ਇਮੀਗ੍ਰੇਸ਼ਨ ਮੰਤਰੀ ਨੂੰ ਸਭ ਤੋਂ ਪਹਿਲਾਂ ਕਿਨ੍ਹਾਂ ਮੁੱਦਿਆਂ ’ਤੇ ਧਿਆਨ ਦੇਣ ਦੀ ਲੋੜ
ਵੈਲਿੰਗਟਨ : ਨਵੇਂ ਬਣੇ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਹੱਥ ਇਮੀਗ੍ਰੇਸ਼ਨ ਦਾ ਬਹੁਤ ਔਖਾ ਪੋਰਟਫੋਲੀਓ ਆਇਆ ਹੈ ਤੇ ਵੱਖੋ-ਵੱਖ ਭਾਈਚਾਰਿਆਂ ਵਿੱਚ ਆਪਣੀ ਲੋਕਪ੍ਰਿਯਤਾ ਕਾਰਨ ਇਨ੍ਹਾਂ ਤੋਂ ਭਾਈਚਾਰਿਆਂ ਨੂੰ ਬਹੁਤ ਉਮੀਦਾਂ ਵੀ ਹਨ। 2017 ਤੋਂ ਸੱਤਾ ਵਿੱਚ ਆਈ ਲੇਬਰ ਸਰਕਾਰ ਲਗਾਤਾਰ ਪ੍ਰਵਾਸੀਆਂ ਦੇ ਆਗਮਨ ਨੂੰ ਘਟਾਉਣ ਦੀ ਇੱਛਾ ਨਾਲ ਕੰਮ ਕਰ ਰਹੀ ਹੈ। ਸਰਕਾਰ ਦੇ ਨਿਸ਼ਾਨੇ ‘ਤੇ ਖਾਸਕਰ […]
Continue Reading