0 0
Read Time:33 Second

ਆਕਲੈਂਡ : ਲੰਘੀ ਰਾਤ ਭਾਰਤੀ ਕਾਰੋਬਾਰੀ ਪ੍ਰਿੰਸ ਕਾਲੜਾ ਦੀ ਦੁਕਾਨ Tech n Gadgets ਜੋ ਕਿ ਟਾਕਾਨੀਨੀ ਵਿੱਚ ਸਥਿੱਤ ਹੈ ‘ਤੇ ਚੋਰਾਂ ਵੱਲੋਂ ਕਰੀਬ ਸਵੇਰੇ 3 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਵਿੱਚ ਉਨ੍ਹਾਂ ਦਾ ਲੱਖਾਂ ਡਾਲਰਾ ਦਾ ਨੁਕਸਾਨ ਹੋਇਆ। ਅਜਿਹੀਆਂ ਘਟਨਾਵਾਂ ਕਾਰਨ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਅਤੇ ਕਾਨੂੰਨ ਵਿਵਸਥਾ ‘ਤੇ ਵੱਡੇ ਸੁਆਲ ਪੈਦਾ ਹੋ ਰਹੇ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *