂ ਦੀ ਹਾਲਤ ਗੰਭੀਰ ਹੈ ਪੁਲਿਸ ਘਟਨਾ […]

Continue Reading
Posted On :